ਤਾਜ਼ਾ ਖ਼ਬਰਾਂ
Home / 2016 / February / 15

Daily Archives: February 15, 2016

ਖਡੂਰ ਸਾਹਿਬ ਜ਼ਿਮਨੀ ਚੋਣ ਦੇ ਨਤੀਜੇ ਦਾ ਐਲਾਨ ਭਲਕੇ

ਚੰਡੀਗੜ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ 13 ਫਰਵਰੀ ਨੂੰ ਹੋਈ ਚੋਣ ਦਾ ਨਤੀਜਾ ਭਲਕੇ 16 ਫਰਵਰੀ ਨੂੰ ਐਲਾਨਿਆ ਜਾਵੇਗਾ। ਬੀਤੇ ਸ਼ਨੀਵਾਰ ਨੂੰ ਹਲਕੇ ਵਿਚ ਲਗਪਗ 58 ਫੀਸਦੀ ਵੋਟਿੰਗ ਹੋਈ ਸੀ। ਇਹਨਾਂ ਚੋਣ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ ਛੇ ਆਜ਼ਾਦ ਉਮੀਦਵਾਰ ਪੂਰਨ …

Read More »

ਵਧਦਾ ਜਾ ਰਿਹਾ ਹੈ ਜੇ ਐਨ ਯੂ ਵਿਵਾਦ

ਕਨ੍ਹਈਆ ਦੀ ਪੇਸ਼ੀ ਦੌਰਾਨ ਹੰਗਾਮਾ ਨਵੀਂ ਦਿੱਲੀ : ਦੇਸ਼ ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਜੇਐਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਦੀ ਪੇਸ਼ੀ ਦੌਰਾਨ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਜੰਮ ਕੇ ਹੰਗਾਮਾ ਹੋਇਆ। ਪੇਸ਼ੀ ਦੌਰਾਨ ਵਕੀਲਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। ਦੋਸ਼ …

Read More »

ਹਰੇਕ ਸ਼ਹਿਰ ਦੇ ਵਿਕਾਸ ਲਈ 50 ਕਰੋੜ ਰੁਪਏ ਜਾਰੀ ਕੀਤੇ ਜਾਣਗੇ-ਸੁਖਬੀਰ ਬਾਦਲ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਹੈ ਕਿ ਹਰੇਕ ਹਲਕੇ ਦੇ ਵਿਕਾਸ ਕਾਰਜਾਂ ਲਈ 25 ਕਰੋੜ ਅਤੇ ਸ਼ਹਿਰਾਂ ਦੇ ਚਹੁੰਮੁਖੀ ਵਿਕਾਸ ਲਈ 50 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਉਨ•ਾਂ ਪਾਰਟੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ …

Read More »

ਆਧੁਨਿਕ ਖੇਤੀ ਤਕਨਾਲੋਜੀ ਨਾਲ ਕਿਸਾਨਾਂ ਨੂੰ ਮਿਲ ਸਕਦੈ ਲਾਭ : ਰਾਧਾਮੋਹਨ ਸਿੰਘ

ਨਵੀਂ ਦਿੱਲੀ : ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਰਾਧਾਮੋਹਨ ਸਿੰਘ ਨੇ ਗੋਹਾਟੀ ਵਿੱਚ ਰਾਸ਼ਟਰੀ ਸੈਮੀਨਾਰ ਅਤੇ ‘ਅਸਾਮ ਖੇਤੀ ਪਾਰਕ ਮੇਲੇ’ 2016 ਵਿੱਚ ਹਿੱਸਾ ਲਿਆ। ਇਸ ਮੌਕੇ ਖੇਤੀ ਮੰਤਰੀ ਨੇ ਕਿਹਾ ਕਿ ਅਸਾਮ ਅਤੇ ਬਾਕੀ ਦੇ ਪੂਰਬੀ-ਉੱਤਰੀ ਰਾਜ ਕੁਦਰਤੀ ਵਸੀਲੇ,  ਵਧੀਆ ਜਲਵਾਯੂ ਦਿਸ਼ਾਵਾਂ ਅਤੇ ਸਿੱਖਿਅਤ ਨੌਜਵਾਨਾਂ ਦੀ ਵੱਡੀ ਗਿਣਤੀ …

Read More »

ਅਕਾਲੀ-ਕਾਂਗਰਸ ਸਰਕਾਰਾਂ ਨੇ ਸਾਜ਼ਿਸ਼ ਤਹਿਤ ਬਰਬਾਦ ਕੀਤੀ ਪੰਜਾਬ ਵਿਚ ਸਕੂਲ ਸਿੱਖਿਆ : ਪ੍ਰੋ ਸਾਧੂ ਸਿੰਘ

ਚੰਡੀਗੜ : ਆਮ ਆਦਮੀ ਪਾਰਟੀ  (ਆਪ)  ਨੇ ਪੰਜਾਬ ਵਿਚ ਸਿੱਖਿਆ ਦੀ ਤਰਸਯੋਗ ਹਾਲਤ ਲਈ ਅਕਾਲੀ – ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਦੇ ਸੰਸਦ ਮੈਂਬਰ ਪ੍ਰੋ  ਸਾਧੂ ਸਿੰਘ ਨੇ ਸੋਮਵਾਰ ਨੂੰ ਕਿਹਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਦੁਆਰਾ ਸੋਚੀ – ਸਮਝੀ ਨੀਤੀ ਤਹਿਤ …

Read More »

ਸਵੱਛ ਸ਼ਹਿਰਾਂ ਵਿਚ ਚੰਡੀਗੜ ਦੂਸਰੇ ਸਥਾਨ ‘ਤੇ

ਨਵੀਂ ਦਿੱਲੀ : ਆਪਣੀ ਸੁੰਦਰਤਾ ਅਤੇ ਸਾਫ-ਸਫਾਈ ਲਈ ਪ੍ਰਸਿੱਧ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ ਪਹਿਲੇ 10 ਸਵੱਛ ਸ਼ਹਿਰਾਂ ਦੀ ਸੂਚੀ ਵਿਚ ਦੂਸਰੇ ਸਥਾਨ ‘ਤੇ ਹੈ। ਇਸ ਸੂਚੀ ਵਿਚ ਪਹਿਲਾ ਸਥਾਨ ਕਰਨਾਟਕ ਦਾ ਮੈਸੂਰ ਪਹਿਲੇ ਸਥਾਨ ‘ਤੇ ਹੈ। ਅੱਜ ਜਾਰੀ ਇਸ ਸੂਚੀ ਅਨੁਸਾਰ ਤੀਸਰੇ ਸਥਾਨ ‘ਤੇ ਤਾਮਿਲਨਾਡੂ ਦਾ ਤਿਰੂਚੀਰਪੱਲੀ, ਚੌਥੇ …

Read More »

ਬੱਸਾਂ ਵਿੱਚ ਉਚੀ ਅਵਾਜ਼ ਅਤੇ ਲੱਚਰ ਗੀਤ ਚਲਾਉਣ ‘ਤੇ ਪਾਬੰਦੀ

ਚੰਡੀਗੜ : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਰਾਜ ਵਿੱਚ ਚਲਦੀਆਂ ਬੱਸਾਂ ਵਿੱਚ ਲਚਰ ਅਤੇ ਉਚੀ ਅਵਾਜ ਵਿੱਚ ਗੀਤ ਚਲਾਉਣ ‘ਤੇ ਤੁਰੰਤ ਪਾਬੰਦੀ ਲਗਾਉਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ। ਟਰਾਂਸਪੋਰਟ ਵਿਭਾਗ ਨੂੰ ਹਦਾਇਤਾਂ ਜਾਰੀ ਕਰਦਿਆਂ ਸ੍ਰੀ ਕੋਹਾੜ ਨੇ ਕਿਹਾ ਕਿ ਕੋਈ ਵੀ ਬੱਸ ਡਰਾਇਵਰ ਇਨਾਂ ਹੁਕਮਾਂ ਦੀ …

Read More »

ਦੱਖਣੀ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਦਬਦਬਾ

ਨਵੀਂ ਦਿੱਲੀ : ਭਾਰਤ ਨੇ 12ਵੀਂ ਦੱਖਣੀ ਏਸ਼ਿਆਈ ਖੇਡਾਂ ਵਿੱਚ ਟਰਾਏਥਲੋਨ ਮਿਕਸਡ ਰਿਲੇਅ ਵਿੱਚ ਸੋਨ ਤਮਗਾ ਜਿੱਤਿਆ। ਪਲਵੀ ਰੇਤੀਵਾਲਾ, ਦਿਲੀਪ ਕੁਮਾਰ, ਸਰੋਜਿਨੀ ਦੇਵੀ ਥੋਦਾਨ ਅਤੇ ਧੀਰਜ ਸਾਮੰਤ ਨੇ ਆਪਣਾ ਟੀਚਾ ਇੱਕ ਘੰਟਾ 24 ਮਿੰਟ ਅਤੇ 31 ਸਕਿੰਟ ਵਿੱਚ ਪੂਰਾ ਕੀਤਾ ਅਤੇ ਸੋਨ ਤਮਗਾ ਆਪਣੇ ਨਾਂਅ ਕਰ ਲਿਆ। ਨੇਪਾਲ ਦੀ ਟੀਮ …

Read More »

ਸੂਬੇ ‘ਚ 110 ਨਵੇਂ ਡੂੰਘੇ ਟਿਊਬਵੈਲ ਲਗਾਉਣ ਦੀ ਤਜ਼ਵੀਜ: ਸ਼ਰਨਜੀਤ ਢਿੱਲੋਂ

ਚੰਡੀਗੜ : ਪੰਜਾਬ ਸਰਕਾਰ ਵਲੋਂ ਸੂਬੇ ਭਰ ‘ਚ 110 ਨਵੇਂ ਡੂੰਘੇ ਟਿਊਬਵੈਲ ਲਗਾਉਣ ਦੀ ਇੱਕ ਤਜਵੀਜ ਬਣਾਈ ਹੈ ਜਿਸ ‘ਤੇ ਅਨੁਮਾਨਤ 52.25 ਕਰੋੜ ਰੁਪਏ ਦੀ ਲਾਗਤ ਆਵੇਗੀ ਜਦਕਿ 5500 ਹੈਕਟੇਅਰ ਰਕਬਾ ਸਿੰਚਾਈ ਹੇਠ ਲਿਆਂਦਾ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੂਬਾ …

Read More »

ਜਨਵਰੀ ਮਹੀਨੇ ਤੋਂ ਮਹਿੰਗਾਈ ਦਰ ਜ਼ੀਰੋ ਤੋਂ ਹੇਠਾਂ ਰਹੀ

ਨਵੀਂ ਦਿੱਲੀ : ਸਾਰੀਆਂ ਜਿਣਸਾਂ ਲਈ ਸਰਕਾਰੀ ਥੋਕ ਮੁੱਲ ਸੂਚਕ ਅੰਕ (ਆਧਾਰ ਸਾਲ : 2004-05=੧੦੦ ) ਜਨਵਰੀ, 2016 ਵਿੱਚ 1.0 ਫੀਸਦੀ ਘੱਟ ਕੇ 175.7 ਅੰਕ ਰਹਿ ਗਿਆ, ਜਦਕਿ ਇਸ ਤੋਂ ਪਿਛਲੇ ਮਹੀਨੇ ਇਹ 177.4 ਅੰਕ ਸੀ। ਥੋਕ ਮੁੱਲ ਸੂਚਕ ਅੰਕ ਉਤੇ ਅਧਾਰਿਤ ਮਹਿੰਗਾਈ ਦਰ ਜਨਵਰੀ 2016 ਵਿੱਚ ਵੀ ਜ਼ੀਰੋ ਤੋਂ …

Read More »