ਤਾਜ਼ਾ ਖ਼ਬਰਾਂ
Home / 2016 / February / 11

Daily Archives: February 11, 2016

ਕੇਜਰੀਵਾਲ ਦੀ ਪੰਜਾਬ ਫੇਰੀ ਦਾ ਵਿਰੋਧ ਕਰੇਗੀ ਪੰਜਾਬ ਕਾਂਗਰਸ : ਬਿੱਟੂ

ਚੰਡੀਗੜ   : ਜੇ ਆਪ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਪ੍ਰਤੀ ਆਪਣਾ ਏਜੰਡਾ ਨਹੀਂ ਬਦਲਦੀ ਹੈ, ਤਾਂ ਪੰਜਾਬ ਕਾਂਗਰਸ ਅਰਵਿੰਦ ਕੇਜਰੀਵਾਲ ਨੂੰ ਸੂਬੇ ਦਾ ਦੌਰਾ ਨਹੀਂ ਕਰਨ ਦੇਵੇਗੀ। ਆਪ ਦੇ ਹਾਲੇ ਦੇ ਏਜੰਡੇ ‘ਤੇ ਤੇਜ਼ੀ ਨਾਲ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਲੁਧਿਆਣਾ ਤੋਂ ਐਮ.ਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿਹਾ ਕਿ ਕੇਜਰੀਵਾਲ …

Read More »

ਜ਼ਿੰਦਗੀ ਦੀ ਜੰਗ ਹਾਰ ਗਿਆ ਲਾਂਸ ਨਾਇਕ ਹਨੁਮਨਥੱਪਾ

ਨਵੀਂ ਦਿੱਲੀ  : ਹਿਮਾਲਿਆ ਨੂੰ ਮਾਤ ਦੇਣ ਵਾਲੇ ਲਾਂਸ ਨਾਇਕ ਹਨੁਮਨਥੱਪਾ ਅੱਜ ਜ਼ਿੰਦਗੀ ਤੋਂ ਜੰਗ ਹਾਰ ਗਏ। ਸਿਆਚਿਨ ਗਲੇਸ਼ੀਅਰ ਵਿਚ 6 ਦਿਨਾਂ ਤੱਕ ਬਰਫ਼ ਹੇਠਾਂ ਦਬੇ ਰਹਿਣ ਵਾਲੇ ਲਾਂਸ ਨਾਇਕ ਹਨੁਮਨਥੱਪਾ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ ਅਤੇ ਮਾਹਿਰ ਡਾਕਟਰਾਂ ਵਲੋਂ ਪੂਰੀ ਵਾਹ ਲਾਉਣ ਦੇ ਬਾਵਜੂਦ ਉਹਨਾਂ ਨੂੰ ਬਚਾਇਆ …

Read More »

ਮੁੱਖ ਮੰਤਰੀ ਵੱਲੋਂ ਸਿਆਚਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਿਆਚਨ ਵਿਚ ਮੌਸਮ ਦੀਆਂ ਵਿਪਰੀਤ ਅਤੇ ਕਠਿਨ ਹਾਲਤਾਂ ਨਾਲ ਸੰਘਰਸ਼ ਕਰਨ ਲਈ ਵਿਖਾਏ ਹੌਸਲੇ ਵਾਸਤੇ ਸ਼ਹੀਦ ਹਨੁਮਨਥਾਪਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਆਪਣੇ ਸ਼ੋਕ ਸੰਦੇਸ਼ ਵਿਚ ਸ. ਬਾਦਲ ਨੇ ਕਿਹਾ ਕਿ ਲਾਂਸ ਨਾਇਕ ਹਨੁਮਨਥਾਪਾ ਅਤੇ ਉਸ ਦੇ ਸਾਥੀ ਫੌਜੀਆਂ …

Read More »

ਸੈਂਸੈਕਸ ‘ਚ ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ਵਿਚ ਅੱਜ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਬੰਬਈ ਸਟਾਕ ਐਕਸਚੇਂਜ (ਬੀ.ਐਸ.ਈ) ਦਾ 30 ਸ਼ੇਅਰਾਂ ‘ਤੇ ਆਧਾਰਿਤ ਸੂਚਕ ਅੰਕ ਸੈਂਸੈਕਸ ਅੱਜ 807 ਅੰਕਾਂ ਦੀ ਗਿਰਾਵਟ ਨਾਲ 22,951 ‘ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ) ਦਾ 50 ਸ਼ੇਅਰਾਂ ‘ਤੇ ਆਧਾਰਿਤ …

Read More »

ਵਿਧਾਨ ਸਭਾ ਚੋਣਾਂ ‘ਚ ਉਤਾਰੇ ਜਾਣਗੇ ਨਵੇਂ ਚਿਹਰੇ : ਸੁਖਬੀਰ ਬਾਦਲ

ਅੰਮ੍ਰਿਤਸਰ/ਚੰਡੀਗੜ : ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਾਮੀ 2017 ਦੀਆਂ ਚੋਣਾਂ ਵਿਚ ਜ਼ਿਆਦਾਤਰ ਨਵੇਂ ਚਿਹਰੇ ਸਾਹਮਣੇ ਲਿਆਂਦੇ ਜਾਣਗੇ ਅਤੇ ਨੌਜਵਾਨਾਂ ਨੂੰ ਵੱਧ ਪ੍ਰਤੀਨਿਧਤਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਹਰੇਕ ਵਿਧਾਇਕ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਉਨਾਂ ਦੇ ਹਲਕੇ ਦੇ ਲੋਕਾਂ ਤੋਂ …

Read More »

ਅੱਤਵਾਦੀ ਇਸ਼ਰਤ ਜਹਾਂ ਨੂੰ ਬਿਹਾਰ ਦੀ ਬੇਟੀ ਦੱਸਣ ਲਈ ਨਿਤੀਸ਼ ਮੰਗਣ ਮੁਆਫੀ- ਗਿਰੀਰਾਜ

ਪਟਨਾ :  ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਮੁੰਬਈ ਹਮਲਿਆਂ ਨਾਲ ਜੁੜੇ ਡੇਵਿਡ ਕੋਲਮੈਨ ਹੈਡਲੀ ਦੇ ਬਿਆਨ ਤੋਂ ਸਾਬਿਤ ਹੋ ਗਿਆ ਹੈ ਕਿ ਪੁਲਸ ਮੁਕਾਬਲੇ ‘ਚ ਮਾਰੀ ਗਈ ਇਸ਼ਰਤ ਜਹਾਂ ਲਸ਼ਕਰ-ਏ-ਤੋਇਬਾ ਦੀ ਆਤਮਘਾਤੀ ਹਮਲਾਵਰ ਸੀ ਅਤੇ ਉਸ ਨੂੰ ਬਿਹਾਰ …

Read More »

ਰਾਜਸਥਾਨ ਤੇ ਸਰਹਿੰਦ ਫੀਡਰ ਦੀ ਰੀਲਾਈਨਿੰਗ ਦੀ ਨਵੀਂ ਯੋਜਨਾ ਤਿਆਰ

ਚੰਡੀਗੜ : ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਿੰਚਾਈ ਸਹੂਲਤਾਂ ਨੂੰ ਹੋਰ ਸਚਾਰੂ ਰੂਪ ‘ਚ ਦੇਣ ਹਿੱਤ ਰਾਜਸਥਾਨ ਤੇ ਸਰਹਿੰਦ ਫੀਡਰ ਨਹਿਰਾਂ ਦੀ ਰੀਲਾਈਨਿੰਗ ਕਰਨ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ 196 ਕਿਲੋਮੀਟਰ ਲੰਬਾਈ ਦੀਆਂ ਨਹਿਰਾਂ ਦੀ ਰੀਲਾਈਨਿੰਗ ਕੀਤੀ ਜਾਵੇਗੀ। ਸਿੰਚਾਈ ਵਿਭਾਗ ਦੇ ਇੱਕ ਬੁਲਾਰੇ …

Read More »