ਤਾਜ਼ਾ ਖ਼ਬਰਾਂ
Home / 2016 / February / 18

Daily Archives: February 18, 2016

ਕੈਪਟਨ ਅਮਰਿੰਦਰ ਨੇ ਸਤਿਆਜੀਤ ਮਜੀਠੀਆ ਨੂੰ ਵੰਸ਼ ਯਾਦ ਦਿਵਾਇਆ

ਅੰਮ੍ਰਿਤਸਰ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਤਿਆਜੀਤ ਸਿੰਘ ਮਜੀਠੀਆ ਨੂੰ ਉਨਾਂ ਦਾ ਮਹਾਨ ਵੰਸ਼ ਯਾਦ ਦਿਲਾਉਂਦਿਆਂ ਸਿੱਖ ਇਤਿਹਾਸ ਤੇ ਵਿਰਾਸਤ ‘ਚ ਇਕ ਵੱਖਰਾ ਸਥਾਨ ਰੱਖਣ ਵਾਲੀ ਇਸ ਇਤਿਹਾਸਕ ਸੰਸਥਾ ਤੋਂ ਨਿਜੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨ ਨੂੰ ਲੈ ਕੇ ਉਨਾਂ ਦੀ ਬੇਲਗਾਮ ਲਾਲਚ ‘ਤੇ …

Read More »

ਘਰੇਲੂ ਉਡਾਣਾਂ ਵਿੱਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਧੀ

ਨਵੀਂ ਦਿੱਲੀ : ਵੱਖ-ਵੱਖ ਘਰੇਲੂ ਏਅਰਲਾਈਨਜ਼ ਵੱਲੋਂ ਪੇਸ਼ ਕੀਤੇ ਗਏ ਆਵਾਜਾਈ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਜਨਵਰੀ, 2016 ਲਈ ਕੀਤਾ ਗਿਆ ਹੈ। ਇਸ ਅਨੁਸਾਰ ਜਨਵਰੀ, 2016 ਦੌਰਾਨ 76.55 ਲੱਖ ਯਾਤਰੀਆਂ ਨੇ ਘਰੇਲੂ ਏਅਰਲਾਈਨਜ਼ ਦੇ ਜਹਾਜ਼ਾਂ ਵਿੱਚ ਸਫਰ ਕੀਤਾ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਨ•ਾਂ ਦੀ ਗਿਣਤੀ 62.45 ਲੱਖ ਸੀ। ਇਸ …

Read More »

ਸ਼ਹਿਰੀ ਖੇਤਰਾਂ ਵਿੱਚ ਪਲਾਸਟਿਕ ਦੇ ਲਿਫਾਫਿਆਂ ‘ਤੇ ਪਹਿਲੀ ਅਪਰੈਲ ਤੋਂ ਮੁਕੰਮਲ ਪਾਬੰਦੀ : ਜੋਸ਼ੀ

ਚੰਡੀਗੜ : ਦੇਸ਼ ਨੂੰ ਸਾਫ ਸੁਥਰਾ ਬਣਾਉਣ ਦੀ ਮੁਹਿੰਮ ਵਿੱਚ ਪੰਜਾਬ ਸਰਕਾਰ ਵੱਲੋਂ ਅਹਿਮ ਯੋਗਦਾਨ ਪਾਉਂਦਿਆਂ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ਵਿੱਚ ਪਲਾਸਟਿਕ ਦੇ ਲਿਫਾਫਿਆਂ ‘ਤੇ ਪਹਿਲੀ ਅਪਰੈਲ 2016 ਤੋਂ ਮੁਕੰਮਲ ਤੌਰ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਖੁਲਾਸਾ ਅੱਜ ਇਥੇ ਪ੍ਰੈਸ ਬਿਆਨ ਰਾਹੀਂ ਕਰਦਿਆਂ ਸਥਾਨਕ ਸਰਕਾਰਾਂ …

Read More »

ਤੁਰਕੀ ਨੇ ਇਰਾਕ ਉਤੇ ਸੁੱਟੇ ਬੰਬ, 70 ਅੱਤਵਾਦੀ ਢੇਰ

ਅੰਕਾਰਾ : ਦੋ ਵਾਰੀ ਮਿਲਟਰੀ ਉਤੇ ਹੋਏ ਹਮਲਿਆਂ ਤੋ ਂਬਾਅਦ ਤੁਰਕੀ ਨੇ ਇਰਾਕ ਉਤੇ ਜਵਾਬੀ ਕਾਰਵਾਈ ਕਰਦਿਆਂ ਅੱਜ ਕਈ ਬੰਬ ਹਮਲੇ ਕੀਤੇ, ਜਿਸ ਵਿਚ 70 ਅੱਤਵਾਦੀ ਮਾਰੇ ਗਏ। ਜ਼ਿਕਰਯੋਗ ਹੈ ਕਿ ਕੱਲ ਤੁਰਕੀ ਦੇ ਅੰਕਾਰਾ ਵਿਖੇ ਸਥਿਤ ਪਾਰਲੀਮੈਂਟ ਦੀ ਇਮਾਰਤ ਅਤੇ ਆਰਮੀ ਹੈਡਕੁਆਰਟਰ ਦੇ ਨੇੜੇ ਹੋਏ ਧਮਾਕੇ ਵਿਚ ਲਗਪਗ 28 …

Read More »

ਉਪ ਮੁੱਖ ਮੰਤਰੀ ਨੇ ਵਧੀਆਂ ਪੈਨਸ਼ਨਾਂ ਦੀ ਲਾਭਪਾਤਰੀਆਂ ਨੂੰ ਕੀਤੀ ਵੰਡ

ਜਲੰਧਰ/ਚੰਡੀਗੜ : ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਪਰਖ ਕਰਕੇ ਆਪਣੀ ਵੋਟ ਦਾ ਇਸਤੇਮਾਲ ਕਰਨ। ਅੱਜ ਇਥੇ ਵਧੀਆਂ ਪੈਨਸ਼ਨਾਂ ਦੀ ਵੰਡ ਸਬੰਧੀ ਸੂਬਾ …

Read More »

ਰੇਲਵੇ ਲਾਈਨ ਖੇਤਰ ਨੂੰ ਮਿਲੀ ਨਵੀਂ ਤੇਜ਼ੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਦੀ ਕਮੇਟੀ ਨੇ ਦੇਸ਼ ਵਿੱਚ ਮੁਸਾਫ਼ਰ ਅਤੇ ਮਾਲ ਢੁਆਈ ਦੋਹਾਂ ਦੀ ਵਧਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਛੇ ਰੇਲ ਲਾਈਨਾਂ ਅਤੇ ਇੱਕ ਪੁੱਲ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰਸਤਾਵ ਤੇ 10 ਹਜ਼ਾਰ …

Read More »

ਰੱਖੜਾ ਵਲੋਂ ਦਿੱਲੀ ਭਾਸ਼ਾ ਵਿਭਾਗ ਦੇ ਸਾਹਿਤ ਕੇਂਦਰ ਦਾ ਦੌਰਾ

ਚੰਡੀਗੜ : ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਦਿੱਲੀ ਭਾਸ਼ਾ ਵਿਭਾਗ ਦੇ ਸਾਹਿਤ ਕੇਂਦਰ ਦਾ ਦੌਰਾ ਕੀਤਾ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਰੱਖੜਾ ਨੇ ਵਿਭਾਗੀ ਪ੍ਰਕਾਸ਼ਨਾਵਾਂ ਦੀ ਵਿਕਰੀ ਲਈ …

Read More »