ਤਾਜ਼ਾ ਖ਼ਬਰਾਂ
Home / 2016 / February / 12

Daily Archives: February 12, 2016

ਖਡੂਰ ਸਾਹਿਬ ਵਿਚ ਕੱਲ ਪੈਣਗੀਆਂ ਵੋਟਾਂ

ਚੰਡੀਗੜ : ਖਡੂਰ ਸਾਹਿਬ ਜ਼ਿਮਨੀ ਚੋਣ ਲਈ ਭਲਕੇ ਸ਼ਨੀਵਾਰ ਨੂੰ ਮਤਦਾਨ ਹੋਵੇਗਾ। ਇਹ ਸੀਟ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਖਡੂਰ ਸਾਹਿਬ ਵਿਚ 1 ਲੱਖ 87 ਹਜ਼ਾਰ 481 ਵੋਟਰ ਹਨ, ਜੋ 7 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਾਂ ਸਵੇਰੇ 8 ਵਜੇ ਤੋਂ ਪੈਣਗੀਆਂ …

Read More »

ਸਿਆਚਿਨ ਦੇ ਜਾਂਬਾਜ਼ ਹੀਰੋ ਨੂੰ ਪੂਰੇ ਸਨਮਾਨ ਨਾਲ ਦਿੱਤੀ ਗਈ ਅੰਤਿਮ ਵਿਦਾਈ

ਕਰਨਾਟਕ : ਸਿਆਚਿਨ ਦੇ ਜਾਂਬਾਜ਼ ਹੀਰੋ ਲਾਂਸ ਨਾਇਕ ਹਨੂੰਮਨਥੱਪਾ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਰਨਾਟਕ ਦੇ ਧਾਰਵਾੜ ਜ਼ਿਲੇ ਦੇ ਬੇਟਾਦੁਰ ਪਿੰਡ ‘ਚ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦਾ ਮਰਹੂਮ ਸਰੀਰ ਜਿਵੇਂ ਹੀ ਪਿੰਡ ਪਹੁੰਚਿਆ ਤਾਂ ਅੰਤਿਮ ਦਰਸ਼ਨਾਂ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ …

Read More »

ਕੇਜਰੀਵਾਲ ਦੋ ਕਿਸ਼ਤੀਆਂ ‘ਤੇ ਪੈਰ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ: ਕੈਪਟਨ ਅਮਰਿੰਦਰ

ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਹਨਾਂ ਖਿਲਾਫ ਜਰਨੈਲ ਸਿੰਘ ਭਿੰਡਰਾਵਾਲੇ ਦੇ ਨਾਲ ਆਪਣੇ (ਕੇਜਰੀਵਾਲ) ਦੇ ਪੋਸਟਰ ਲਗਾਉਣ ਸਬੰਧੀ ਲਗਾਏ ਦੋਸ਼ਾਂ ਲਈ ਜ਼ੋਰਦਾਰ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਉਲਟਾ ਮੇਰੇ ‘ਤੇ ਦੋਸ਼ ਲਗਾਏ …

Read More »

ISIS ਦੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਨੂੰ ਇੰਟਰਨੈੱਟ ”ਤੇ ਨਜ਼ਰ ਰੱਖਣ ਦੀ ਲੋੜ

ਨਵੀਂ ਦਿੱਲੀ : ਦੁਨੀਆ ਵਿਚ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਦੇ ਕੰਟਰੋਲ ਵਾਲੇ ਖੇਤਰ ਵਿਚ ਹੁਣ ਹੋਰ ਵਿਸਥਾਰ ਹੋਣ ਦੀ ਉਮੀਦ ਨਹੀਂ ਹੈ ਪਰ ਇਸ ਸੰਗਠਨ ਦਾ ਵਿਚਾਰਕ ਪ੍ਰਭਾਵ ਅਜੇ ਹੋਰ ਵਧ ਸਕਦਾ ਹੈ। ਭਾਰਤ ‘ਚ ਆਈ. ਐਸ. ਆਈ. ਐਸ. ਦੇ ਵਿਚਾਰਕ ਪ੍ਰਭਾਵ ਨੂੰ ਰੋਕਣ ਲਈ ਕੋਸ਼ਿਸ਼ਾਂ ਕਰਨ ਦੀ …

Read More »

ਉਪ ਮੁੱਖ ਮੰਤਰੀ ਵੱਲੋਂ ਫਾਜ਼ਿਲਕਾ ਵਿਚ ਸੰਗਤ ਦਰਸ਼ਨ ਸਮਾਗਮ

ਫਾਜ਼ਿਲਕਾ/ਚੰਡੀਗੜ : ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਰਾਜ ਖੇਤੀ ਸੰਕਟ ਦੇ ਸਥਾਈ ਹੱਲ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸਾਂ ਦਾ ਹਮੇਸ਼ਾ ਹੀ ਮੁਦਈ ਰਿਹਾ ਹੈ ਅਤੇ ਕਿਸਾਨੀ ਦੀ ਤਰੱਕੀ ਲਈ ਫਸਲਾਂ ਦੇ ਘੱਟੋ ਘੱਟ ਸਮੱਰਥਨ ਮੁੱਲ ਨੂੰ ਥੋਕ ਕੀਮਤ ਸੂਚਕ ਅੰਕ ਨਾਲ …

Read More »

ਅਫਗਾਨ- ਪਾਕਿਸਤਾਨ ਸਰਹੱਦ ”ਤੇ ਫਿਰ ਪੈਰ ਪਸਾਰ ਸਕਦਾ ਅਲ-ਕਾਇਦਾ

ਵਾਸ਼ਿੰਗਟਨ — ਸੀ. ਆਈ. ਏ. ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਖੇਤਰÎਾਂ ‘ਚ ਅਲ-ਕਾਇਦਾ ਫਿਰ ਤੋਂ ਆਪਣੇ ਪੈਰ ਪਸਾਰ ਸਕਦਾ ਹੈ ਜਦੋਂ ਕਿ ਇੱਥੇ ਮੌਜੂਦ ਕੁਝ ਅੱਤਵਾਦੀ ਸੰਗਠਨਾਂ ਲਈ ਇਸਲਾਮਿਕ ਸਟੇਟ ਇੱਕ ਵਿਰੋਧੀ ਦੇ ਰੂਪ ‘ਚ ਉਭਰ ਰਿਹਾ ਹੈ। ਇਸ ਹਫਤੇ ਦੀ ਸ਼ੁਰੂਆਤ ‘ਚ ਸੀ. ਆਈ. …

Read More »

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਧੂਰੀ ਤੋਂ ਭਲਕੇ ਅਜਮੇਰ ਸ਼ਰੀਫ ਜਾਵੇਗੀ ਵਿਸ਼ੇਸ਼ ਰੇਲ ਗੱਡੀ

ਧੂਰੀ : ਪੰਜਾਬ ਦੇ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਾਜ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਧੂਰੀ ਹਲਕੇ ਤੋਂ ਵਿਸ਼ੇਸ਼ ਰੇਲ ਗੱਡੀ ਭਲਕੇ 13 ਫਰਵਰੀ ਨੂੰ ਅਜਮੇਰ ਸਰੀਫ ਲਈ ਰਵਾਨਾ ਹੋਵੇਗੀ। ਜਾਣਕਾਰੀ ਦਿੰਦੇ ਹੋਏ ਹਲਕਾ ਧੂਰੀ ਦੇ ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ …

Read More »

ਵਧੀ ਬੁਢਾਪਾ ਪੈਨਸ਼ਨ ਦੀ ਵੰਡ ਬਾਬਤ ਸੂਬੇ ਭਰ ਲੂਵਿਚ 18 ਫਰਵਰੀ ਨੂੰ ਹੋਣਗੇ ਸਮਾਗਮ

ਚੰਡੀਗੜ : ਪੰਜਾਬ ਸਰਕਾਰ ਵੱਲੋਂ 18 ਫਰਵਰੀ ਨੂੰ ਸੂਬੇ ਭਰ ਵਿੱਚ ਵਧੀ ਹੋਈ ਬੁਢਾਪਾ ਪੈਨਸ਼ਨ ਦੀ ਵੰਡ ਕਰਨ ਹਿੱਤ ਕਰਵਾਏ ਜਾਣ ਵਾਲੇ ਸੂਬਾ ਪੱਧਰੀ ਸਮਾਗਮਾਂ ਲਈ ਕਮਰਕੱਸੇ ਕੱਸ ਲਏ ਗਏ ਹਨ। ਇਹ ਜਾਣਕਾਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ਼੍ਰੀ ਰਾਹੁਲ ਤਿਵਾੜੀ ਨੇ ਇਸ ਸਬੰਧੀ ਵੱਖੋ ਵੱਖ ਜ਼ਿਲਿ•ਆਂ ਦੇ …

Read More »