ਤਾਜ਼ਾ ਖ਼ਬਰਾਂ
Home / 2016 / February / 16

Daily Archives: February 16, 2016

ਖਡੂਰ ਸਾਹਿਬ ਜ਼ਿਮਨੀ ਚੋਣ ‘ਚ ਅਕਾਲੀ ਦਲ ਦਾ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਵੱਡੇ ਫਰਕ ਨਾਲ ਜੇਤੂ

ਸੁਮੇਲ ਸਿੰਘ ਸਿੱਧੂ ਦੀ ਹੋਈ ਜ਼ਮਾਨਤ ਜ਼ਬਤ   ਅੰਮ੍ਰਿਤਸਰ : ਖਡੂਰ ਸਾਹਿਬ ਜ਼ਿਮਨੀ ਚੋਣ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ 65 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ। ਬ੍ਰਹਮਪੁਰਾ ਨੂੰ ਕੁੱਲ 83 ਹਜ਼ਾਰ ਵੋਟਾਂ ਪਈਆਂ ਹਨ। ਇਸ ਤੋਂ ਇਲਾਵਾ ‘ਨੋਟਾ’ ਨੂੰ 2252 ਵੋਟਾਂ ਪਈਆਂ ਹਨ। …

Read More »

‘ਆਪ’ ਆਗੂ ਆਸ਼ੂਤੋਸ਼ ਨੂੰ ਜਾਨ ਦਾ ਖ਼ਤਰਾ

ਵਟਸ ਅਪ ‘ਤੇ ਮਿਲੀ ਜਾਨ ਤੋਂ ਮਾਰਨ ਦੀ ਧਮਕੀ ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਸ਼ੂਤੋਸ਼ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਆਸ਼ੂਤੋਸ਼ ਮੁਤਾਬਕ ਇਹ ਧਮਕੀ ਜੇਐਨਯੂ ਵਿਵਾਦ ਦੇ ਚੱਲਦੇ ਦਿੱਤੀ ਗਈ ਹੈ। ਉਨ੍ਹਾਂ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਹੈ। ਇਸ ਤੋਂ ਪਹਿਲਾਂ …

Read More »

ਮੋਦੀ ਨੇ ਬਾਦਲ ਤੋਂ ਮੰਗਿਆ ਪਠਾਨਕੋਟ ਹਮਲੇ ਦਾ ਖਰਚਾ

ਕੇਂਦਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗੇ 12 ਕਰੋੜ ਰੁਪਏ ਚੰਡੀਗੜ੍ਹ : ਮੋਦੀ ਸਰਕਾਰ ਨੇ ਬਾਦਲ ਸਰਕਾਰ ਤੋਂ ਪਠਾਨਕੋਟ ਹਮਲੇ ਵੇਲੇ ਤਾਇਨਾਤ ਕੇਂਦਰੀ ਸੁਰੱਖਿਆ ਏਜੰਸੀਆਂ ਦਾ ਖਰਚਾ ਮੰਗ ਲਿਆ ਹੈ। ਪਠਾਨਕੋਟ ਵਿੱਚ ਮਿਲਟਰੀ ਏਅਰਬੇਸ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਖਾਤਮੇ ਲਈ ਕੇਂਦਰੀ ਏਜੰਸੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ …

Read More »

ਸਿੱਖਾਂ ਬਾਰੇ ਚੁਟਕਲਿਆਂ ‘ਤੇ ਲੱਗੇਗੀ ਰੋਕ

ਸੁਪਰੀਮ ਕੋਰਟ ਨੇ ਸਿੱਖਾਂ ਕੋਲੋਂ ਮੰਗੇ ਸੁਝਾਅ ਨਵੀਂ ਦਿੱਲੀ : ਸਿੱਖਾਂ ਉੱਤੇ ਬਣਾਏ ਜਾਂਦੇ ਚੁਟਕਲਿਆਂ ਉੱਤੇ ਰੋਕ ਲਾਉਣ ਬਾਰੇ ਸੁਪਰੀਮ ਕੋਰਟ ਨੇ ਸਿੱਖਾਂ ਨੂੰ ਸੁਝਾਅ ਦੇਣ ਲਈ ਆਖਿਆ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਟੀ.ਐਸ. ਠਾਕੁਰ ਦੀ ਅਗਵਾਈ ਵਾਲੀ ਬੈਂਚ ਨੇ ਇਸ ਬਾਰੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਛੇ ਹਫ਼ਤਿਆਂ ਵਿੱਚ …

Read More »

ਐਨ ਆਈ ਏ ਨਹੀਂ ਕਰੇਗੀ ਜੇ ਐਨ ਯੂ ਮਾਮਲੇ ਦੀ ਜਾਂਚ

ਉਮਰ ਖਾਲਿਦ ਹੈ ਇਸ ਫਸਾਦ ਦੀ ਜੜ ਨਵੀਂ ਦਿੱਲੀ : ਜੇ ਐਨ ਯੂ ਮਾਮਲੇ ਦੀ ਜਾਂਚ ਐਨ ਆਈ ਏ ਨਹੀਂ ਕਰੇਗੀ। ਹਾਈਕੋਰਟ ਨੇ ਇਸ ਬਾਰੇ ਦਾਇਰ ਕੀਤੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਮੀਦ ਹੈ …

Read More »

ਚੰਡੀਗੜ੍ਹ 28 ਫਰਵਰੀ ਨੂੰ ਹੋਵੇਗਾ ਕਾਰ ਮੁਕਤ

ਪ੍ਰਦੂਸ਼ਣ ਨੂੰ ਘੱਟ ਕਰਨ ਲਈ ਉਲੀਕੀ ਜਾ ਰਹੀ ਹੈ ਯੋਜਨਾ ਚੰਡੀਗੜ੍ਹ : 28 ਫਰਵਰੀ ਨੂੰ ਚੰਡੀਗੜ੍ਹ ਵਿੱਚ ਕਾਰ ਮੁਕਤ ਦਿਨ ਮਨਾਇਆ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵੱਧ ਰਹੀ ਟਰੈਫ਼ਿਕ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਇਹ ਯੋਜਨਾ ਉਲੀਕੀ ਹੈ। 28 ਫਰਵਰੀ ਨੂੰ ਹਾਲਾਂਕਿ ਐਤਵਾਰ ਦਾ ਦਿਨ ਹੈ। ਦਫ਼ਤਰਾਂ ਵਿੱਚ …

Read More »

ਹਾਈਕੋਰਟ ‘ਚ ਜਾਏਗੀ ਫਿਲਮ ‘ਸਰਬਜੀਤ’

ਪਰਿਵਾਰ ਦੀ ਇਜਾਜ਼ਤ ਬਿਨਾ ਕਿਸੇ ਵਿਅਕਤੀ ਦੀ ਨਿੱਜੀ ਜ਼ਿੰਦਗੀ ‘ਤੇ ਫਿਲਮ ਬਣਾਉਣਾ ਗਲਤ ਲੁਧਿਆਣਾ : ਪਾਕਿਸਤਾਨ ਦੀ ਜੇਲ੍ਹ ਵਿਚ ਮਾਰੇ ਗਏ ਸਰਬਜੀਤ ਦੀ ਜਿੰਦਗੀ ‘ਤੇ ਬਣ ਰਹੀ ਫਿਲਮ ‘ਤੇ ਇਤਰਾਜ਼ ਉੱਠਿਆ ਹੈ। ਸਰਬਜੀਤ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਬਲਜਿੰਦਰ ਕੌਰ ਨਾਮੀ ਔਰਤ ਨੇ ਫਿਲਮ ‘ਤੇ ਰੋਕ ਲਗਵਾਉਣ ਲਈ …

Read More »