ਤਾਜ਼ਾ ਖ਼ਬਰਾਂ
Home / 2016 / February / 09

Daily Archives: February 9, 2016

ਲੋਕਾਂ ਵਿਚ ਬੈਠਕੇ ਚੋਣ ਮਨੋਰਥ ਪੱਤਰ ਤਿਆਰ ਕਰੇਗੀ ‘ਆਪ’ : ਸੰਜੈ ਸਿੰਘ

ਚੰਡੀਗੜ : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਕੌਮ ਬੁਲਾਰੇ ਸੰਜੈ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣ 2017 ਲਈ ‘ਆਪ’ ਦਾ ਚੋਣ ਮਨੋਰਥ ਪੱਤਰ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਤਰ•ਾਂ ਝੂਠੇ ਵਾਅਦੇ ਅਤੇ ਜੁਮਲੇ ਨਹੀਂ ਹੋਣਗੇ। ਦਿੱਲੀ ਦੀ ਤਰਜ਼ ਉੱਤੇ ਆਮ ਆਦਮੀ ਪਾਰਟੀ ਆਪਣਾ …

Read More »

ਨਦੀਆਂ ਨੂੰ ਜੋੜਨ ਨਾਲ ਖੁਰਾਕ ਸੁਰੱਖਿਆ ਨੂੰ ਮਿਲੇਗੀ ਮਜ਼ਬੂਤੀ : ਉਮਾ ਭਾਰਤੀ

ਨਵੀਂ ਦਿੱਲੀ : ਨਦੀਆਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਦੇਸ਼ ਵਿੱਚ ਪਾਣੀ ਦੀ ਮਾਤਰਾ ਵਧਾਉਣ ਅਤੇ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਬਹੁਤ ਮਹੱਤਵਪੂਰਨ ਹੈ। ਇਸ ਨਾਲ ਪਾਣੀ ਦੀ ਕਮੀ, ਸੋਕੇ ਦੀ ਬਹੁਲਤਾ ਅਤੇ ਵਰਖਾ ਤੇ ਨਿਰਭਰ ਖੇਤੀ ਖੇਤਰ ਵਿੱਚ ਪਾਣੀ ਪਹੁੰਚਾਉਣ ਵਿੱਚ ਬਹੁਤ ਮਦਦ ਮਿਲੇਗੀ । ਇਹ ਵਿਚਾਰ …

Read More »

ਪੰਜਾਬੀ ਗਾਇਕ ਬਲਕਾਰ ਸਿੱਧੂ ਕਾਂਗਰਸ ‘ਚ ਸ਼ਾਮਿਲ

ਚੰਡੀਗੜ : ਨਾਮੀ ਪੰਜਾਬੀ ਗਾਇਕ ਤੇ ਆਮ ਆਦਮੀ ਪਾਰਟੀ ਆਗੂ ਬਲਕਾਰ ਸਿੱਧੂ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਹੋਰਨਾਂ ਸੀਨੀਅਰ ਆਗੂਆਂ ਦੀ ਮੌਜ਼ੂਦਗੀ ਹੇਠ ਕਾਂਗਰਸ ‘ਚ ਸ਼ਾਮਿਲ ਹੋ ਗਏ। ਰਿਟਾਇਰ ਜ਼ਿਲ•ਾ ਫੂਡ ਤੇ ਸਿਵਲ ਸਰਵਿਸਿਜ ਅਫਸਰ ਯੂਨੀਅਨ ਸਵਰਨ ਸਿੰਘ ਵੀ ਅੱਜ ਪਾਰਟੀ ‘ਚ …

Read More »

ਪਾਕਿਸਤਾਨ ‘ਚ ਹਿੰਦੂਆਂ ਨੂੰ ਵੱਡੀ ਰਾਹਤ

ਹਿੰਦੂ ਮੈਰਿਜ ਬਿੱਲ ਸਰਬਸੰਮਤੀ ਨਾਲ ਕੀਤਾ ਪਾਸ ਇਸਲਾਮਾਬਾਦ : ਪਾਕਿਸਤਾਨ ਵਿਚ ਜਲਦ ਹੀ ਹਿੰਦੂ ਮੈਰਿਜ ਕਾਨੂੰਨ ਬਣਨ ਜਾ ਰਿਹਾ ਹੈ। ਪਾਕਿਸਤਾਨ ਦੀ ਸੰਸਦ ਨੇ ਹਿੰਦੂ ਮੈਰਿਜ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ। ਇਸ ਨਾਲ ਪਾਕਿਸਤਾਨ ਵਿਚ ਹਿੰਦੂ ਘੱਟਗਿਣਤੀ ਨੂੰ ਵੱਡਾ ਸਨਾਮਨ ਮਿਲਿਆ ਹੈ। ਹੁਣ ਹਿੰਦੂ ਭਾਈਚਾਰਾ ਇਸ ਕਾਨੂੰਨ ਮੁਤਾਬਕ …

Read More »

ਛੋਟੇ ਹਿੱਤਾਂ ਖਾਤਿਰ ਪੰਜਾਬ ਨੂੰ ਅਸਥਿਰ ਨਾ ਕਰੇ ਆਪ : ਕੈਪਟਨ ਅਮਰਿੰਦਰ

ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੰਦਿਆਂ ਹੈ ਕਿ ਉਹ ਛੋਟੇ ਸਿਆਸੀ ਫਾਇਦਿਆਂ ਖਾਤਿਰ ਪੰਜਾਬ ਨੂੰ ਅਸਥਿਰ ਨਾ ਕਰੇ, ਕਿਉਂਕਿ ਪੰਜਾਬ ਨੂੰ ਆਪ ਵੱਲੋਂ ਫੈਲ•ਾਈ ਜਾ ਰਹੀ ਅਰਾਜਕਤਾ ਦੀ ਨਹੀਂ, ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀ ਲੋੜ ਹੈ। ਨਾਮੀ ਗਾਇਕ …

Read More »

ਸਰਕਾਰ ਵੱਲੋਂ ਸਵੱਛਤਾ ਮਿਸ਼ਨ ‘ਚ ਯੋਗਦਾਨ ਲਈ ਬੈਂਕਾਂ ਨੂੰ ਅੱਗੇ ਆਉਣ ਦੀ ਅਪੀਲ

ਨਵੀਂ ਦਿੱਲੀ  : ਸਰਕਾਰ ਨੇ ਸਾਲ 2019 ਤੱਕ ਖੁੱਲ•ੇ ਵਿੱਚ ਪਾਖਾਨੇ ਦੀ ਸਮੱਸਿਆ ਤੋਂ ਭਾਰਤ ਨੂੰ ਮੁਕਤ ਕਰਨ ਲਈ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਦੇ ਟੀਚੇ ਨੂੰ ਹਾਸਲ ਕਰਨ ਲਈ ਅੱਜ ਬੈਂਕਾਂ ਅਤੇ ਸੂਖਮ ਵਿੱਤ ਸੰਸਥਾਨਾਂ ਤੇ ਵੱਡੇ ਪੈਮਾਨੇ  ਨੂੰ  ਕਰਜ਼ ਵੰਡਣ ਲਈ ਅੱਗੇ ਆਉਣ ਲਈ ਕਿਹਾ । ਸਵੱਛ …

Read More »

ਪੰਜਾਬ ਦੇ ਸੇਵਾ ਕੇਂਦਰ ਦੇਸ਼ ਲਈ ਰਾਹ ਦਸੇਰਾ ਬਣਨਗੇ : ਸੁਖਬੀਰ ਬਾਦਲ

ਚੰਡੀਗੜ  : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਜਲਦ ਸ਼ੁਰੂ ਹੋਣ ਵਾਲੇ ਸੇਵਾ ਕੇਂਦਰ ਨਾਗਰਕਾਂ ਨੂੰ ਸੁਖਾਲੇ ਰੂਪ ਵਿੱਚ ਸੇਵਾਵਾਂ ਦੇਣ ਪ੍ਰਤੀ ਦੇਸ਼ ਲਈ ਰਾਹ ਦਸੇਰਾ ਬਣਨਗੇ ਅਤੇ ਜਿਸ ਤਰ•ਾਂ ਪੰਜਾਬ ਨੇ ਕੌਮੀ ਪੱਧਰ ਉੱਤੇ ਅਨੇਕਾਂ ਪਹਿਲਕਦਮੀਆਂ …

Read More »

ਸਿਆਚਿਨ ‘ਚ ਬਰਫ ਹੇਠਾਂ ਛੇ ਦਿਨ ਦਬੇ ਰਹਿਣ ਦੇ ਬਾਵਜੂਦ ਜਵਾਨ ਜਿਉਂਦਾ ਬਚਿਆ

ਨਵੀਂ ਦਿੱਲੀ  : ਬੀਤੀ 2 ਫਰਵਰੀ ਨੂੰ ਸਿਆਚਿਨ ਗਲੇਸ਼ੀਅਰ ਵਿਚ ਬਰਫੀਲੇ ਤੂਫਾਨ ਵਿਚ 6 ਦਿਨ ਦਬੇ ਰਹਿਣ ਤੋਂ ਬਾਅਦ ਲਾਂਸ ਨਾਇਕ ਹਨੁਮਾਨ ਥੱਪਾ ਜਿਉਂਦੇ ਬਚ ਗਏ। ਬਚਾਅ ਅਤੇ ਰਾਹਤ ਟੀਮ ਨੇ ਇਸ ਜਵਾਨ ਨੂੰ ਬਰਫ਼ ਦੇ 25 ਫੁੱਟ ਹੇਠਾਂ ਤੋਂ ਬਾਹਰ ਕੱਢਿਆ। ਇਸ ਜਵਾਨ ਦੇ 6 ਦਿਨ ਬਰਫ਼ ਵਿਚ ਜਿਉਂਦਾ …

Read More »

ਅਬੂਧਾਬੀ ਦੇ ਸ਼ਹਿਜ਼ਾਦੇ ਦਾ ਤਿੰਨ ਦਿਵਸੀ ਭਾਰਤ ਦੌਰਾ ਕੱਲ ਤੋਂ

ਅਬੂਧਾਬੀ : ਅਬੂਧਾਬੀ ਦੇ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜ਼ਾਇਦ ਹਲ-ਨਹਾਇਨ ਭਲਕੇ ਬੁੱਧਵਾਰ ਨੂੰ ਭਾਰਤ ਦੇ ਤਿੰਨ ਦਿਵਸੀ ਦੌਰੇ ‘ਤੇ ਪਹੁੰਚ ਰਹੇ ਹਨ। ਉਹਨਾਂ ਦੇ ਇਸ ਦੌਰੇ ਨੂੰ ਦੋਨਾਂ ਦੇਸ਼ਾਂ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਅਬੂਧਾਬੀ ਦੇ ਸ਼ਹਿਜ਼ਾਦੇ ਦੀ ਭਾਰਤ ਫੇਰੀ ਦੌਰਾਨ ਪਰਮਾਣੂ ਊਰਜਾ, ਆਈ.ਟੀ. ਐਰੋਸਪੇਸ ਤੇ ਰੇਲਵੇ …

Read More »