ਤਾਜ਼ਾ ਖ਼ਬਰਾਂ
Home / 2016 / February / 17

Daily Archives: February 17, 2016

ਡੇਰਿਆਂ ਤੋਂ ਵੋਟ ਮੰਗੇਗੀ ਕਾਂਗਰਸ

ਕੈਪਟਨ ਅਮਰਿੰਦਰ ਨੇ ਕਿਹਾ, ਡੇਰਿਆਂ ‘ਚ ਜਾ ਕੇ ਵੋਟ ਮੰਗਣਾ ਗਲਤ ਨਹੀਂ ਅੰਮ੍ਰਿਤਸਰ : “ਪੰਜਾਬ ਕਾਂਗਰਸ ਪੰਜਾਬ ਅੰਦਰ ਬਣੇ ਡੇਰਿਆਂ ਦੇ ਸੰਤਾਂ ਕੋਲ ਵੋਟ ਮੰਗਣ ਲਈ ਜਾਵੇਗੀ ਕਿਉਂਕਿ ਡੇਰੇ ਪਾਕਿਸਤਾਨ ਵਿੱਚ ਨਹੀਂ ਬਲਕਿ ਪੰਜਾਬ ਵਿੱਚ ਹਨ।” ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ। ਕੈਪਟਨ ਨੇ …

Read More »

ਜੇਐਨਯੂ ਮਾਮਲਾ : ਕਨੱਈਆ ਨੂੰ 14 ਦਿਨ ਲਈ ਜੇਲ੍ਹ ਭੇਜਿਆ

ਭਾਜਪਾ ਦੇ ਵਕੀਲਾਂ ਦੀ ਸ਼ਰੇਆਮ ਗੁੰਡਾਗਰਦੀ ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਦੇਸ਼ ਵਿਰੋਧੀ ਨਾਅਰੇਬਾਜ਼ੀ ਦੇ ਦੋਸ਼ੀ ਕਨੱਈਆ ਕੁਮਾਰ ਨੂੰ 14 ਦਿਨ ਲਈ ਜੇਲ੍ਹ ਭੇਜ ਦਿੱਤਾ ਹੈ। ਪਟਿਆਲਾ ਹਾਊਸ ਕੋਰਟ ਵਿਚ ਅੱਜ ਹੋਈ ਸੁਣਵਾਈ ਤੋਂ ਬਾਅਦ ਇਹ ਫੈਸਲਾ ਦਿੱਤਾ ਗਿਆ। ਕਨੱਈਆ ਨੂੰ ਦੋ ਮਾਰਚ ਤੱਕ ਤਿਹਾੜ ਜੇਲ੍ਹ ਭੇਜਿਆ …

Read More »

ਦਿੱਲੀ ‘ਚ ਮੀਡੀਆ ‘ਤੇ ਹਮਲੇ ਦੇ ਵਿਰੋਧ ਵਿਚ ਚੰਡੀਗੜ੍ਹ ‘ਚ ਪ੍ਰਦਰਸ਼ਨ

ਪੱਤਰਕਾਰਾਂ ਵਲੋਂ ਗਵਰਨਰ ਹਾਊਸ ਤਕ ਰੋਸ ਮਾਰਚ ਚੰਡੀਗੜ੍ਹ : ਨਵੀਂ ਦਿੱਲੀ ਵਿਖੇ ਕੋਰਟ ਦੇ ਦਾਇਰੇ ਵਿਚ ਹੀ ਮੀਡੀਆ ਕਰਮੀਆਂ ਨਾਲ ਕੀਤੀ ਗਈ ਕੁੱਟਮਾਰ ਦੇ ਵਿਰੋਧ ਵਿਚ ਅੱਜ ਚੰਡੀਗੜ੍ਹ ਦੇ ਪੱਤਰਕਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਚੰਡੀਗੜ੍ਹ ਪ੍ਰੈਸ ਕਲੱਬ ਤੋਂ ਲੈ ਕੇ ਗਵਰਨਰ ਹਾਊਸ ਤੱਕ ਰੋਸ ਮੁਜ਼ਾਹਰਾ …

Read More »

ਨਵਾਜ਼ ਸ਼ਰੀਫ ਦਾ ਕਾਰਗਿਲ ‘ਤੇ ਵੱਡਾ ਇੰਕਸਾਫ

ਕਿਹਾ, ਕਾਰਗਿਲ ਜੰਗ ਭਾਰਤ ਦੀ ਪਿੱਠ ‘ਚ ਛੁਰਾ ਖੋਭਣ ਵਰਗੀ ਸੀ ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਖ਼ਰਕਾਰ ਮੰਨਿਆ ਹੈ ਕਿ ਕਾਰਗਿਲ ਜੰਗ ਭਾਰਤ ਦੀ ਪਿੱਠ ਵਿਚ ਛੁਰਾ ਖੋਭਣ ਵਰਗੀ ਸੀ। ਨਵਾਜ਼ ਸ਼ਰੀਫ ਮੁਤਾਬਕ ਅੱਟਲ ਬਿਹਾਰੀ ਵਾਜਪਾਈ ਦੇ ਸਥਾਨ ‘ਤੇ ਜੇ ਉਹ ਹੁੰਦੇ ਤਾਂ ਉਹ ਵੀ ਇਹੀ …

Read More »

ਬਲਜੀਤ ਸਿੰਘ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਮਨਜੂਰ

ਪੰਜਾਬ ਸਰਕਾਰ ਨੇ ਦਰਜ ਕਰਵਾਇਆ ਸੀ ਦੇਸ਼ ਧ੍ਰੋਹ ਦਾ ਮਾਮਲਾ ਚੰਡੀਗੜ੍ਹ : ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਹਤ ਦਿੰਦੇ ਹੋਏ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਮਾਮਲੇ ਦੀ ਅਰਜ਼ੀ ਦਾਖਲ ਕਰਦੇ ਹੋਏ ਦਾਦੂਵਾਲ ਨੇ ਕਿਹਾ ਸੀ ਕਿ ਸਰਬਤ ਖਾਲਸਾ ਵਿਚ ਸ਼ਾਮਲ ਹੋਣ …

Read More »

ਇਸ਼ਤਿਹਾਰਾਂ ਦੇ ਮਸਲੇ ‘ਤੇ ਕੇਜਰੀਵਾਲ ਘਿਰੇ ਕਸੂਤੇ

ਭਲਕੇ 18 ਫਰਵਰੀ ਨੂੰ ਹੋਵੇਗੀ ਸੁਣਵਾਈ ਨਵੀਂ ਦਿੱਲੀ : ਦਿੱਲੀ ਹਾਈਕੋਰਟ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਦਾ ਇੱਕ ਸਾਲ ਪੂਰਾ ਹੋਣ ‘ਤੇ ਵੱਖ-ਵੱਖ ਅਖ਼ਬਾਰਾਂ ਵਿਚ ਦਿੱਤੇ ਗਏ ਇਸ਼ਤਿਹਾਰਾਂ ਦੇ ਮਾਮਲੇ ‘ਤੇ ਭਲਕੇ 18 ਫਰਵਰੀ ਨੂੰ ਸੁਣਵਾਈ ਕਰੇਗੀ। ਕਾਂਗਰਸੀ ਆਗੂ ਅਜੇ ਮਾਕਨ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਆਮ ਆਦਮੀ ਪਾਰਟੀ …

Read More »