ਤਾਜ਼ਾ ਖ਼ਬਰਾਂ
Home / ਪੰਜਾਬ / ਸਿੱਖਿਆ ਮੰਤਰੀ ਨੇ ਮੰਗਿਆ ਚੰਨੀ ਤੋਂ ਅਸਤੀਫਾ

ਸਿੱਖਿਆ ਮੰਤਰੀ ਨੇ ਮੰਗਿਆ ਚੰਨੀ ਤੋਂ ਅਸਤੀਫਾ

6ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੇ ਸਵਾਲ ਦੇ ਜਵਾਬ ਵਿਚ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਉਸ ਸਮੇਂ ਭੜਕ ਗਏ, ਜਦੋਂ ਚੰਨੀ ਨੇ ਕਿਹਾ ਕਿ ਪਿੰਡਾਂ ਵਿਚੋਂ ਕੋਈ ਵਿਦਿਆਰਥੀ ਹਾਇਰ ਐਜੂਕੇਸ਼ਨ ਵਿਚ ਨਹੀਂ ਆਉਂਦਾ ਕਿਉਂਕਿ ਉਥੇ ਕੋਈ ਟੀਚਰ ਹੀ ਨਹੀਂ ਹੈ ਅਤੇ ਹਰ ਸਾਲ ਬੱਚੇ ਸਕੂਲਾਂ ਨੂੰ ਛੱਡ ਕੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਦੀ ਹਾਲਤ ਇਹ ਹੈ ਕਿ ਕੁਝ ਹੀ ਬੱਚੇ ਉਹਨਾਂ ਦੇ ਆਉਂਦੇ ਹਨ। ਇਸ ‘ਤੇ ਚੀਮਾ ਨੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ, ਮੈਂ ਤੁਹਾਨੂੰ ਕਿੰਨੇ ਹੀ ਬੱਚੇ ਦਿਖਾ ਸਕਦਾ ਹਾਂ, ਜੋ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਉਚ ਸਿੱਖਿਆ ਵਿਚ ਗਏ ਹਨ। ਚੀਮਾ ਨੇ ਚੰਨੀ ਤੋਂ ਅਸਤੀਫਾ ਮੰਗਣ ਤੱਕ ਦੀ ਮੰਗ ਕਰ ਦਿੱਤੀ।

ਏ ਵੀ ਦੇਖੋ

ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਪਰਤਣਗੇ ਮਹਾਰਾਸ਼ਟਰ ਦੇ ਡਾਕਟਰ

ਮੁੰਬਈ : ਮਹਾਰਾਸ਼ਟਰ ਡਾਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਹੜਤਾਲ ਕਰ ਰਹੇ ਡਾਕਟਰ ਕੱਲ੍ਹ …

Leave a Reply

Your email address will not be published.