ਤਾਜ਼ਾ ਖ਼ਬਰਾਂ
Home / 2016 / February / 06

Daily Archives: February 6, 2016

ਆਮ ਆਦਮੀ ਪਾਰਟੀ ਕਿਸਾਨਾਂ ਦੇ ਅਧਿਕਾਰਾਂ ਲਈ ਖੜੀ ਹੋਵੇਗੀ : ਐਚ.ਐਸ ਫੂਲਕਾ

ਚੰਡੀਗੜ : ਆਮ ਆਦਮੀ ਪਾਰਟੀ  ਦੇ ਨੇਤਾ ਅਤੇ ਵਰਿਸ਼ਟ ਵਕੀਲ ਸ.  ਐਚ.ਐਸ ਫੂਲਕਾ ਨੇ  ਅੱਜ ਜਲੰਧਰ, ਲੁਧਿਆਣਾ ਅਤੇ ਫਤਿਹਗੜ ਸਾਹਿਬ ਦੇ ਬੇਟ ਖੇਤਰਾਂ ਦੇ ਕਿਸਾਨਾਂ  ਦੇ ਨਾਲ ਬੈਠਕ ਕੀਤੀ  ਜਿਨਾਂ ਦੀ ਜ਼ਮੀਨ ਦਾ  ਪੰਜੀਕਰਣ ਪੰਜਾਬ ਸਰਕਾਰ ਵਲੋਂ ਉੱਚ ਅਦਾਲਤ ਦੇ ਆਦੇਸ਼ ਦੇ ਬਾਅਦ ਰੱਦ ਕਰ ਦਿੱਤਾ ਗਿਆ ਹੈ। ਸ. ਫੂਲਕਾ …

Read More »

ਆਈ.ਪੀ.ਐਲ ਨਿਲਾਮੀ ‘ਚ ਯੁਵਰਾਜ ‘ਤੇ ਭਾਰੀ ਪਿਆ ਸ਼ੇਨ ਵਾਟਸਨ

ਮੁੰਬਈ  : ਆਈ.ਪੀ.ਐਲ ਵਿਚ ਖਿਡਾਰੀਆਂ ਦੀ ਨਿਲਾਮੀ ਲਈ ਅੱਜ ਵੱਖ-ਵੱਖ ਟੀਮਾਂ ਨੇ ਕ੍ਰਿਕਟਰਾਂ ‘ਤੇ ਕਰੋੜਾਂ ਰੁਪਏ ਖਰਚੇ। ਸਭ ਤੋਂ ਮਹਿੰਗੀ ਬੋਲੀ ਸ਼ੇਨ ਵਾਟਸਨ ‘ਤੇ ਲੱਗੀ, ਜਿਸ ਨੂੰ ਰਾਇਲ ਚੈਲੰਜਰਸ ਬੰਗਲੌਰ ਦੀ ਟੀਮ ਨੇ 9 ਕਰੋੜ 50 ਲੱਖ ਵਿਚ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਪਵਨ ਨੇਗੀ ਨੂੰ 8 ਕਰੋੜ 50 …

Read More »

ਸੰਘਰਸ਼ ਤੇ ਮਿਹਨਤ ‘ਚ ਛੁਪਿਆ ਹੈ ਸਫ਼ਲਤਾ ਦਾ ਰਾਜ : ਸਾਂਪਲਾ

ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਵਿਖੇ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਐਥਲੈਟਿਕ ਮੀਟ ਸਮਾਗਮ ਵਿੱਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਜੇਲ•ਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ …

Read More »

ਸੰਨੀ ਦਿਓਲ ਵਲੋਂ ਜਬਰਦਸਤ ਵਾਪਸੀ

ਮੁੰਬਈ : ਅਭਿਨੇਤਾ ਸੰਨੀ ਦਿਓਲ ਨੇ ਵੱਡੇ ਪਰਦੇ ‘ਤੇ ਫਿਰ ਤੋਂ ਜਬਰਦਸਤ ਵਾਪਸੀ ਕੀਤੀ ਹੈ। ਕੱਲ ਰਿਲੀਜ਼ ਹੋਈ ਉਹਨਾਂ ਦੀ ਫਿਲਮ ‘ਘਾਯਲ ਵੰਸ ਅਗੇਨ’ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਇਸ ਫਿਲਮ ਨੇ ਪਹਿਲੇ ਹੀ ਦਿਨ 7 ਕਰੋੜ ਦੀ ਕਮਾਈ ਕੀਤੀ। ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਸ਼ਨੀਵਾਰ …

Read More »

ਡਾ. ਸੇਨੂੰ ਦੁੱਗਲ ਡਾਇਰੈਕਟਰ ਵਜੋਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦਾ ਕਾਰਜ ਵੇਖਣਗੇ

ਚੰਡੀਗੜ : ਪੰਜਾਬ ਸਰਕਾਰ ਵਲੋਂ ਇਕ ਹੁਕਮ ਜਾਰੀ ਕਰਦਿਆਂ ਡਾ. ਸੇਨੂੰ ਦੁੱਗਲ, ਐਡੀਸ਼ਨਲ ਡਾਇਰੈਕਟਰ, ਲੋਕ ਸੰਪਰਕ ਨੂੰ ਆਪਣੀਆਂ ਮੌਜੂਦਾ ਡਿਊਟੀਆਂ ਦੇ ਨਾਲ ਨਾਲ ਡਾਇਰੈਕਟਰ, ਸੂਚਨਾ ਅਤੇ ਲੋਕ ਸੰਪਰਕ, ਪੰਜਾਬ ਦੀ ਆਸਾਮੀ ਦਾ ਕੰਮ ਵੀ ਸੌਪਿਆ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਡਾ ਦੁੱਗਲ ਡਾਇਰੈਕਟਰ, ਸੂਚਨਾ …

Read More »