ਤਾਜ਼ਾ ਖ਼ਬਰਾਂ
Home / 2016 / February / 20

Daily Archives: February 20, 2016

ਬਿਸਤ ਦੋਆਬ ਕੈਨਾਲ ਦਾ ਨਵੀਨੀਕਰਣ ਜੂਨ ਤੱਕ : ਮੁੱਖ ਮੰਤਰੀ

ਨਵਾਂਸ਼ਹਿਰ/ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਬਿਸਤ ਦੋਆਬ ਕੈਨਾਲ ਦੇ 320 ਕਰੋੜ ਰੁਪਏ ਦੇ ਨਵੀਨੀਕਰਣ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਆਖਿਆ ਕਿ ਦੋਆਬੇ ਵਿੱਚ ਬੇਹਤਰੀਨ ਸਿੰਚਾਈ ਸਹੂਲਤਾਂ ਦਾ ਮੁੱਢ ਬੰਨ੍ਹਣ ਵਾਲੀ ਇਸ ਇਤਿਹਾਸਕ ਨਹਿਰ ਦੇ ਨਵੀਨੀਕਰਣ ਪ੍ਰਾਜੈਕਟ ਨੂੰ ਜੂਨ ਤੱਕ ਮੁਕੰਮਲ ਕਰ ਲਿਆ ਜਾਵੇਗਾ। ਬਿਸਤ ਦੋਆਬ …

Read More »

ਜਾਟ ਅੰਦੋਲਨ : ਕੈਥਲ ਵਿਚ ਪ੍ਰਦਰਸ਼ਨਕਾਰੀਆਂ ਨੇ ਛੇ ਬੱਸਾਂ ਸਾੜੀਆਂ

ਹਰਿਆਣਾ  : ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ਵਿਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਹਰਿਆਣਾ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਜਾਟਾਂ ਦਾ ਅੰਦੋਲਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਰਿਆਣਾ ਵਿਚ ਅੱਜ ਵੀ ਹਿੰਸਾ ਜਾਰੀ ਰਹੀ। ਇਸ ਦੌਰਾਨ ਕੈਥਲ ਵਿਚ ਪ੍ਰਦਰਸ਼ਨਕਾਰੀਆਂ ਨੇ ਛੇ ਸਰਕਾਰੀ ਬੱਸਾਂ ਨੂੰ ਅੱਗ ਲਾ …

Read More »

ਸੂਫੀ ਗਾਇਕ ਹੰਸ ਰਾਜ ਹੰਸ ਕਾਂਗਰਸ ‘ਚ ਸ਼ਾਮਿਲ

ਚੰਡੀਗੜ੍ਹ : ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ ਕਾਂਗਰਸ ‘ਚ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ‘ਚ ਸ਼ਾਮਿਲ ਕੀਤਾ ਗਿਆ। ਹੰਸ ਦਾ ਪਾਰਟੀ ‘ਚ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ‘ਚ ਸ਼ਾਮਿਲ ਹੋਣ ਨਾਲ ਸਮਾਜ ਦੇ ਹਰੇਕ ਵਰਗ …

Read More »

ਬ੍ਰੈਂਡਨ ਮੈਕੁਲਮ ਨੇ ਜੜਿਆ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ ਸੈਂਕੜਾ

ਕ੍ਰਿਸਚਰਚ   : ਨਿਊਜ਼ੀਲੈਂਡ ਦੇ ਕਪਤਾਨ ਬ੍ਰੈਂਡਨ ਮੈਕੁਲਮ ਨੇ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ ਸੈਂਕੜਾ ਜੜ ਕੇ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾਲੂ। ਆਸਟ੍ਰੇਲੀਆ ਖਿਲਾਫ਼ ਆਪਣੇ ਆਖਰੀ ਟੈਸਟ ਮੈਚ ਵਿਚ ਮੈਕੁਲਮ ਨੇ ਕੇਵਲ 54 ਗੇਂਦਾਂ ‘ਤੇ ਸੈਂਕੜਾ ਬਣਾਇਆ, ਜਿਸ ਵਿਚ ਉਸ ਨੇ 6 ਛੱਕੇ ਅਤੇ 16 ਚੌਕੇ ਲਾਏ। ਮੈਕੁਲਮ ਨੇ ਇਸ …

Read More »

ਪੰਜਾਬ ‘ਚ ਕਿਸਾਨੀ ਦੇ ਮਾੜੇ ਹਾਲਾਤਾਂ ਲਈ ਬਾਦਲ ਜ਼ਿੰਮੇਵਾਰ : ਚੰਨੀ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਵਿਧਾਇਕ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪ੍ਰਤੀ ਕਿਸਾਨ ਪਰਿਵਾਰ ਨੂੰ 50,000 ਰੁਪਏ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ। ਇਸ ਮੁੱਦੇ ‘ਤੇ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਪਾਵਰ ਕਾਰਪੋਰੇਸ਼ਨ ਨੂੰ ਪੈਸੇ ਦੇਣ ਦੀ ਬਜਾਏ …

Read More »