ਤਾਜ਼ਾ ਖ਼ਬਰਾਂ
Home / 2016 / February / 27

Daily Archives: February 27, 2016

ਸੁਖਬੀਰ ਪੰਜਾਬ ‘ਚ ਨਸ਼ਿਆਂ ਬਾਰੇ ਅੰਕੜੇ ਤੋੜ-ਮਰੋੜ ਕੇ ਜਨਤਾ ਨੂੰ ਗੁੰਮਰਾਹ ਕਰ ਰਿਹੈ : ਕੇਜਰੀਵਾਲ

ਹਰੀਕੇ ਪੱਤਣ/ਚੰਡੀਗੜ : ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿੱਚ ਨਸ਼ਿਆਂ ਦੀ ਦੁਰਵਰਤੋਂ ਕਾਰਣ ਇੰਨੇ ਵੱਡੇ ਪੱਧਰ ‘ਤੇ ਹੋ ਰਹੇ ਘਾਣ ਨੂੰ ਵੇਖ ਕੇ ਝਟਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਨਸ਼ਿਆਂ ਨਾਲ ਸਬੰਧਤ ਅੰਕੜਿਆਂ ਨਾਲ ‘ਛੇੜਖਾਨੀ’ ਕਰ ਕੇ ਦੇਸ਼ ਨੂੰ ਗੁੰਮਰਾਹ …

Read More »

ਮਹਿਰੌਲੀ ਵਿਖੇ ਬਣੇਗੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਭਾਵ ਸ਼ਨੀਵਾਰ ਨੂੰ ਦਿੱਲੀ ਦੇ ਦੱਖਣੀ-ਪੱਛਮੀ ਜ਼ਿਲੇ ਮਹਿਰੌਲੀ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣਾਉਣ ਲਈ 7.5 ਏਕੜ ਦੇ ਪਾਰਕ ਦਾ ਕਬਜ਼ਾ ਮਿਲ ਗਿਆ ਹੈ। ਡੀ. ਡੀ. ਏ. ਦੇ ਬਾਗਵਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਆਰ. ਡੀ. ਭਾਰਦਵਾਜ ਨੇ …

Read More »

ਸੁਖਬੀਰ ਤੇ ਕੇਜਰੀਵਾਲ ਦੇਖਦੇ ਹਨ ਮੁੰਗੇਰੀ ਲਾਲ ਦੇ ਹਸੀਨ ਸੁਫਨੇ : ਚੰਨੀ

ਚੰਡੀਗੜ੍ਹ, : ਕਾਂਗਰਸ ਵਿਧਾਇਕ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਬਤੌਰ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੇ ਪ੍ਰਦਰਸ਼ਨ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਵੱਲੋਂ ਵੇਚੇ ਜਾ ਰਹੇ ਸੁਫਨਿਆਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਡਿਪਟੀ ਮੁੱਖ ਮੰਤਰੀ ਤੇ …

Read More »

ਕਰਨਾਟਕ ”ਚ ਮੋਦੀ ਦੀ ਯਾਤਰਾ ਦੇ ਵਿਰੋਧ ”ਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ

ਕਰਨਾਟਕ :  ਕਰਨਾਟਕ ਦੇ ਬੇਲਗਾਵੀ ਜ਼ਿਲੇ ਵਿਚ ਕਿਸਾਨਾਂ ਦੀ ਇਕ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੇ ਵਿਰੋਧ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਨੇੜੇ ਪ੍ਰਦਰਸ਼ਨ ਕੀਤਾ। ਕਰਨਾਟਕ ਰਾਜ ਰੈਤਾ ਸੰਘ ਅਤੇ ਪ੍ਰਧਾਨ ਕੋਡੀਹੱਲੀ ਚੰਦਰਸ਼ੇਖਰ ਦੀ ਅਗਵਾਈ ਵਿਚ ਗਰੀਨ ਬ੍ਰਿਗੇਡ …

Read More »

ਉੱਪ ਮੁੱਖ ਮੰਤਰੀ ਵੱਲੋਂ ਟੀਕਾਕਰਨ ਨਾਲ ਸੰਬੰਧਤ ‘ਐਪ’ ਲਾਂਚ

ਲੁਧਿਆਣਾ/ਚੰਡੀਗੜ੍ਹ : ਬੱਚੇ ਦੀ ਉਮਰ ਦੇ ਪਹਿਲੇ 16 ਸਾਲਾਂ ਦੌਰਾਨ ਜ਼ਰੂਰੀ ਟੀਕਾਕਰਨ ਨਾਲ ਸੰਬੰਧਤ ‘ਐਪ’ (ਮੋਬਾਈਲ ਐਪਲੀਕੇਸ਼ਨ) ਤਿਆਰ ਹੋ ਗਿਆ ਹੈ, ਜਿਸ ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਲੁਧਿਆਣਾ ਦੌਰੇ ਦੌਰਾਨ ਲਾਂਚ ਕੀਤਾ। ਜ਼ਿਲ੍ਹਾ ਲੁਧਿਆਣਾ ਦੇ ਬੱਚਿਆਂ ਲਈ ਲਾਂਚ ਕੀਤਾ ਗਿਆ ਇਹ ‘ਐਪ’ …

Read More »

ਕਾਬੁਲ ”ਚ ਰੱਖਿਆ ਮੰਤਰਾਲੇ ਦੇ ਨਜ਼ਦੀਕ ਆਤਮਘਾਤੀ ਬੰਬ ਧਮਾਕਾ

ਕਾਬੁਲ: ਅਫਗਾਨਿਸਤਾਨ ਦੇ ਕਾਬੁਲ ‘ਚ ਰੱਖਿਆ ਮੰਤਰਾਲੇ ਦੇ ਨਜ਼ਦੀਕ ਅੱਜ ਇਕ ਆਤਮਘਾਤੀ ਬੰਬ ਹਮਲਾਵਰ ਨੇ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ, ਜਿਸ ਨਾਲ ਕਈ ਵਿਅਕਤੀ ਜ਼ਖਮੀ ਹੋ ਗਏ। ਇਸ ਤੋਂ ਕੁਝ ਘੰਟੇ ਪਹਿਲਾਂ ਅਫਗਾਨਿਸਤਾਨ ਦੇ ਪੂਰਬੀ ਖੇਤਰ ‘ਚ ਇਕ ਹਮਲੇ ‘ਚ 13 ਲੋਕਾਂ ਦੀ ਮੌਤ ਹੋ ਗਈ ਸੀ। ਕਾਬੁਲ ਦੇ …

Read More »

ਸਿੱਖਿਆ ਮੰਤਰੀ ਵਲੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫੇ ਅਤੇ ਸ਼ੁਭਕਾਮਨਾਵਾਂ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਹੇਠਲੇ ਪੱਧਰ ‘ਤੇ ਮਜ਼ਬੂਤ ਕਰਨ ਲਈ ਪੂਰੇ ਦੇਸ਼ ਭਰ ਵਿੱਚ ਪਹਿਲੀ ਵਾਰ ਪੰਜਵੀਂ ਤੇ ਅੱਠਵੀਂ ਦੀ ਪ੍ਰੀਖਿਆ ਮੁੜ ਸ਼ੁਰੂ ਕਰਨ ਦੀ ਕੀਤੀ ਇਤਿਹਾਸਕ ਅਤੇ ਨਿਵੇਕਲੀ ਪਹਿਲ ਦੇ ਤਹਿਤ ਅੱਜ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਖੁਦ ਵਿਦਿਆਰਥੀਆਂ ਨੂੰ ਮਿਲ ਕੇ ਤੋਹਫੇ ਅਤੇ …

Read More »

ਆਈ. ਐਸ. ਨੇ ਕੀਤਾ ਤੇਲ ਅਬਯਾਦ ”ਤੇ ਹਮਲਾ

ਬੇਰੂਤ : ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਸੀਰਿਆ ਦੇ ਤੇਲ ਅਬਯਾਦ ਅਤੇ ਉਸ ਦੇ ਨੇੜਲੇ ਕਸਬੇ ਸੁਲੁਕ ‘ਤੇ ਸ਼ਨੀਵਾਰ ਨੂੰ ਹਮਲਾ ਕੀਤਾ। ਇਨ੍ਹਾਂ ਦੋਹਾਂ ਸ਼ਹਿਰਾਂ ‘ਤੇ ਸੀਰੀਅਨ ਕੁਰਦਿਸ਼ ਵਾਈ. ਪੀ. ਜੀ.  ਮਿਲਿਸ਼ਿਆ ਦਾ ਕਰਜ਼ਾ ਹੈ।ਵਾਈਪੀਜੀ ਅਤੇ ਕੁਰਦਿਸ਼ ਮਿਲੀਸ਼ਿਆ ਦੀ ਸੁਰੱਖਿਆ ਫੋਰਸ ਨੇ ਆਈ. ਐੱਸ. ਦੇ ਕਰਜ਼ੇ ਨੂੰ ਅਸਫਲ ਕਰ ਦਿੱਤਾ …

Read More »

ਕਪਾਹ ਦੀ ਬਿਜਾਈ ਤੋਂ ਪਹਿਲਾਂ ਚਿੱਟੀ ਮੱਖੀ ਦੇ ਨਦੀਨ ਅਤੇ ਗਾਜਰ ਘਾਹ ਦਾ ਹੋਵੇਗਾ ਖਾਤਮਾ

ਚੰਡੀਗੜ੍ਹ : ਰਾਜ ਵਿਚ ਚਿੱਟੀ ਮੱਖੀ ਦੇ ਨਦੀਨ ਅਤੇ ਗਾਜਰ ਘਾਹ (ਕਾਂਗਰਸ ਘਾਹ) ਦੇ ਖਾਤਮੇ ਲਈ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਤਹਿਤ ਨਰਮੇ ਦੀ ਆਉਣ ਵਾਲੀ ਫ਼ਸਲ ਤੋਂ ਪਹਿਲਾਂ ਚਿੱਟੀ ਮੱਖੀ ਦੀ ਨਸਲ ਨੂੰ ਸੜ੍ਹਕਾਂ, ਨਹਿਰਾਂ, ਨਾਲਿਆਂ ਪਿੰਡਾਂ/ਸ਼ਹਿਰਾਂ/ਅਤੇ ਖੇਤਾਂ ਦੇ ਆਲੇ ਦੁਆਲੇ ਤੋਂ ਖਤਮ ਕੀਤਾ ਜਾਵੇਗਾ। ਇਸ …

Read More »

ਪ੍ਰਧਾਨ ਮੰਤਰੀ ਐਤਵਾਰ ਨੂੰ ਕਰਨਗੇ ‘ਮਨ ਕੀ ਬਾਤ’

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਭਲਕੇ ਐਤਵਾਰ ਨੂੰ ਆਲ ਇੰਡੀਆ ਰੇਡੀਓ ‘ਤੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਆਪਣੇ ਵਿਚਾਰ ਸਾਂਝਾ ਕਰਨਗੇ।

Read More »