ਤਾਜ਼ਾ ਖ਼ਬਰਾਂ
Home / 2016 / February / 21

Daily Archives: February 21, 2016

ਮੁੱਖ ਮੰਤਰੀ ਬਾਦਲ ਦੀ ਜੂਠੀ ਰੋਟੀ ਖਾਣ ਸੁਖਬੀਰ ਬਾਦਲ : ਮਿੱਤਲ

ਆਨੰਦਪੁਰ ਸਾਹਿਬ : ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਇੱਥੇ ਜੰਮ ਕੇ ਮੁੱਖ ਮੰਤਰੀ ਦੇ ਪ੍ਰਕਾਸ਼ ਸਿੰਘ ਬਾਦਲ ਦੇ ਸੋਹਲੇ ਗਾਉਂਦੇ ਹੋਏ ਨਜ਼ਰ ਆਏ। ਮਿੱਤਲ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਗੁਣ ਹਾਸਲ ਕਰਨੇ ਹਨ ਤਾਂ ਉਨ੍ਹਾਂ ਦੀ ਜੂਠੀ …

Read More »

ਜਾਟ ਅੰਦੋਲਨ ਅੱਗੇ ਝੁਕੀ ਸਰਕਾਰ, ਰਾਖਵਾਂਕਰਨ ਦੇਣ ਦਾ ਕੀਤਾ ਐਲਾਨ

ਨਵੀਂ ਦਿੱਲੀ : ਹਰਿਆਣਾ ‘ਚ ਇਕ ਹਫਤੇ ਤੋਂ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਜਾਟ ਭਾਈਚਾਰੇ ਦੇ ਲੋਕ ਅੰਦੋਲਨ ਕਰ ਰਹੇ ਹਨ। ਜਾਟਾਂ ਦੀ ਮੰਗ ਨੂੰ ਲੈ ਕੇ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਜਾਟਾਂ ਨੂੰ ਰਾਖਵਾਂਕਰਨ ਮਿਲੇਗਾ। ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਜਾਟਾਂ ਨੂੰ ਰਾਖਵਾਂਕਰਨ ਦੇਣਗੀਆਂ। ਇਸ ਸਾਰੇ …

Read More »

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਹੋਏ ਵਿਕਲਾਂਗ ਰੇਖਾ ਦੀ ਪ੍ਰਤੀਭਾ ਤੋਂ ਪ੍ਰਭਾਵਿਤ

ਫਾਜ਼ਿਲਕਾ —ਕਹਿੰਦੇ ਹਨ ਕਿ ਪ੍ਰਤੀਭਾ ਪਛਾਣ ਦੀ ਮੋਹਤਾਜ ਨਹੀਂ ਹੁੰਦੀ, ਪ੍ਰਤੀਭਾਸ਼ਾਲੀ ਨੂੰ ਕਦਰਦਾਨ ਮਿਲ ਹੀ ਜਾਂਦੇ ਹਨ। ਫਾਜ਼ਿਲਕਾ ਦੀ ਵਿਕਲਾਂਗ ਵਿਦਿਆਰਥਣ ਰੇਖਾ ਰਾਦੀ ਦੀ ਡਾਂਸ ਪ੍ਰਫਾਰਮੈਂਸ ਫਾਜ਼ਿਲਕਾ ਪਹੁੰਚੇ ਸਿੱਖਿਆ ਮੰਤਰੀ ਡਾ. ਡੀ. ਐਮ. ਚੀਮਾ ਨੇ ਵੇਖੀ ਤਾਂ ਉਹ ਉਸ ਨੂੰ ਮੋਹਾਲੀ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੋਗਰਾਮ ‘ਚ …

Read More »

ਰੱਦ ਹੋਵੇਗਾ ਕੇਜਰੀਵਾਲ ਦਾ ਪੰਜਾਬ ਦੌਰਾ!

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 25 ਫਰਵਰੀ ਤੋਂ ਸ਼ੁਰੂ ਹੋਣ ਵਾਲਾ ‘ਪੰਜਾਬ ਦੌਰਾ’ ਰੱਦ ਕੀਤਾ ਜਾ ਸਕਦਾ ਹੈ। ਹਰਿਆਣਾ ‘ਚ ਚੱਲ ਰਹੇ ਜਾਟ ਅੰਦੋਲਨ ਦੇ ਚੱਲਦਿਆਂ ਦਿੱਲੀ ‘ਚ ਪੈਦਾ ਹੋਏ ਪਾਣੀ ਦੇ ਸੰਕਟ ਨੂੰ ਦੇਖਦਿਆਂ ਇਹ ਫੈਸਲਾ ਲਿਆ ਜਾ ਸਕਦਾ ਹੈ। ਦਿੱਲੀ ਅਤੇ ਪੰਜਾਬ ਵਿਚਾਲੇ …

Read More »