ਤਾਜ਼ਾ ਖ਼ਬਰਾਂ
Home / 2016 / February / 05

Daily Archives: February 5, 2016

ਕੈਨੇਡੀਅਨ ਰੱਖਿਆ ਮੰਤਰੀ ਖਿਲਾਫ ਨਸਲੀ ਅਪਮਾਨ ਦੀ ਕੈਪਟਨ ਅਮਰਿੰਦਰ ਵਲੋਂ ਨਿੰਦਾ

ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ‘ਚ ਜਨਮੇ ਕਨੇਡਿਅਨ ਰੱਖਿਆ ਮੰਤਰੀ ਹਰਜੀਤ ਸੱਜਣ ਖਿਲਾਫ ਕਨੇਡਾ ਦੀ ਪਾਰਲੀਮੈਂਟ ‘ਚ ਨਸਲੀ ਅਪਮਾਨ ਦੀ ਅਲੋਚਨਾ ਕੀਤੀ ਹੈ। ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੱਜਣ ਦੇ ਅਜਿਹੇ ਨਸਲੀ ਅਪਮਾਨ ਨੇ ਹਰੇਕ ਭਾਰਤੀ ਤੇ ਖਾਸ …

Read More »

ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ

ਮੁੰਬਈ : ਇਸੇ ਮਹੀਨੇ ਬੰਗਲਾਦੇਸ਼ ਵਿਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਅਤੇ ਅਗਲੇ ਮਹੀਨੇ ਭਾਰਤ ਵਿਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਲਈ ਅੱਜ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ। ਮਹਿੰਦਰ ਸਿੰਘ ਧੋਨੀ ਨੂੰ ਇਨ•ਾਂ ਦੋਨਾਂ ਟੂਰਨਾਮੈਂਟ ਦਾ ਕਪਤਾਨ ਬਣਾਇਆ ਗਿਆ ਹੈ। ਇਸ ਟੀਮ ਵਿਚ ਪਵਨ ਨੇਗੀ ਨਵਾਂ ਚਿਹਰਾ …

Read More »

ਜੂਨ ‘ਚ ਸ਼ੁਰੂ ਹੋ ਜਾਣਗੀਆਂ ਪਾਣੀ ‘ਚ ਚੱਲਣ ਵਾਲੀਆਂ ਬੱਸਾਂ : ਸੁਖਬੀਰ ਬਾਦਲ

ਅੰਮ੍ਰਿਤਸਰ/ਚੰਡੀਗੜ : ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਨੂੰ ਨਿਰਧਾਰਿਤ ਸਮਾਂ ਸੀਮਾਂ ਵਿਚ ਮੁਕੰਮਲ ਕਰਨ ਦੇ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਹਰੀਕੇ ਜਲਗਾਹ ਵਿਖੇ ਪਾਣੀ ਵਿਚ ਬੱਸਾਂ ਚਲਾਉਣ ਦਾ ਵਿਸ਼ੇਸ਼ ਪ੍ਰੋਜੈਕਟ ਇਸੇ ਸਾਲ ਦੇ ਜੂਨ ਮਹੀਨੇ …

Read More »

ਸੈਂਸੈਕਸ 279 ਅੰਕ ਉਛਲਿਆ

ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ਹਫ਼ਤੇ ਦੇ ਅੰਤਿਮ ਕਾਰੋਬਾਰੀ ਵਾਲੇ ਦਿਨ ਸ਼ੁੱਕਰਵਾਰ ਨੂੰ ਵਾਧੇ ਨਾਲ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ (ਬੀ.ਐਸ.ਈ) ਦਾ 30 ਸ਼ੇਅਰਾਂ ‘ਤੇ ਆਧਾਰਿਤ ਸੂਚਕ ਅੰਕ ਸੈਂਸੈਕਸ ਅੱਜ 279 ਅੰਕਾਂ ਦੀ ਉਛਾਲ ਨਾਲ 24,617 ‘ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ) ਦਾ 50 ਸ਼ੇਅਰਾਂ ‘ਤੇ …

Read More »

ਚੰਡੀਗੜ ‘ਤੇ ਦੋਹਰੀ ਨੀਤੀ ਅਪਣਾ ਰਹੇ ਹਨ ਬਾਦਲ : ਸੁੱਚਾ ਸਿੰਘ ਛੋਟੇਪੁਰ

ਚੰਡੀਗੜ : ਆਮ ਆਦਮੀ ਪਾਰਟੀ ਨੇ ਅਕਾਲੀ-ਭਾਜਪਾ ਸਰਕਾਰ ਦੁਆਰਾ ਚੰਡੀਗੜ ਪ੍ਰਸ਼ਾਸਨ ਵਿਚ ਪੰਜਾਬ ਕੋਟੇ ਦੇ ਸਰਕਾਰੀ ਪਦਾਂ ਉੱਤੇ ਅਧਿਕਾਰੀ ਅਤੇ ਕਰਮਚਾਰੀ ਭੇਜਣ ਤੋਂ ਲਿਖਤੀ ਨਾਂਹ ਕਰਨ ਦੇ ਮਾਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਪ ਨੇ ਸਖ਼ਤ ਨੋਟਿਸ ਲੈਂਦੇ ਹੋਏ ਇਸ ਨੂੰ ਪੰਜਾਬ ਨਾਲ ਧੋਖਾ ਕਰਾਰ ਦਿੱਤਾ ਹੈ। ਆਪ …

Read More »

ਅਭਿਸ਼ੇਕ ਨੇ ਪਰਿਵਾਰ ਨਾਲ ਮਨਾਇਆ ਜਨਮ ਦਿਨ

ਮੁੰਬਈ  : ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਅੱਜ 40 ਸਾਲ ਦਾ ਹੋ ਗਿਆ। ਅਭਿਸ਼ੇਕ ਦਾ ਜਨਮ 5 ਫਰਵਰੀ 1976 ਨੂੰ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਘਰ ਹੋਇਆ ਸੀ। ਅਭਿਸ਼ੇਕ ਬੱਚਨ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਜੇ.ਪੀ ਦੱਤਾ ਦੀ ਫਿਲਮ ‘ਰਫਿਊਜ਼ੀ’ ਨਾਲ ਕੀਤੀ ਸੀ। ਇਸ ਫਿਲਮ ਨੇ ਜਬਰਦਸਤ ਸਫ਼ਲਤਾ ਹਾਸਲ …

Read More »

ਫ਼ੌਜ ਵੱਲੋਂ ਪੰਜਾਬ ਪੁਲਿਸ ਦੀ ਸਵੈਟ ਟੀਮ ਨੂੰ ਹੋਰ ਮਜ਼ਬੂਤ ਕਰਨ ਲਈ ਸਿਖਲਾਈ ਦੇਣ ਦੀ ਪੇਸ਼ਕਸ਼

ਚੰਡੀਗੜ : ਪੰਜਾਬ ਪੁਲਿਸ ਵੱਲੋਂ ਭਵਿੱਖ ਵਿੱਚ ਪਠਾਨਕੋਟ ਜਿਹੇ ਹਮਲਿਆਂ ਦਾ ਮੂੰਹ-ਤੋੜ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਰਹਿਣ ਵਾਸਤੇ ਜਵਾਨਾਂ ਨੂੰ ਹਰ ਤਰ•ਾਂ ਦੀ ਸਿਖਲਾਈ ਦੇਣ ਅਤੇ ਦੂਜੀਆਂ ਸੁਰੱਖਿਆ ਏਜੰਸੀਆਂ ਖ਼ਾਸਕਰ ਭਾਰਤੀ ਫ਼ੌਜ ਨਾਲ ਸੰਪਰਕ ਮਜ਼ਬੂਤ ਕਰਨ ਲਈ ਨਿਰੰਤਰ ਤੌਰ ‘ਤੇ ਸੰਭਵ ਵਸੀਲੇ ਕੀਤੇ ਜਾ ਰਹੇ ਹਨ। ਪੁਲਿਸ ਮੁਲਾਜ਼ਮਾਂ ਨੂੰ ਆਧੁਨਿਕ …

Read More »