ਤਾਜ਼ਾ ਖ਼ਬਰਾਂ
Home / 2016 / February / 26

Daily Archives: February 26, 2016

ਨਵਜੋਤ ਕੌਰ ਸਿੱਧੂ ਸਰਕਾਰ ‘ਚ ਸਾਂਝੀ ਜਿੰਮੇਵਾਰੀ ਦੇ ਸਿਧਾਂਤ ਤੋਂ ਭੱਜਣ ਲੱਗੀ : ਸ਼੍ਰੋਮਣੀ ਅਕਾਲੀ ਦਲ

ਚੰਡੀਗੜ  – ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਸਰਕਾਰ ‘ਚ ਭਾਈਵਾਲ ਦੇ ਤੌਰ ‘ਤੇ ਸਾਂਝੀ ਜਿੰਮੇਵਾਰੀ ਦੇ ਸਿਧਾਂਤ ਤੋਂ ਭੱਜ ਕੇ ਆਪਣੀ ਹੀ ਸਰਕਾਰ ਵਿਰੁੱਧ ਭਿਸ਼ਟਾਚਾਰ ਦੇ ਦੋਸ਼ ਲਾ ਰਹੀ ਹੈ ਜਿਸ ਕਰਕੇ ਭਾਜਪਾ ਨੂੰ ਬੀਬੀ ਸਿੱਧੂ ਖਿਲਾਫ਼ ਤੁਰੰਤ ਕਾਰਵਾਈ …

Read More »

ਏਸ਼ੀਆ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ

ਮੀਰਪੁਰ  : ਏਸ਼ੀਆ ਕੱਪ ਟੀ-20 ਦੇ ਮੌਜੂਦਾ ਟੂਰਨਾਮੈਂਟ ਵਿਚ ਭਲਕੇ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਬੰਗਲਾਦੇਸ਼ ਦੇ ਮੀਰਪੁਰ ਸਟੇਡੀਅਮ ਵਿਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿਚ ਭਾਰਤ ਦਾ ਇਹ ਦੂਸਰਾ ਮੈਚ ਹੈ, ਜਦੋਂ ਕਿ ਪਾਕਿਸਤਾਨੀ ਟੀਮ ਆਪਣਾ ਪਹਿਲਾ ਮੈਚ ਖੇਡਣ ਲਈ …

Read More »

ਆਨ-ਲਾਈਨ ਪ੍ਰਣਾਲੀ ਨਾਲ ਭ੍ਰਿਸ਼ਟਾਚਾਰ ਖਤਮ ਕੀਤਾ ਜਾ ਸਕਦੈ : ਸੁਖਬੀਰ

ਚੰਡੀਗੜ੍ਹ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰ ਅਤੇ ਦੇਸ਼ ਦੇ ਸਾਰੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਦੇ ਈ-ਗਵਰਨੈਂਸ ਮਾਡਲ ਅਤੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਅਪਨਾ ਲੈਣ ਤਾਂ ਜੋ ਨਾਗਰਿਕਾਂ ਦੇ ਆਤਮ ਸਨਮਾਨ ਅਤੇ ਉਦਾਰਵਾਦੀ ਨਿਵੇਸ਼ ਨੂੰ ਅਕਰਸ਼ਿਤ ਕੀਤਾ ਜਾ ਸਕੇ। ਈਲੈਟਸ ਪੰਜਾਬ …

Read More »

ਊਰਜਾ ਖੇਤਰ ਵਿੱਚ ਹੋਇਆ ਪ੍ਰਭਾਵਸ਼ਾਲੀ ਵਿਕਾਸ

ਆਰਥਿਕ ਸਮੀਖਿਆ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪਿਛਲੇ ਦੋ ਸਾਲਾਂ ਦੇ ਦੌਰਾਨ ਊਰਜਾ ਖੇਤਰ ਵਿੱਚ ਵਿਆਪਕ ਤਬਦੀਲੀ ਦੇਖਣ ਨੂੰ ਮਿਲੀ ਹੈ। ਸਾਲ 2014-15 ਦੇ ਦੌਰਾਨ ਉਤਪਾਦਨ ਸਮਰੱਥਾ ਵਿੱਚ 26.5 ਗੀਗਾਵਾਟ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ ਜਦੋਂ ਕਿ ਪਿਛਲੇ ਪੰਜ …

Read More »

ਜਾਰਡਨ ‘ਚ ਫਸੇ 13 ਦਲਿਤ ਨੌਜਵਾਨਾਂ ਨੂੰ ਭਾਰਤ ਲਿਆਂਦਾ ਜਾਵੇ : ਰਾਜੇਸ਼ ਬਾਘਾ

ਚੰਡੀਗੜ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਜਾਰਡਨ ‘ਚ ਫਸੇ 13 ਪੰਜਾਬੀ ਦਲਿਤ ਨੌਜਵਾਨਾਂ ਨੂੰ ਭਾਰਤ ਲਿਆਉਣ ਲਈ ਪੱਤਰ ਲਿਖਿਆ ਹੈ। ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਪੰਜਾਬੀ ਦਲਿਤ …

Read More »

ਪਾਕਿ ਤੋਂ ਉਡ ਕੇ ਰਾਜਸਥਾਨ ਆਏ ਗੁਬਾਰੇ, ਲੋਕਾਂ ”ਚ ਮਚੀ ਖਲਬਲੀ

ਰਾਜਸਥਾਨ— ਰਾਜਸਥਾਨ ਦੇ ਜਾਲੌਰ ‘ਚ ਪਾਕਿਸਤਾਨ ਤੋਂ ਵੱਡੀ ਗਿਣਤੀ ‘ਚ ਗੁਬਾਰੇ ਉਡਦੇ ਹੋਏ ਭਾਰਤ ਦੀ ਸਰਹੱਦੀ ਇਲਾਕੇ ‘ਚ ਆ ਗਏ। ਜਿਨ੍ਹਾਂ ਨੂੰ ਦੇਖ ਕੇ ਪਿੰਡ ਵਾਸੀ ਘਬਰਾ ਗਏ। ਪਿੰਡ ਵਾਲਿਆਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਜਾਸੂਸੀ ਦਾ ਸ਼ੱਕ ਹੋਣ ਦੇ ਚੱਲਦੇ ਇਨ੍ਹਾਂ …

Read More »

ਕਣਕ ਨੂੰ ਪਈ ਤੇਲੇ ਦੀ ਮਾਰ

ਮੰਡੀ ਡੱਬਵਾਲੀ – ਮੌਸਮ ਵਿੱਚ ਆਈ ਤਪਸ ਕਾਰਨ ਕਣਕ ਦਾ ਝਾੜ ਘਟਣ ਦਾ ਖਦਸ਼ਾ ਹੈ । ਕਣਕ ਨੂੰ ਲੱਗੇ ਪੀਲੀ ਕੁੰਗੀ ਦੇ ਰੋਗ ਮਗਰੋਂ ਹੁਣ ਤੇਲਾ ਵੀ ਪੈ ਗਿਆ ਹੈ । ਖੇਤੀ ਮਾਹਿਰ ਕਿਸਾਨਾਂ ਨੂੰ ਕਣਕ ‘ਤੇ ਸਪ੍ਰੇਅ ਕਰਨ ਅਤੇ ਨਮੀ ਬਣਾਈ ਰੱਖਣ ਦੀ ਸਲਾਹ ਦੇ ਰਹੇ ਹਨ । ਮੌਸਮ …

Read More »