ਤਾਜ਼ਾ ਖ਼ਬਰਾਂ
Home / 2016 / February / 02

Daily Archives: February 2, 2016

ਮੇਅਰ ਵਿਕਾਸ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਉਣਾ ਯਕੀਨੀ ਬਣਾਉਣ : ਉੱਪ ਮੁੱਖ ਮੰਤਰੀ

ਚੰਡੀਗੜ : ਅੱਜ ਇੱਥੇ ਸਟੇਟ ਕੌਂਸਲ ਆਫ਼ ਮੇਅਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਕਿਸੇ ਵੀ ਵਿਕਾਸ ਕਾਰਜ ਨੂੰ ਸਮੇਂ ਸਿਰ ਤੇ ਨਿਰਵਿਘਨ ਨੇਪਰੇ ਚਾੜਨ ਲਈ ਚੰਗਾ ਪ੍ਰਬੰਧਨ ਬਹੁਤ ਹੀ ਮਹੱਤਵਪੂਰਣ ਹੈ। ਮੀਟਿੰਗ ਦੌਰਾਨ 4000 ਕਰੋੜ ਰੁਪਏ ਦੇ ਸ਼ਹਿਰੀ ਵਿਕਾਸ ਮਿਸ਼ਨ …

Read More »

ਘੱਟ ਗਿਣਤੀ ਨੌਜਵਾਨਾਂ ਨੂੰ ਬਿਹਤਰ ਰੁਜ਼ਗਾਰ ਦੇ ਸਮਰੱਥ ਬਣਾਏਗੀ ‘ਨਵੀਂ ਮੰਜਿਲ ਯੋਜਨਾ’ : ਹੇਪਤੁੱਲਾ

ਨਵੀਂ ਦਿੱਲੀ  : ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਨਜ਼ਮਾ ਹੇਪਤੁੱਲਾ ਨੇ ਅਖਿਲ ਭਾਰਤੀ ਖੇਤਰੀ ਸੰਪਾਦਕਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਬਿਹਤਰ ਢੰਗ ਨਾਲ ਯੋਜਨਾਬੱਧ ਅਤੇ ਤਾਲਮੇਲ ਰਾਹੀਂ ਸਭ ਦਾ ਸਾਥ ਅਤੇ ਸਭ ਦਾ ਵਿਕਾਸ ਪ੍ਰਤੀ ਪੂਰੀ ਤਰ•ਾਂ ਵਚਨਬੱਧ ਹੈ। ਇਸ ਉੱਤੇ ਉਸ ਦਾ ਪੂਰਾ ਧਿਆਨ ਹੈ। …

Read More »

ਅੰਮ੍ਰਿਤਸਰ ਲਈ ‘ਹਾਪ ਆਨ-ਹਾਪ ਆਫ’ ਬੱਸਾਂ ਜਲਦ : ਠੰਡਲ

ਚੰਡੀਗੜ : ਪੰਜਾਬ ਵਿਚ ਨਵੀਂ ਪਹਿਲਕਦਮੀ ਕਰਦਿਆਂ ਸਰਕਾਰ ਵਲੋਂ ਧਾਰਮਿਕ ਸ਼ਹਿਰ ਅੰਮ੍ਰਿਤਸਰ ਜੋ ਕਿ ਦੁਨਿਆ ਦੇ ਨਕਸ਼ੇ ‘ਤੇ ਪ੍ਰਮੁੱਖ ਸੈਰ ਸਪਾਟਾ ਮੰਜਿਲ ਵਜੋਂ ਉਭਰ ਕੇ ਆ ਰਿਹਾ ਹੈ, ਵਿੱਚ ‘ਹਾਪ ਆਨ- ਹਾਪ ਆਫ’ ਬੱਸਾਂ  ਚਲਾਉਣ ਦਾ ਅਹਿਮ ਫੈਸਲਾ ਲਿਆ ਹੈ। ਇਹ ਜਾਣਕਾਰੀ ਸੈਰ ਸਪਾਟਾ ਮੰਤਰੀ ਪੰਜਾਬ ਸ. ਸੋਹਣ ਸਿੰਘ ਠੰਡਲ …

Read More »

ਟਰੰਪ ਨੂੰ ਮਹਿੰਗੀ ਪਈ ਮੁਸਲਮਾਨਾਂ ਖ਼ਿਲਾਫ਼ ਬਿਆਨਬਾਜ਼ੀ

ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚੋਂ ਪਛੜੇ ਨਿਊਯਾਰਕ : ਅਮਰੀਕਾ ਵਿੱਚ ਰਾਸ਼ਟਰਪਤੀ  ਅਹੁਦੇ ਦੀ ਦੌੜ ਵਿੱਚ ਰਿਪਬਲਿਕਨ ਪਾਰਟੀ ਦੇ ਟੇਡ ਕਰੂਜ਼ ਤੋਂ ਡੋਨਾਲਡ ਟਰੰਪ ਪਛੜ ਗਏ ਹਨ। ਆਈਓਵਾ ਨਾਮਜ਼ਦਗੀ ਮੁਕਾਬਲੇ ਵਿੱਚ ਟੇਡ ਕਰੂਜ਼ ਨੂੰ 28 ਫ਼ੀਸਦੀ ਤੇ ਟਰੰਪ ਨੂੰ 24 ਫ਼ੀਸਦੀ ਵੋਟਾਂ ਮਿਲੀਆਂ। ਯਾਦ ਰਹੇ ਡੋਨਾਲਡ ਟਰੰਪ ਆਪਣੇ ਵਿਵਾਦਤ …

Read More »

ਹਾਈ ਕੋਰਟ ਵੱਲੋਂ ਸਿੱਖਿਆ ਬੋਰਡ ਨੂੰ ਜਾਰੀ ਹੁਕਮਾਂ ਦੇ ਮਾਮਲੇ ਦਾ ਸਿੱਖਿਆ ਮੰਤਰੀ ਨੇ ਵੀ ਲਿਆ ਨੋਟਿਸ

ਚੰਡੀਗੜ : ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇਕ ਵਿਦਿਆਰਥਣ ਦੇ ਅੰਕਾਂ ਦੇ ਮਾਮਲੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਜਾਰੀ ਕੀਤੇ ਹੁਕਮਾਂ ਦੇ ਮਾਮਲੇ ਦਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਵੀ ਗੰਭੀਰ ਨੋਟਿਸ ਲੈਂਦਿਆਂ ਬੋਰਡ ਦੀ ਚੇਅਰਪਰਸਨ ਨੂੰ 7 ਦਿਨਾਂ ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਅੱਜ …

Read More »

ਜ਼ਾਰੀ ਹੋਇਆ ਐਚ. ਟੀ. ਟੀ. -40 ਜਹਾਜ ਦਾ ਪ੍ਰੋਟੋਟਾਈਪ

ਬੈਂਗਲੂਰੂ  : ਜਹਾਜ ਨਿਰਮਾਤਾ ਐਚ. ਏ. ਐਲ. ਜਹਾਜ ਐਚ. ਟੀ. ਟੀ -40 ਦਾ ਪਹਿਲਾ ਪ੍ਰੋਟੋਟਾਈਪ ਲੈ ਕੇ ਆਇਆ ਹੈ। ਐਚ. ਏ. ਐਲ. ਦੀ ਯੋਜ਼ਨਾ ਇਸ ਪ੍ਰੀਖਿੱਅਕ ਜਹਾਜ ਨੂੰ ਹਥਿਆਰਾਂ ਨਾਲ ਲੈਸ ਕਰਕੇ ਆਧੁਨਿਕ ਬਣਾਉਣ ਦੀ ਹੈ। ਨਵੇਂ ਚਾਲਕਾਂ ਦੇ ਪਹਿਲੇ ਚਰਣ ਦੇ ਪ੍ਰੀਖਣ ਲਈ ਐਚ. ਏ. ਐਲ. ‘ਚ ਹਿੰਦੁਸਤਾਨ ਟ੍ਰਬੋਪ੍ਰਾਅ …

Read More »

ਬਜਟ ਸੈਸ਼ਨ ‘ਚ ਵੱਖ-ਵੱਖ ਮੁੱਦਿਆਂ ‘ਤੇ ਸਰਕਾਰ ਨੂੰ ਘੇਰਾਂਗੇ: ਚੰਨੀ

ਚੰਡੀਗੜ : ਕਾਂਗਰਸ ਪਾਰਟੀ ਸੂਬੇ ਦੀ ਬਿਗੜ ਚੁੱਕੀ ਕਾਨੂੰਨ ਤੇ ਵਿਵਸਥਾ, ਕਰਜੇ ਦੇ ਬੋਝ ਕਾਰਨ ਕਿਸਾਨਾਂ ਵੱਲੋਂ ਆਤਮ ਹੱਤਿਆਵਾਂ ‘ਚ ਵਾਧਾ, ਭਲਾਈ ਸਕੀਮਾਂ ਦੇ ਬੰਦ ਹੋਣ, ਬੇਰੁਜ਼ਗਾਰੀ ਵੱਧਣ, ਸੂਬੇ ‘ਚ ਨਸ਼ਿਆਂ ਦੇ ਪ੍ਰਸਾਰ, ਉਦਯੋਗਾਂ ਦੇ ਬੰਦ ਹੋਣ ਅਤੇ ਵਿੱਤੀ ਮੰਦਹਾਲੀ ਦੇ ਮੁੱਦੇ ਆਉਂਦੇ ਵਿਧਾਨ ਸਭਾ ਸੈਸ਼ਨ ਦੌਰਾਨ ਜ਼ੋਰਦਾਰ ਤਰੀਕੇ ਨਾਲ …

Read More »

ਨਵਾਜ਼ ਸ਼ਰੀਫ ਦੇ ਅੰਮ੍ਰਿਤਸਰ ਰਹਿੰਦੇ ਚਾਚੇ ਦਾ ਦਿਹਾਂਤ

ਅੰਮ੍ਰਿਤਸਰ :  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਪਿਤਾ ਦੇ ਪੰਜਾਬ ਰਹਿੰਦੇ ਦੋਸਤ ਮੱਸਾ ਸਿੰਘ ਦਾ ਦਿਹਾਂਤ ਹੋ ਗਿਆ ਹੈ। 92 ਸਾਲਾ ਮੱਸਾ ਸਿੰਘ ਨਵਾਜ਼ ਸ਼ਰੀਫ਼ ਦੇ ਤਰਨਤਾਰਨ ਜ਼ਿਲੇ ‘ਚ ਜੱਦੀ ਪਿੰਡ ਜਾਤੀ ਉਮਰਾ ‘ਚ ਰਹਿੰਦੇ ਸਨ। ਮੱਸਾ ਸਿੰਘ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਤੇ ਅੱਜ …

Read More »