ਤਾਜ਼ਾ ਖ਼ਬਰਾਂ
Home / 2016 / February / 25

Daily Archives: February 25, 2016

ਤਲਵਾੜਾ ਤੋਂ ਨੰਗਲ ਵਿਚਾਲੇ ਰੇਲ ਗੱਡੀ ਚੱਲਣ ਨਾਲ ਲੋਕਾਂ ਨੂੰ ਮਿਲੇਗਾ ਭਾਰੀ ਲਾਭ : ਵਿਜੇ ਸਾਂਪਲਾ

ਹੁਸ਼ਿਆਰਪੁਰ : ਅੱਜ ਕੇਂਦਰੀ ਰੇਲ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਵਿਚ ਹੁਸ਼ਿਆਰਪੁਰ ਸੰਸਦੀ ਖੇਤਰ ਦੇ ਮੰਡਲ ਤਲਵਾੜਾ ਤੋਂ ਨੰਗਲ ਡੈਮ ਵਿਚਾਲੇ ਨਵੀਂ ਰੇਲ ਲਾਈਨ ਵਿਛਾਉਣ ਲÂਂ ਬਜਟ ਵਿਚ ਮਨਜੂਰੀ ਦਿੱਤੀ ਗਈ। ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਜਟ ਵਿਚ ਤਲਵਾੜਾ-ਨੰਗਲ ਡੈਮ ਵਿਚਾਲੇ ਨਵੀਂ …

Read More »

ਰੇਲ ਬਜਟ 2016

ਉੱਤਰ-ਪੂਰਬ ਅਤੇ ਜੰਮੂ-ਕਸ਼ਮੀਰ ਬਿਹਤਰ ਤਰੀਕੇ ਰੇਲਾਂ ਨਾਲ ਜੁਡ਼ਨਗੇ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭਾਕਰ ਪ੍ਰਭੂ ਨੇ ਕਿਹਾ ਹੈ ਕਿ ਉੱਤਰ-ਪੂਰਬੀ ਰਾਜਾਂ ਨੂੰ ਬਿਹਤਰ  ਤਰੀਕੇ ਰੇਲ ਗੱਡੀਆਂ ਨਾਲ ਜੋਡ਼ਨਾ ਭਾਰਤੀ ਰੇਲਵੇ ਦੀ ਪ੍ਰਮੁੱਖ ਤਰਜੀਹ ਹੈ। ਅੱਜ ਸੰਸਦ ‘ਚ ਸਾਲ 2016-17 ਦਾ ਰੇਲ ਬਜਟ ਪੇਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤੀ ਰੇਲਵੇ ਨੇ ਅਸਮ …

Read More »

ਉਪ ਮੁੱਖ ਮੰਤਰੀ ਵਲੋਂ ਤਰਲੋਚਨ ਸਿੰਘ ਤੂਰ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ

ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸਾਬਕਾ ਲੋਕ ਸਭਾ ਮੈਂਬਰ ਤਰਲੋਚਨ ਸਿੰਘ ਤੁੜ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 69 ਸਾਲਾਂ ਦੇ ਸਨ ਅਤੇ ਬੀਤੀ੍ਹ ਰਾਤ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਖੇ ਅਕਾਲ ਚਲਾਣਾ ਕਰ ਗਏ ਸਨ। ਆਪਣੇ ਸ਼ੋਕ ਸੰਦੇਸ਼ …

Read More »

42 ਮਹੀਨੇ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ ਸੰਜੇ ਦੱਤ

ਮੁੰਬਈ, 25 ਫਰਵਰੀ : ਅਭਿਨੇਤਾ ਸੰਜੇ ਦੱਤ ਅੱਜ 42 ਮਹੀਨੇ ਬਾਅਦ ਜੇਲ੍ਹ ਤੋਂ ਰਿਹਾਅ ਹੋ ਗਏ। ਸੰਜੇ ਦੱਤ ਅੱਜ ਸਵੇਰੇ ਪੁਣੇ ਦੀ ਯਰਵਦਾ ਜੇਲ੍ਹ ਤੋਂ ਜਿਵੇਂ ਹੀ ਬਾਹਰ ਆਏ ਤਾਂ ਪਹਿਲਾਂ ਉਹਨਾਂ ਨੇ ਧਰਤੀ ਮਾਂ ਨੂੰ ਛੂਹਿਆ ਅਤੇ ਉਹਨਾਂ ਨੇ ਜੇਲ੍ਹ ਉਤੇ ਲਹਿਰਾ ਰਹੇ ਤਿਰੰਗੇ ਨੂੰ ਸਲਾਮ ਕੀਤਾ। ਪੁਣੇ ਤੋ …

Read More »

ਵਾਰਾਨਸੀ ਘਟਨਾ ਨੇ ਵਿਜੈ ਸਾਂਪਲਾ ਦਾ ਦਲਿਤ ਵਿਰੋਧੀ ਚੇਹਰਾ ਕੀਤਾ ਬੇਨਕਾਬ : ਭੋਲਾ

ਹੁਸ਼ਿਆਰਪੁਰ : ਡੇਰਾ ਸੱਚ ਖੰਡ ਬਲਾਂ ਦੇ ਗੱਦੀ ਨਸ਼ੀਨ ਸੰਤ ਬਾਬਾ ਨਿਰੰਜਨ ਦਾਸ ਜੀ ਨੂੰ ਬਨਾਰਸ ਵਿੱਚ ਗੁਰੂ ਰਵੀਦਾਸ ਜੀ ਦੇ ਮੰਦਿਰ ਦੇ ਦਰਸ਼ਨਾਂ ਲਈ ਜਾਣ ਤੋਂ ਰੋਕਣ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਦੀ ਸਖਤ ਸਬਦਾਂ ਵਿੱਚ ਨਿੰਦਾ ਕਰਦੇ ਹੋਏ ਸਰਬ ਸਾਂਝ …

Read More »

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 8 ਮਾਰਚ ਤੋਂ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ 14ਵੀਂ ਪੰਜਾਬ ਵਿਧਾਨ ਸਭਾ ਦਾ ਬਾਰਵਾਂ ਸਮਾਗਮ ਸਾਲ 2016-17 ਦਾ ਸਾਲਾਨਾ ਬਜਟ ਪਾਸ ਕਰਵਾਉਣ ਲਈ 8 ਮਾਰਚ ਤੋਂ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਅੱਜ ਸਵੇਰੇ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ …

Read More »

ਸੌਰਭ-ਸਚਿਨ ਵਾਂਗ ਹੋਣੀ ਚਾਹੀਦੀ ਹੈ ਰੋਹਿਤ-ਧਵਨ ਦੀ ਜੋੜੀ

ਮੁੰਬਈ: ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ ਹੈ ਕਿ ਉਸਦੇ ਤੇ ਸਲਾਮੀ ਜੋੜੀਦਾਰ ਰੋਹਿਤ ਸ਼ਰਮਾ ਵਿੱਚਾਲੇ ਕਾਫ਼ੀ ਚੰਗੀ ਸਮਝ ਹੈ ਤੇ ਉਸ ਨੂੰ ਉਮੀਦ ਹੈ ਕਿ ਉਸਦਾ ਤੇ ਰੋਹਿਤ ਦਾ ਕਰੀਅਰ ਵੀ ਸੌਰਭ ਗਾਂਗੁਲੀ ਤੇ ਸਚਿਨ ਤੇਂਦੁਲਕਰ ਦੀ ਤਰ੍ਹਾਂ ਹੀ ਸਫ਼ਲ ਹੋਵੇਗਾ। ਧਵਨ ਨੇ ਐਤਵਾਰ ਨੂੰ ਏਸ਼ੀਆ ਕੱਪ ਲਈ …

Read More »

IPL ਵਿੱਚ Delhi ਨਾਲ ਜੁੜ ਸਕਦੇ ਨੇ ਰਾਹੁਲ

ਭਾਰਤੀ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਆਈ. ਪੀ. ਐੱਲ. 2016 ‘ਚ ਦਿੱਲੀ ਡੇਅਰਡੇਵਿਲਸ ਨਾਲ ਜੁੜ ਸਕਦੇ ਹਨ। ਉਹ ਟੀਮ ‘ਚ ਸਲਾਹਕਾਰ ਦੀ ਜ਼ਿੰਮੇਵਾਰੀ ਨਿਭਾਅ ਸਕਦੇ ਹਨ। ਇਹ ਮਹਾਨ ਖਿਡਾਰੀ ਪਿਛਲੇ ਸਾਲ ਰਾਜਸਥਾਨ ਨਾਲ ਜੁੜਿਆ ਹੋਇਆ ਸੀ ਪਰ ਇਹ ਟੀਮ 2 ਸਾਲ ਲਈ ਬੈਨ ਹੋ ਚੁੱਕੀ ਹੈ। ਦਿੱਲੀ ਡੇਅਰਡੇਵਿਲਸ ਪ੍ਰਬੰਧਨ ਦੀ ਸਲਾਹਕਾਰ …

Read More »

ਸੰਨਿਆਸ ਦੇ ਸਵਾਲ ‘ਤੇ ਭੜਕਿਆ ਧੋਨੀ

ਨਵੀਂ ਦਿੱਲੀ: ਆਪਣੇ ਸੰਨਿਆਸ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਤੋਂ ਪ੍ਰੇਸ਼ਾਨ ਟੀਮ ਇੰਡੀਆ ਦੇ ਸੀਮਤ ਓਵਰਾਂ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਏਸ਼ੀਆ ਕੱਪ ਲਈ ਬੰਗਲਾਦੇਸ਼ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਹਰੇਕ ਮੰਚ ‘ਤੇ ਉਸ ਤੋਂ ਇਸੇ ਤਰ੍ਹਾਂ ਦੇ ਸਵਾਲ ਕੀਤੇ ਜਾਣ ਨਾਲ ਉਸ ਦਾ ਜਵਾਬ …

Read More »

ਵਿਸ਼ਵ ਕੱਪ ‘ਚ ਬ੍ਰਾਵੋ ਦੀ ਜਗ੍ਹਾ ਲਵੇਗਾ ਚਾਰਲਸ

ਵੈਸਟ ਇੰਡੀਜ਼ ਕ੍ਰਿਕਟ ਬੋਰਡ (ਡਬਲਯੂ. ਆਈ. ਸੀ. ਬੀ.) ਨੇ ਭਾਰਤ ਵਿੱਚ 8 ਮਾਰਚ ਤੋਂ 3 ਅਪ੍ਰੈਲ ਵਿੱਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਡੈਰੇਨ ਬ੍ਰਾਵੋ ਦੀ ਜਗ੍ਹਾ ਖੱਬੇ ਹੱਥ ਦੇ ਬੱਲੇਬਾਜ਼ ਜਾਨਸਨ ਚਾਰਲਸ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।   ਬ੍ਰਾਵੋ ਨੇ ਪਿਛਲੇ ਹਫ਼ਤੇ ਹੀ ਬੋਰਡ ਵਲੋਂ ਪ੍ਰਸਤਾਵਿਤ ਕੇਂਦਰੀ ਕਰਾਰ ‘ਤੇ …

Read More »