ਤਾਜ਼ਾ ਖ਼ਬਰਾਂ
Home / ਅੰਤਰਰਾਸ਼ਟਰੀ / ਅਮਰੀਕਾ: 70 ਸਾਲਾ ਬਜ਼ੁਰਗ ਸਿੱਖ ਵਿਅਕਤੀ ‘ਤੇ ਲੁਟੇਰਿਆਂ ਨੇ ਕੀਤਾ ਹਮਲਾ

ਅਮਰੀਕਾ: 70 ਸਾਲਾ ਬਜ਼ੁਰਗ ਸਿੱਖ ਵਿਅਕਤੀ ‘ਤੇ ਲੁਟੇਰਿਆਂ ਨੇ ਕੀਤਾ ਹਮਲਾ

4ਸੈਨ ਫਰਾਂਸਿਸਕੋ : 70 ਸਾਲਾ ਬਜ਼ੁਰਗ ਸਿੱਖ ਵਿਅਕਤੀ ‘ਤੇ ਅਮਰੀਕਾ ਦੇ ਸ਼ਹਿਰ ਫਰਿਜ਼ਨੋ ‘ਚ ਲੁਟੇਰਿਆਂ ਨੇ ਹਮਲਾ ਕੀਤਾ। ਬਜ਼ੁਰਗ ਸਿੱਖ ਵਿਅਕਤੀ ਆਪਣੀ ਪਤਨੀ ਨਾਲ ਪੈਦਲ ਜਾ ਰਹੇ ਸਨ। ਦੋ ਲੁਟੇਰੇ ਹਥਿਆਰਬੰਦ ਸਨ। ਇੱਕ ਨੇ ਬਜ਼ੁਰਗ ‘ਤੇ ਚਾਕੂ ਨਾਲ ਹਮਲਾ ਕੀਤਾ। ਪੁਲਿਸ ਨੇ ਕਿਹਾ ਕਿ ਇਹ ਕੋਈ ਨਸਲੀ ਕੇਸ ਨਹੀਂ, ਲੁੱਟ ਖੋਹ ਦੀ ਘਟਨਾ ਹੈ। ਬਜ਼ੁਰਜ ਜੋੜਾ ਰਾਤ ਸਮੇਂ ਸੈਰ ਕਰ ਰਿਹਾ। ਲੁਟੇਰੇ ਨੇ ਚਾਕੂ ਦੀ ਨੋਕ ‘ਤੇ ਬਜ਼ੁਰਗ ਤੋਂ ਪੈਸੇ ਤੇ ਮੋਬਾਈਲ ਮੰਗਿਆ। ਬਜ਼ੁਰਗ ਕੋਲ ਪੈਸੇ ਨਹੀਂ ਸਨ ਪਰ ਉਨ੍ਹਾਂ ਆਪਣਾ ਮੋਬਾਈਲ ਲੁਟੇਰੇ ਨੂੰ ਦਿੱਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖ ‘ਤੇ ਕਈ ਹਮਲੇ ਹੋ ਚੁੱਕੇ ਹਮਲੇ ਹਨ ਤੇ ਹਮਲੇ ਰੁਕਵਾਉਣ ਲਈ ਕਈ ਵਾਰ ਲਿਖ ਚੁੱਕੇ ਹਨ।

ਏ ਵੀ ਦੇਖੋ

ਪੁਲਸ ਕਮਿਸ਼ਨਰ ਨੇ ਕੀਤੀ ਕੈਮਿਸਟਾਂ ਨਾਲ ਮੀਟਿੰਗ

ਜਲੰਧਰ,  – ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਕੈਮਿਸਟਾਂ ਨਾਲ ਬੈਠਕ ਕਰ ਕੇ ਸਪੱਸ਼ਟ ਕੀਤਾ ਕਿ …

Leave a Reply

Your email address will not be published.