ਤਾਜ਼ਾ ਖ਼ਬਰਾਂ
Home / 2016 / February / 08

Daily Archives: February 8, 2016

ਜਲੰਧਰ : ਪੁਰਾਣੀ ਕਚਿਹਰੀ ‘ਚੋਂ ਬੰਬ ਮਿਲਣ ਨਾਲ ਮਚਿਆ ਹੜਕੰਪ

ਜਲੰਧਰ  : ਸੋਮਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਪੁਰਾਣੀ ਕਚਿਹਰੀ ਵਿੱਚ ਕੁੱਤਿਆਂ ਵੱਲੋਂ ਖੋਦੇ ਗਏ ਖੱਡੇ ਵਿੱਚੋਂ ਬੰਬ ਬਰਾਮਦ ਹੋਇਆ। ਲੋਕਾਂ ਨੇ ਜਦੋਂ ਵੇਖਿਆ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਇਹ ਕਾਫੀ ਸਾਲ ਪੁਰਾਣਾ ਬੰਬ …

Read More »

ਮੁੰਬਈ ਹਮਲਾ : ਹੈਡਲੀ ਦਾ ਵੱਡਾ ਖੁਲਾਸਾ, ਸਈਦ ਹੀ ਸੀ ਮਾਸਟਰ ਮਾਈਂਡ

ਮੁੰਬਈ : ਮੁੰਬਈ ਉੱਤੇ 26/11 ਨੂੰ ਹੋਏ ਦਹਿਸ਼ਤਗਰਦੀ ਹਮਲੇ ਸਬੰਧੀ ਡੇਵਿਡ ਕੋਲਮੈਨ ਹੈਡਲੀ ਨੇ ਅਦਾਲਤ ਵਿੱਚ ਹਮਲੇ ਦੇ ਮਾਸਟਰ ਮਾਈਂਡ ਹਾਫ਼ਿਜ਼ ਸਈਦ ਦਾ ਨਾਮ ਲਿਆ ਹੈ। ਹੈਡਲੀ ਅਨੁਸਾਰ ਹਾਫ਼ਿਜ਼ ਦੇ ਭਾਸ਼ਣ ਤੋਂ ਪ੍ਰੇਰਿਤ ਹੋ ਕੇ ਉਹ ਲਸ਼ਕਰ ਵਿੱਚ ਸ਼ਾਮਲ ਹੋਇਆ ਸੀ ਤੇ ਉਸ ਨੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਪਾਕਿਸਤਾਨ ਵਿੱਚੋਂ …

Read More »

ਦੀਪਇੰਦਰ ਢਿਲੋਂ ਅਤੇ ਹੈਰੀ ਮਾਨ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਿਲ

ਚੰਡੀਗੜ : ਸੀਨੀਅਰ ਆਗੂ ਦੀਪਇੰਦਰ ਸਿੰਘ ਢਿਲੋਂ ਤੇ ਹਰਿੰਦਰ ਸਿੰਘ ਹੈਰੀ ਮਾਨ ਅੱਜ ਹਜ਼ਾਰਾਂ ਸਮਰਥਕਾਂ ਸਮੇਤ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ। ਦੋਨਾਂ ਆਗੂਆਂ ਦਾ ਪਾਰਟੀ ‘ਚ ਸ਼ਾਮਿਲ ਹੋਣ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ। ਇਨਾਂ ਆਗੂਆਂ ਦਾ ਪਾਰਟੀ ‘ਚ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ …

Read More »

ਚੌਥੀ ਸਨਅਤ ਕ੍ਰਾਂਤੀ ਵਿੱਚ ਭਾਰਤ ਮੋਹਰੀ ਦੇਸ਼ਾਂ ਵਿੱਚ ਹੋਵੇਗਾ ਸ਼ਾਮਲ : ਅਰੁਣ ਜੇਤਲੀ

ਨਵੀਂ ਦਿੱਲੀ  : ਕੇਂਦਰੀ ਵਿੱਤ ਕੰਪਨੀ ਮਾਮਲਿਆਂ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤ ਵਿਚ ਇੰਨੀ ਤਾਕਤ ਹੈ ਕਿ ਛੇਤੀ ਹੀ ਦਸਤਕ ਦੇਣ ਵਾਲੀ ਤਕਨਾਲੌਜੀ ਸੰਚਾਲਿਤ ਚੌਥੀ ਸਨਅਤ ਕ੍ਰਾਂਤੀ ਦੌਰਾਨ ਉਭਰ ਕੇ ਸਾਹਮਣੇ ਆਉਣ ਵਾਲੇ ਮੋਹਰੀ ਰਾਸ਼ਟਰਾਂ ਵਿੱਚ ਉਸ ਦਾ ਨਾਂ ਵੀ ਜ਼ਰੂਰ ਸੂਚੀ ਵਿੱਚ …

Read More »

ਪੰਜਾਬ ਵਿਚ ਸਵਾਇਨ ਫਲੂ ਦੀ ਸਥਿਤੀ ਦੇ ਨਿਰੀਖਣ ਲਈ ਰਾਜ ਪੱਧਰੀ ਸਲਾਹਕਾਰ ਕਮੇਟੀ ਗਠਿਤ

ਚੰਡੀਗੜ : ਪੰਜਾਬ ਸਰਕਾਰ ਨੇ ਸੂਬੇ ਵਿਚ ਸਵਾਇਨ ਫਲੂ ਦੀ ਸਥਿਤੀ ਦਾ ਨਿਰੀਖਣ ਅਤੇ ਫਲੂ ਤੇ ਕਾਬੂ ਪਾਉਣ ਲਈ ਡਾ. ਡੀ. ਬੇਹਰਾ (ਪੀ.ਜੀ.ਆਈ .ਐਮ.ਈ.ਆਰ.) ਦੀ ਪ੍ਰਧਾਨਗੀ ਅਧੀਨ ਰਾਜ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੈ। ਜੋ ਨਿਰੀਖਣ ਉਪਰੰਤ ਸੂਬੇ ਵਿਚ ਐਚ ਵਨ ਐਨ ਵਨ ਨੂੰ ਰੋਕਣ ਸਬੰਧੀ ਹਦਾਇਤਾਂ ਜਾਰੀ ਕਰੇਗੀ। …

Read More »

ਭਾਰਤ ਦੇ ਦਾਅਵੇ ਨੂੰ ਪਾਕਿ ਨੇ ਕੀਤਾ ਖਾਰਜ

ਕਿਹਾ, ਪਠਾਨਕੋਟ ਹਮਲੇ ‘ਚ ਮਸੂਦ ਦਾ ਹੱਥ ਨਹੀਂ ਕਰਾਚੀ : ਪਠਾਨਕੋਟ ਏਅਰਬੇਸ ਉੱਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਪਾਕਿਸਤਾਨ ਸੁਰੱਖਿਆ ਟੀਮ ਨੂੰ ਹਮਲੇ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦੇ ਸ਼ਾਮਲ ਹੋਣ ਸਬੰਧੀ ਕੋਈ ਠੋਸ ਸਬੂਤ ਨਹੀਂ ਮਿਲਿਆ। ਪਾਕਿ ਮੀਡੀਆ ਵਿਚ ਆਈ ਰਿਪੋਰਟ ਅਨੁਸਾਰ ਪਾਕਿ ਦੇ ਅਧਿਕਾਰੀਆਂ …

Read More »

ਮੁੱਖ ਮੰਤਰੀ ਵੱਲੋਂ ਵਕਫ਼ ਬੋਰਡ ਦੇ ਗਠਨ ਨੂੰ ਪ੍ਰਵਾਨਗੀ

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਵਿੱਚ ਵਕਫ਼ ਬੋਰਡ ਦਾ ਗਠਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਬੀਤੀ ਸ਼ਾਮ ਇਸ ਸਬੰਧੀ ਫਾਈਲ ‘ਤੇ ਸਹੀ ਪਾ ਦਿੱਤੀ ਹੈ। ਇਸ …

Read More »

ਮੋਦੀ ਵੱਲੋਂ ਪ੍ਰਧਾਨ ਮੰਤਰੀ ਪੇਂਡੂ ਵਿਕਾਸ ਫੈਲੋ ਨਾਲ ਗੱਲਬਾਤ

ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਂਡੂ ਵਿਕਾਸ ਮੰਤਰਾਲੇ ਦੀ ਪ੍ਰਧਾਨ ਮੰਤਰੀ ਪੇਂਡੂ ਵਿਕਾਸ ਫੈਲੋ ਯੋਜਨਾ ਹੇਠ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ 23 ਤੋਂ ਵੀ ਜ਼ਿਆਦਾ ਨੌਜਵਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ 11 ਹਿੱਸਾ ਲੈਣ ਵਾਲੇ ਨੌਜਵਾਨਾਂ  ਨੇ , ਪੇਂਡੂ , ਜਨਜਾਤੀ ਅਤੇ ਅੱਤਵਾਦ ਤੋਂ ਪ੍ਰਭਾਵਿਤ ਖੇਤਰਾਂ …

Read More »

ਅਰਾਜਕਤਾਵਾਦੀ ਨਹੀਂ, ਲੋਕਤਾਂਤਰਿਕ ਵਤੀਰਾ ਅਪਣਾਏ ਆਪ: ਕੈਪਟਨ ਅਮਰਿੰਦਰ

ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਅਰਾਜਕਤਾਵਾਦੀ ਵਤੀਰਾ ਨਾ ਅਪਣਾਉਣ ਲਈ ਕਿਹਾ ਹੈ, ਕਿਉਂਕਿ ਪੰਜਾਬ ਹਿੰਸਾ ਤੇ ਖੂਨ ਖਰਾਬੇ ਦਾ ਇਕ ਹੋਰ ਯੁੱਗ ਨਹੀਂ ਸਹਿਣ ਕਰ ਸਕਦਾ। ਉਨਾਂ ਨੇ ਆਪ ਵੱਲੋਂ ਸੂਬੇ ਦੇ ਵੱਖ ਵੱਖ ਪਿੰਡਾਂ ‘ਚ ਪੋਸਟਰ ਵੰਡ ਦੇ …

Read More »

ਰਾਸ਼ਟਰਪਤੀ ਭਲਕੇ ਕਰਨਗੇ ਰਾਜਪਾਲਾਂ ਦੇ ਦੋ ਰੋਜ਼ਾ ਸੰਮੇਲਨ ਦੀ ਪ੍ਰਧਾਨਗੀ

ਨਵੀਂ ਦਿੱਲੀ : ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਰਾਸ਼ਟਰਪਤੀ 9 ਅਤੇ 10 ਫਰਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਦੇਸ਼ ਦੇ ਰਾਜਪਾਲਾਂ ਦੇ ਦੋ ਰੋਜ਼ਾ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਰਾਜਪਾਲਾਂ ਦੇ ਇਸ ਦੋ ਰੋਜ਼ਾ ਸੰਮੇਲਨ ਵਿੱਚ 23 ਰਾਜਪਾਲ ਅਤੇ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਉਪ ਰਾਜਪਾਲ ਹਿੱਸਾ ਲੈਣਗੇ। ਇਸ ਸੰਮੇਲਨ ਵਿੱਚ ਉਪ …

Read More »