ਤਾਜ਼ਾ ਖ਼ਬਰਾਂ
Home / 2016 / February / 23

Daily Archives: February 23, 2016

ਰਾਖਵਾਂਕਰਣ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਹੋਵੇ : ਭਾਰਤੀ ਕਿਸਾਨ ਯੂਨੀਅਨ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਅਤੇ ਬਲਦੇਵ ਸਿੰਘ ਮੀਆਂਪੁਰ ਬੀ ਕੇ ਯੂ ਪੰਜਾਬ ਦੇ ਪ੍ਰਧਾਨ ਨੇ ਸਾਂਝੇ ਤੌਰ ਤੇ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਗੁਆਂਢੀ ਸੂਬੇ ਹਰਿਆਣਾ ਵਿੱਚ ਫੈਲੀ ਅਰਾਜਕਤਾ ‘ਤੇ ਅਫਸੋਸ ਜ਼ਾਹਿਰ ਕੀਤਾ ਹੈ। ਆਪਣੇ ਬਿਆਨ ਵਿੱਚ ਸ. ਮਾਨ …

Read More »

ਬਜਟ ਸੈਸ਼ਨ ਦੀ ਹੋਈ ਸ਼ੁਰੂਆਤ

ਰਾਸ਼ਟਰਪਤੀ ਵਲੋਂ 2022 ਤੱਕ ਸਾਰਿਆਂ ਨੂੰ ਘਰ ਦੇਣ ਦਾ ਭਰੋਸਾ ਕਾਂਗਰਸ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਪ੍ਰਗਟਾਈ ਨਿਰਾਸ਼ਾ ਨਵੀਂ ਦਿੱਲੀ : ਬਜਟ ਇਜਲਾਸ ਦੀ ਸ਼ੁਰੂਆਤ ਕਰਦੇ ਹੋਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਸਰਕਾਰ ਦਾ ਮੁੱਖ ਮੰਤਵ ਹੈ। ਗਰੀਬ ਤੋਂ ਗਰੀਬ …

Read More »

ਬਾਦਲ ਸਿਆਸਤ ਛੱਡਣ ਲਈ ਤਿਆਰ ਰਹਿਣ : ਅਮਰਿੰਦਰ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 2017 ‘ਚ ਫਿਰ ਤੋਂ ਸਰਕਾਰ ਬਣਾਉਣ ਸਬੰਧੀ ਲਏ ਜਾ ਰਹੇ ਸੁਫਨਿਆਂ ਦਾ ਹਾਸਾ ਉਡਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸਲਿਅਤ ‘ਚ ਬਾਦਲ ਨੂੰ ਸਿਆਸਤ ਛੱਡਣ ਲਈ ਤਿਆਰ ਰਹਿਣਾ ਚਾਹੀਦਾ ਹੈ, ਜੋ ਤੋਹਫਾ …

Read More »

ਅਮਰੀਕਾ ‘ਚ ਸਿੱਖ ਫਿਰ ਹੋਇਆ ਨਸਲੀ ਵਿਤਕਰੇ ਦਾ ਸ਼ਿਕਾਰ

ਦਸਤਾਰ ਉਤਾਰ ਕੇ ਲਈ ਤਲਾਸ਼ੀ ਨਿਊਯਾਰਕ : ਅਮਰੀਕਾ ਵਿੱਚ ਇੱਕ ਸਿੱਖ ਨੌਜਵਾਨ ਨੂੰ ਏਅਰ ਲਾਈਨਜ਼ ਕੰਪਨੀ ਨੇ ਸੁਰੱਖਿਆ ਦੇ ਨਾਂ ਉੱਤੇ ਦਸਤਾਰ ਉਤਾਰਨ ਲਈ ਮਜਬੂਰ ਕੀਤਾ। ਅਮਰੀਕਾ ਵਿੱਚ ਟੀ.ਵੀ. ਕਲਾਕਾਰ ਵਜੋਂ ਚਰਚਿਤ ਜਸਮੀਤ ਸਿੰਘ ਦਾ ਕਹਿਣਾ ਹੈ ਸਾਨ ਫਰਾਂਸਿਸਕੋ ਤੋਂ ਫਲਾਈਟ ਲੈਣ ਸਮੇਂ ਉਸ ਨਾਲ ਇਹ ਘਟਨਾ ਵਾਪਰੀ। ਜਸਮੀਤ ਸਿੰਘ …

Read More »

ਛੇਵੇਂ ਦਿਨ ਵੀ ਰਿਹਾ ਸਰਕਾਰੀ ਗੱਡੀਆ ਦਾ ਚੱਕਾ ਜਾਮ

ਹੁਸ਼ਿਆਰਪੁਰ : ਪੰਜਾਬ ਸਰਕਾਰ ਡਰਾਈਵਰ ਅਤੇ ਟੈਕਨੀਕਲ ਯੂਨਿਅਨ ਪੰਜਾਬ, ਚੰਡੀਗੜ ਦੀ ਸੂਬਾ ਪੱਧਰੀ ਕਾਲ ਅੱਜ ਛੇਵੇ ਦਿਨ ਵੀ ਹੜਤਾਲ ਜਾਰੀ ਰਹੀ ਤੇ  ਯੂਨਿਅਨ ਦੇ  ਮੈਂਬਰਾਂ ਵੱਲੋਂ ਊਧਮ ਸਿੰਘ ਪਾਰਕ ਵਿੱਚ ਰੋਸ ਧਰਨਾ ਦਿੱਤਾ ਗਿਆ।   ਇਸ ਮੌਕੇ ਜਿਲਾ ਪ੍ਰਧਾਨ  ਪਰਮਜੀਤ ਸਿੰਘ ਨੇ ਦੱਸਿਆ ਕਿ ਮੰਗਾ ਨਾ ਮੰਨਣ ਤੱਕ ਇਹ ਹੜਤਾਲ ਇਸੇ …

Read More »

ਜੇਐਨਯੂ ਮਾਮਲਾ : ਦਿੱਲੀ ਪੁਲਿਸ ਨੇ ਕਨੱਈਆ ਦੀ ਜ਼ਮਾਨਤ ਦਾ ਕੀਤਾ ਵਿਰੋਧ

ਉਮਰ ਨੇ ਆਤਮ ਸਮਰਪਣ ਤੋਂ ਪਹਿਲਾਂ ਮੰਗੀ ਸੁਰੱਖਿਆ ਨਵੀਂ ਦਿੱਲੀ : ਜੇਐਨਯੂ ਕੈਂਪਸ ਵਿਚ ਦੇਸ਼ ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ੀ ਵਿਦਿਆਰਥੀ ਨੇਤਾ ਕਨੱਈਆ ਕੁਮਾਰ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਅੱਜ ਟਲ ਗਈ ਹੈ। ਅਦਾਲਤ ਨੇ ਦਿੱਲੀ ਪੁਲਿਸ ਨੂੰ ਭਲਕੇ ਤੱਕ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ। ਦਿੱਲੀ ਪੁਲਿਸ …

Read More »

ਏ.ਟੀ.ਐੱਮ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, ਪੰਜ ਦੋਸ਼ੀ ਕਾਬੂ

ਜਲੰਧਰ : ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਏਟੀਐਮ ਲੁੱਟਣ ਦੀਆਂ ਵਾਰਦਾਤਾਂ ਨੂੰ ਕਮਿਸ਼ਨਰੇਟ ਪੁਲਿਸ ਨੇ ਟ੍ਰੇਸ ਕਰ ਲਿਆ। ਦੋਸ਼ੀ ਹੋਰ ਨਹੀਂ ਬਲਕਿ ਕੈਸ਼ ਪਾਉਣ ਵਾਲੀ ਕੰਪਨੀ ਦੇ ਮੁਲਾਜਿਮ ਸਨ। ਪੁਲਿਸ ਨੇ ਗੈਸ ਕਟਰ ਗਿਰੋਹ ਦੇ ਪੰਜ ਮੈਂਬਰ ਗ੍ਰਿਫਤਾਰ ਕਰ ਲਏ ਹਨ ਜਦਕਿ ਪੰਜਾਂ ਮੈਂਬਰਾਂ ਦਾ ਇਕ ਦੋਸ਼ੀ ਦੋਸਤ ਦੁਬਈ ਭੱਜ …

Read More »

ਜੰਤਰ ਮੰਤਰ ‘ਤੇ ਕੇਜਰੀਵਾਲ ਨੇ ਕਿਹਾ

ਮੋਦੀ ਜੀ ਵਿਦਿਆਰਥੀਆਂ ਨਾਲ ਪੰਗਾ ਨਾ ਲਓ ਨਵੀਂ ਦਿੱਲੀ : ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਵਿਚ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਰੋਹਿਤ ਵੇਮੁਲਾ ਅਤੇ ਦੇਸ਼ ਧਰੋਹ ਦੇ ਮਾਮਲੇ ਵਿਚ ਗ੍ਰਿਫਤਾਰ ਕਨੱਈਆ ਕੁਮਾਰ ਲਈ ਇਨਸਾਫ ਦੀ ਮੰਗ ਕਰਦਿਆਂ ਕਈ ਸੰਗਠਨਾਂ ਨੇ ਅੱਜ ਨਵੀਂ ਦਿੱਲੀ ‘ਚ ਏਕਤਾ ਮਾਰਚ ਕੱਢਿਆ। ਇਸ ਏਕਤਾ ਮਾਰਚ ਵਿਚ ਨਵੀਂ ਦਿੱਲੀ …

Read More »