ਤਾਜ਼ਾ ਖ਼ਬਰਾਂ
Home / 2016 / February / 14

Daily Archives: February 14, 2016

ਐੱਨ. ਐੱਸ. ਜੀ. ਨੇ 600 ਕਮਾਂਡੋਜ਼ ਨੂੰ ਵੀ. ਵੀ. ਆਈ. ਪੀ. ਸੁਰੱਖਿਆ ਡਿਊਟੀ ਤੋਂ ਹਟਾਇਆ

ਨਵੀਂ ਦਿੱਲੀ : ਅੱਤਵਾਦ ਰੋਕੂ ਮੁਹਿੰਮਾਂ ‘ਚ ਆਪਣੀ ਅਸਲੀ ਭੂਮਿਕਾ ਨਿਭਾਉਣ ਵੱਲ ਪਰਤਦੇ ਹੋਏ ਨੈਸ਼ਨਲ ਸਕਿਓਰਿਟੀ ਗਾਰਡ (ਐੱਨ. ਐੱਸ. ਜੀ.) ਨੇ ਆਪਣੇ 600 ਤੋਂ ਵੱਧ ਕਮਾਂਡੋਜ਼ ਨੂੰ ਵੀ. ਵੀ. ਆਈ. ਪੀ. ਸੁਰੱਖਿਆ ਇਕਾਈ ‘ਚੋਂ ਹਟਾ ਲਿਆ ਹੈ ਅਤੇ ਪਹਿਲੀ ਵਾਰੀ ਉਨ੍ਹਾਂ ਦੀ ਵਰਤੋਂ ਪਠਾਨਕੋਟ ਹਮਲੇ ਦੌਰਾਨ ਕੀਤੀ। ਇਹ ਯੋਜਨਾ ਪਿਛਲੇ …

Read More »

ਸਰਕਾਰਾਂ ਫੌਜ ਨੂੰ ਸਿਹਰਾ ਨਹੀਂ ਦਿੰਦੀਆਂ : ਕੈਪਟਨ ਅਮਰਿੰਦਰ

ਚੰਡੀਗੜ੍— ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰਾਂ ਫੌਜ ਨੂੰ ਕੋਈ ਸਿਹਰਾ ਨਹੀਂ ਦਿੰਦੀਆਂ ਹਨ, ਜਦੋਂ ਕਿ ਫੌਜ ਸਰਹੱਦਾਂ ਦੀ ਸੁਰੱਖਿਆ ਅਤੇ ਅੱਤਵਾਦ ਨਾਲ ਲੜਨ ਲਈ ਰੋਜ਼ਾਨਾ ਕੁਰਬਾਨੀ ਦੇ ਰਹੀ ਹੈ। ਉਨ੍ਹਾਂ ਨੇ ਪਠਾਨਕੋਟ ਹਵਾਈ ਅੱਡੇ ‘ਤੇ ਅੱਤਵਾਦੀ ਹਮਲੇ ਨਾਲ ਨਜਿੱਠਣ ‘ਤੇ ਵੀ ਸਵਾਲ ਚੁੱਕੇ ਅਤੇ …

Read More »

ਇਰਾਕ ”ਚ ਜੰਗ ਲੜਨਾ ਗਲਤੀ ਸੀ : ਟਰੰਪ

ਗ੍ਰਿਨਵਿਲ (ਅਮਰੀਕਾ)- ਇਰਾਕ ਤੋਂ ਹਟਣ ਦੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਰਣਨੀਤੀ ਦੀ ਆਲੋਚਨਾ ਕਰਕੇ ਉਸ ਨੂੰ ਮੂਰਖਤਾ ਭਰਿਆ ਅਤੇ ਖਰਾਬ ਫੈਸਲਾ ਦੱਸਦੇ ਹੋਏ ਰੀਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਮਜ਼ਬੂਤ ਦਾਅਵੇਦਾਰ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਨੇ ਕਈ ਗਲਤੀਆਂ ਕੀਤੀਆਂ ਹਨ ਅਤੇ ਇਰਾਕ ‘ਚ ਜੰਗ ਲੜਨਾ …

Read More »

ਥਰੂਰ ਤੋਂ ਹੋਈ ਪੁੱਛਗਿੱਛ, ਇਕ ਵਾਰ ਫਿਰ ਕੀਤਾ ਜਾ ਸਕਦੈ ਤਲਬ

ਨਵੀਂ ਦਿੱਲੀ : ਕਾਂਗਰਸੀ ਨੇਤਾ ਸ਼ਸ਼ੀ ਥਰੂਰ ਤੋਂ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ‘ਚ ਇਕ ਵਾਰ ਫਿਰ ਪੁੱਛਗਿੱਛ ਕੀਤੀ ਗਈ ਹੈ ਤੇ ਹਾਈ ਪ੍ਰੋਫਾਈਲ ਮਾਮਲੇ ਦੀ ਜਾਂਚ ਕਰ ਰਿਹਾ ਵਿਸ਼ੇਸ ਜਾਂਚ ਦਲ (ਐੱਸ. ਆਈ. ਟੀ.) ਉਨ੍ਹਾਂ ਨੂੰ ਮੁੜ ਤਲਬ ਕਰ ਸਕਦਾ ਹੈ। ਦਿੱਲੀ ਪੁਲਸ ਮੁਖੀ ਬੀ. ਐੱਸ. …

Read More »

ਪਾਕਿਸਤਾਨ ”ਚ ਕਈ ਖਤਰਨਾਕ ਅੱਤਵਾਦੀ ਗਰੁੱਪ ਸਰਗਰਮ : ਵਰਮਾ

ਵਾਸ਼ਿੰਗਟਨ : ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਪਾਕਿਸਤਾਨ ‘ਚ ਕਈ ਖਤਰਨਾਕ ਅੱਤਵਾਦੀ ਗਰੁੱਪ ਸਰਗਰਮ ਹਨ। ਪਾਕਿਸਤਾਨ ਸਰਕਾਰ ਨੂੰ ਅੱਤਵਾਦੀਆਂ ਦੀਆਂ ਪਨਾਹਗਾਹਾਂ ਨੂੰ ਖਤਮ ਕਰਨਾ ਚਾਹੀਦਾ ਹੈ। ਅਮਰੀਕਾ ਵਲੋਂ ਪਾਕਿਸਤਾਨ ਨੂੰ ਐੱਫ-16 ਜੰਗੀ ਜਹਾਜ਼ਾਂ ਦੀ ਵਿਵਾਦਪੂਰਨ ਵਿਕਰੀ ਨੂੰ ਵਿਰਾਸਤੀ ਐਲਾਨ ਦਾ ਇਕ ਹਿੱਸਾ ਦੱਸਦੇ …

Read More »

ਮੇਕ ਇਨ ਇੰਡੀਆ ਸਟੇਜ ”ਤੇ ਲੱਗੀ ਭਿਆਨਕ ਅੱਗ

ਮੁੰਬਈ-ਮੁੰਬਈ ‘ਚ ਚੱਲ ਰਹੇ ਮੇਕ ਇਨ ਇੰਡੀਆ ਪ੍ਰੋਗਰਾਮ ਦੌਰਾਨ ਸਟੇਜ ‘ਤੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਪੂਰੀ ਪੰਡਾਲ ਸਵਾਹ ਹੋ ਗਿਆ। ਪ੍ਰੋਗਰਾਮ ‘ਚ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ, ਆਮਿਰ ਖਾਨ ਸਮੇਤ ਕਈ ਰਾਜਨੀਤਕ ਸ਼ਖਸੀਅਤਾਂ ਵੀ ਮੌਜੂਦ ਸਨ।

Read More »