ਤਾਜ਼ਾ ਖ਼ਬਰਾਂ
Home / 2016 / February / 19

Daily Archives: February 19, 2016

ਕੈਪਟਨ ਅਮਰਿੰਦਰ ਨੇ ਨਸ਼ਿਆਂ ਸਬੰਧੀ ਸੁਖਬੀਰ ਦੇ ਦਾਅਵਿਆਂ ਦਾ ਕੀਤਾ ਭਾਂਡਾਫੋੜ

ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ‘ਚ ਸਿਰਫ 16620 ਨਸ਼ੇੜੀ ਹੋਣ ਸਬੰਧੀ ਕੀਤੇ ਦਾਅਵੇ ਦਾ ਭਾਂਡਾਫੋੜ ਕਰਦਿਆਂ ਖੁਲਾਸਾ ਕੀਤਾ ਹੈ ਕਿ ਇਨ•ਾਂ (ਸੁਖਬੀਰ) ਦੀ ਆਪਣੀ ਸਰਕਾਰ ਨੇ ਕਰੀਬ 7 ਮਹੀਨਿਆਂ ਪਹਿਲਾਂ ਹਾਈ ਕੋਰਟ ‘ਚ ਇਸ ਤੋਂ …

Read More »

ਜਾਟਾਂ ਨੇ ਰਿਜ਼ਰਵੇਸ਼ਨ ਅੰਦੋਲਨ ਵਾਪਸ ਲੈਣ ਤੋਂ ਕੀਤਾ ਇਨਕਾਰ, ਖੱਟੜ ਨੇ ਕੀਤੀ ਆਲੋਚਨਾ

ਹਰਿਆਣਾ— ਜਾਟ ਨੇਤਾਵਾਂ ਨੇ ਭਾਈਚਾਰੇ ਨੂੰ ਓ. ਬੀ. ਸੀ. ਅਧੀਨ ਰਿਜ਼ਰਵੇਸ਼ਨ ਦੇਣ ਲਈ ਕੋਈ ਕਾਨੂੰਨ ਪਾਸ ਕੀਤੇ ਜਾਣ ਤੱਕ ਆਪਣਾ ਅੰਦੋਲਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਦੀ ਖੱਟੜ ਨੇ ਆਲੋਚਨਾ ਕੀਤੀ ਹੈ। ਅੰਦੋਲਨ ਕਾਰਨ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਮਨੋਹਰ ਲਾਲ …

Read More »

ਭਾਰਤ ਨੂੰ ਸੁਪਰ ਪਾਵਰ ਬਣਾਉਣ ਲਈ ਨੌਜਵਾਨ ਪੀੜੀ ਦਾ ਸ਼ਕਤੀਕਰਨ ਜ਼ਰੂਰੀ : ਭਗਵੰਤ ਮਾਨ

ਚੰਡੀਗੜ੍ਹ  : ਆਰੀਅਨਜ਼ ਗਰੁੱਪ ਆਫ਼ ਕਾਲਜ਼ਿਜ ਵੱਲੋਂ ਕੈਂਪਸ ਵਿਚ ਆ ਰਹੇ ਕੇਂਦਰੀ ਬਜਟ 2016 ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕੇਂਦਰੀ ਬਜਟ ਰਾਹੀਂ ਨੌਜਵਾਨ ਭਾਰਤ ਦਾ ਸ਼ਕਤੀਕਰਨ 2016 ਵਿਸ਼ੇ ਉਤੇ ਰੱਖੇ ਗਏ ਇਸ ਸੈਮੀਨਾਰ ਵਿਚ ਮਸ਼ਹੂਰ ਕਾਮੇਡੀਅਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਖ਼ਾਸ …

Read More »

ਅਗਲੇ ਮਹੀਨੇ ਅਮਰੀਕਾ ਵਿਚ ਹੋਵੇਗੀ ਮੋਦੀ ਅਤੇ ਨਵਾਜ਼ ਦੀ ਮੁਲਾਕਾਤ

ਇਸਲਾਮਾਬਾਦ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਗਲੇ ਮਹੀਨੇ ਅਮਰੀਕਾ ਵਿਚ ਮੁਲਾਕਾਤ ਕਰਨਗੇ। ਇਸ ਸਬੰਧੀ ਪਾਕਿਸਤਾਨੀ ਅਖ਼ਬਾਰ ‘ਡਾਨ’ ਨੇ ਦਾਅਵਾ ਕੀਤਾ ਹੈ ਕਿ ਵਾਸ਼ਿੰਗਟਨ ਵਿਖੇ 31 ਮਾਰਚ ਅਤੇ 1 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਿਊਕਲੀਅਰ ਸਮਿਟ ਦਾ ਆਯੋਜਨ ਕੀਤਾ ਹੈ, ਜਿਸ …

Read More »

ਜਲੰਧਰ ਰੇਲਵੇ ਸਟੇਸ਼ਨ ਤੋਂ ਸੰਗਤਾਂ ਨਾਲ ਭਰੀ ਬੇਗਮਪੁਰਾ ਐਕਸਪ੍ਰੇਸ ਟ੍ਰੇਨ ਕਾਂਸ਼ੀ ਰਵਾਨਾ

ਜਲੰਧਰ : ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਅੱਜ ਜਲੰਧਰ ਰੇਲਵੇ ਸਟੇਸ਼ਨ ਤੋਂ ਸ਼ਰਧਾਲੂਆਂ ਨਾਲ ਭਰੀ ਟ੍ਰੇਨ ਕਾਂਸ਼ੀ ਰਵਾਨਾ ਹੋਈ। ਇਸ ਮੌਕੇ ਤੇ ਸੰਤ ਨਿਰੰਜਣ ਦਾਸ ਜੀ ਮੁੱਖ ਰੂਪ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਸੀਪੀਐਸ ਪਵਨ ਕੁਮਾਰ ਟੀਨੂ ਸਹਿਤ ਹੋਰ ਕਈ ਰਾਜਨੀਤਿਕ, ਧਾਰਮਿਕ ਤੇ …

Read More »