ਤਾਜ਼ਾ ਖ਼ਬਰਾਂ
Home / 2016 / February / 13

Daily Archives: February 13, 2016

ਕੇਜਰੀਵਾਲ ਨਾਲ ਮੁਲਾਕਾਤ ”ਤੇ ਬੋਲੇ ਬਾਰਾੜ, ਸਿਆਸੀ ਨਹੀਂ ਸੀ ਬੈਠਕ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਮਾਘੀ ਰੈਲੀ ਦੀ ਤਾਰੀਫ ਕਰਨ ਤੋਂ ਬਾਅਦ ਕਾਂਗਰਸੀ ਆਗੂ ਜਗਮੀਤ ਬਰਾੜ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨੂੰ ਮਿਲੇ ਹਨ। ਇਸ ਮੁਲਾਕਾਤ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਜਗਮੀਤ ਬਰਾੜ ਨੇ ਟਵਿੱਟਰ ‘ਤੇ ਸਫਾਈ ਦਿੱਤੀ ਹੈ ਕਿ ਇਹ ਮੁਲਾਕਾਤ ਸਿਆਸੀ ਨਹੀਂ ਸੀ। ਜਗਮੀਤ ਬਰਾੜ ਨੇ ਕਿਹਾ …

Read More »

ਆਕਾਵਾਂ ਨੇ ਹੈਡਲੀ ਨੂੰ ਦੱਸਿਆ ਸੀ: ਲਖਵੀ, ਹਾਫਿਜ ਨੂੰ ਕੁਝ ਨਹੀਂ ਹੋਵੇਗਾ

ਮੁੰਬਈ :  ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਸ ਦੇ ਆਕਾਵਾਂ ਨੇ ਉਸ ਨੂੰ ਕਿਹਾ ਸੀ ਕਿ ਜਕੀ ਉਰ ਰਹਿਮਾਨ ਲਖਵੀ ਅਤੇ ਹਾਫਿਜ ਸਈਦ ਦੇ ਖਿਲਾਫ ਕੁਝ ਨਹੀਂ ਹੋਵੇਗਾ ਅਤੇ 26/11 ਮਾਮਲੇ ‘ਚ ਉਨ੍ਹਾਂ ਦੇ ਅਤੇ ਲਸ਼ਕਰ ਦੇ ਹੋਰ ਮੈਂਬਰਾਂ ਦੇ ਖਿਲਾਫ ਪਾਕਿਸਤਾਨੀ ਸੰਘੀਏ ਜਾਂਚ ਏਜੰਸੀ …

Read More »

ਤਾਈਵਾਨ ਭੂਚਾਲ: ਮਲਬੇ ਹੇਠੋਂ ਕੱਢੀਆਂ ਗਈਆਂ 113 ਲਾਸ਼ਾਂ, 4 ਲਾਪਤਾ

ਤਾਈਪੇ : ਬਚਾਅਕਰਤਾਵਾਂ ਨੇ ਤਾਈਵਾਨ ਵਿਚ ਸਭ ਤੋਂ ਪੁਰਾਣੇ ਸ਼ਹਿਰ ਤੈਨਾਨ ਵਿਚ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਇਕ ਹਫਤੇ ਵਿਚ ਮਲਬੇ ‘ਚੋਂ 113 ਲਾਸ਼ਾਂ ਕੱਢੀਆਂ ਹਨ। ਇਸ ਦੇ ਨਾਲ ਹੀ ਹੁਣ ਇਕ 17 ਮੰਜ਼ਿਲਾਂ ਰਿਹਾਇਸ਼ੀ ਕੰਪਲੈਕਸ ਦੇ ਢਹਿਣ ਤੋਂ ਬਾਅਦ ਲਾਪਤਾ ਚਾਰ ਲੋਕਾਂ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ …

Read More »

”ਆਪ” ਦਾ ਰਿਪੋਰਟ ਕਾਰਡ: ਕੇਜਰੀਵਾਲ ਪਾਸ, ਵਿਧਾਇਕ ਫੇਲ!

ਨਵੀਂ ਦਿੱਲੀ :  ਦਿੱਲੀ ‘ਚ ਕੇਜਰੀਵਾਲ ਸਰਕਾਰ 14 ਫਰਵਰੀ ਨੂੰ ਆਪਣਾ ਇਕ ਸਾਲ ਪੂਰਾ ਕਰਨ ਜਾ ਰਹੀ ਹੈ। ਉੱਥੇ ਹੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਉਮੀਦਾਂ ਨੂੰ ਜਾਂਚਣ ਦਾ ਸਮਾਂ ਆ ਗਿਆ ਹੈ ਕਿ ਇਨ੍ਹਾਂ 365 ਦਿਨਾਂ ‘ਚ ਸਰਕਾਰ ਜਨਤਾ ਦੇ ਵਾਅਦਿਆਂ ‘ਤੇ ਕਿੰਨੀ ਖਰੀ ਉਤਰੀ ਹੈ। ਜੋ ਮੁੱਖ ਮੰਤਰੀ …

Read More »

ਖਡੂਰ ਸਾਹਿਬ : ਵੋਟਾਂ ਪੈਣ ਦਾ ਕੰਮ ਜਾਰੀ, 2 ਵਜੇ ਤੱਕ ਹੋਈ 40 ਫੀਸਦੀ ਵੋਟਿੰਗ

ਖਡੂਰ ਸਾਹਿਬ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ‘ਚ ਸ਼ਨੀਵਾਰ ਹੋ ਰਹੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਸਵੇਰ ਦੇ 2 ਵਜੇ ਤੱਕ ਇੱਥੇ 40 ਫੀਸਦੀ ਵੋਟਾਂ ਪੈ ਚੁੱਕੀਆਂ ਹਨ। ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ …

Read More »