ਤਾਜ਼ਾ ਖ਼ਬਰਾਂ
Home / 2016 / February / 07

Daily Archives: February 7, 2016

ਉੱਤਰ ਪ੍ਰਦੇਸ਼ ਦੀ ਕਮਾਨ ਸੰਭਾਲ ਸਕਦੀ ਹੈ ਸਮ੍ਰਿਤੀ ਇਰਾਨੀ

ਲਖਨਊ : ਦੇਸ਼ ਦੇ ਸਭ ਤੋਂ ਵੱਡੇ ਪ੍ਰਦੇਸ਼ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਹੁਣ ਤੋਂ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ। ਐਤਵਾਰ ਨੂੰ ਭਾਜਪਾ ਮੁਖੀ ਅਮਿਤ ਸ਼ਾਹ ਦੀ ਅਗਵਾਈ ‘ਚ ਹੋਣ ਵਾਲੀ ਮੀਟਿੰਗ ‘ਚ ਚੋਣ ਰਣਨੀਤੀ ‘ਤੇ ਚਰਚਾ ਕੀਤੀ ਜਾਵੇਗੀ ਪਰ ਸਭ ਤੋਂ ਅਹਿਮ …

Read More »

ਪਾਕਿਸਤਾਨ ਦੇ ਸਿੰਧ ”ਚ ਅੱਗ ਲੱਗਣ ਨਾਲ 10 ਦੀ ਮੌਤ

ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ ‘ਚ ਅੱਜ ਇਕ ਕੈਂਪ ‘ਚ ਅੱਗ ਲੱਗਣ ਦੀ ਘਟਨਾ ‘ਚ ਮਹਿਲਾਵਾਂ-ਬੱਚਿਆਂ ਸਮੇਤ ਲਗਭਗ 10 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੀਆਂ ਖਬਰਾਂ ਮੁਤਾਬਕ ਥੱਟਾ ਸ਼ਹਿਰ ‘ਚ ਕੇਤੀ ਬੰਦਰ ਖੇਤਰ ਸਥਿਤ ਇਕ ਟੈਂਟ ‘ਚ ਅੱਜ ਸਵੇਰੇ ਅੱਗ ਲੱਗ ਗਈ। ਇਸ ਘਟਨਾ ‘ਚ ਮਰਨ ਵਾਲੇ …

Read More »

ਮੈਰਾਥਨ ”ਚ ਦੌੜਿਆ ਇੰਦੌਰ, ਇਸ ਭਾਜਪਾ ਨੇਤਾ ਨਾਲ ਸ਼ਾਮਲ ਹੋਈ ਵੱਡੀ ਭੀੜ

ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਸਵੱਛਤਾ ਅਤੇ ਤੰਬਾਕੂ ਮੁਕਤੀ ਨੂੰ ਲੈ ਕੇ ਐਤਵਾਰ ਨੂੰ ਇੱਥੇ ਆਯੋਜਿਤ ਮੈਰਾਥਨ ਦੌੜ ਵਿਚ ਫਿਲਮ ਅਦਾਕਾਰ ਅਰਜੁਨ ਰਾਮਪਾਲ ਅਤੇ ਭਾਜਪਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਨੇ ਵੀ ਲੋਕਾਂ ਨਾਲ ਦੌੜ ਲਾਈ। ਨਹਿਰੂ ਸਟੇਡੀਅਮ ਵਿਚ ਸ਼ੁਰੂ ਹੋਈ ਮੈਰਾਥਨ ਵਿਚ 5, 10 …

Read More »

ਆਪ ਵਲੋਂ ਸ਼ੁਰੂ ਕੀਤੀ ਪਰਿਵਾਰ ਜੋੜੋ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਵਲਟੋਹਾ/ਖੇਮਕਰਨ  -ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਦੋਦੇ ਵਿਖੇ ਆਮ ਆਦਮੀ ਪਾਰਟੀ ਵੱਲੋਂ ਪਰਿਵਾਰ ਜੋੜੋ ਮੁਹਿੰਮ ਤਹਿਤ ਬੂਥ ਇੰਚਾਰਜ ਸਾਹਬ ਸਿੰਘ, ਹਰਜੀਤ ਸਿੰਘ, ਪ੍ਰੇਮ ਸਿੰਘ ਅਗਵਾਈ ਵਿਚ ਭਰਵੀਂ ਇਕੱਤਰਤਾ ਕਰਵਾਈ ਗਈ। ਜਿਸ ਵਿਚ ਹਲਕਾ ਆਗੂ ਸੁਖਬੀਰ ਸਿੰਘ ਵਲਟੋਹਾ, ਗੁਰਦੇਵ ਸਿੰਘ ਲਾਖਣਾ ਸਰਕਲ ਇੰਚਾਰਜ਼, ਅਰਸ਼ਬੀਰ ਸਿੰਘ ਨਾਰਲੀ ਸਰਕਲ ਇੰਚਾਰਜ਼, ਹਰਪ੍ਰੀਤ …

Read More »

ਸ਼ਨੀ ਸ਼ਿੰਗਣਾਪੁਰ ਮੰਦਰ ਵਿਵਾਦ: ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਬੈਠਕ ”ਚ ਲਿਆ ਅਹਿਮ ਫੈਸਲਾ

ਅਹਿਮਦਾਬਾਦ :  ਮਹਾਰਾਸ਼ਟਰ ‘ਚ ਸ਼ਨੀ ਸ਼ਿੰਗਣਾਪੁਰ ਮੰਦਰ ‘ਚ ਔਰਤਾਂ ਵਲੋਂ ਪੂਜਾ ਨਾ ਕਰਨ ਦਾ ਮਾਮਲਾ ਵਧਦਾ ਹੀ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਮੰਦਰ ਦੇ ਟਰੱਸਟ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਇਹ ਸਹਿਮਤੀ ਬਣੀ ਹੈ ਕਿ ਮੰਦਰ ਦੇ ਚਬੂਤਰੇ ‘ਚ ਪੁਜਾਰੀ …

Read More »

ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕੱਚੇ ਤੇਲ ਮੁਤਾਬਕ ਨਾ ਘਟਣ ਕਾਰਨ ਪ੍ਰਧਾਨ ਮੰਤਰੀ ਦਫਤਰ ਆਇਆ ਨਿਸ਼ਾਨੇ ”ਤੇ

ਜਲੰਧਰ — ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ ਮੁਤਾਬਕ ਨਾ ਘਟਣ ਕਾਰਨ ਪ੍ਰਧਾਨ ਮੰਤਰੀ ਦਫਤਰ ਨਿਸ਼ਾਨੇ ‘ਤੇ ਆ ਗਿਆ ਹੈ। ਆਰ. ਟੀ. ਆਈ. ਐਕਟੀਵਿਸਟ ਡਾਲਚੰਦ ਪੰਵਾਰ ਨੇ ਪ੍ਰਧਾਨ ਮੰਤਰੀ ਦਫਤਰ ‘ਚ ਆਰ. ਟੀ. ਆਈ. ਦਾਇਰ ਕਰ ਦਿੱਤੀ ਹੈ, ਜਿਸ ਰਾਹੀਂ ਉਨ੍ਹਾਂ ਪ੍ਰਧਾਨ ਮੰਤਰੀ ਤੋਂ …

Read More »