ਤਾਜ਼ਾ ਖ਼ਬਰਾਂ
Home / 2016 / February / 01

Daily Archives: February 1, 2016

ਨਵਜੋਤ ਸਿੰਘ ਸਿੱਧੂ ਦੇ ਫੈਸਲੇ ਨੇ ਭੰਬਲਭੂਸੇ ‘ਚ ਪਾਈ ਭਾਜਪਾ

ਚੰਡੀਗੜ੍ਹ : ਪੰਜਾਬ ‘ਚ ਭਾਜਪਾ ਪ੍ਰਧਾਨ ਦੇ ਅਹੁਦੇ ‘ਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦਾ ਮਾਮਲਾ ਠੰਡਾ ਪੈਂਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਸੀ। ਇਸ ਸੰਬੰਧੀ ਬਕਾਇਦਾ ਭਾਜਪਾ ਹਾਈਕਮਾਨ ‘ਚ ਸਹਿਮਤੀ …

Read More »

ਸੁਨੰਦਾ ਪੁਸ਼ਕਰ ਹੱਤਿਆ ਕਾਂਡ ਦਾ ਭੇਤ ਅਜੇ ਵੀ ਬਰਕਰਾਰ

ਸ਼ਸ਼ੀ ਥਰੂਰ ਦਾ ਹੋਏਗਾ ਲਾਈ ਡਿਟੈਕਟਰ ਟੈਸਟ ਨਵੀਂ ਦਿੱਲੀ : ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਹੱਤਿਆ ਕਾਂਡ ਦਾ ਭੇਤ ਅਜੇ ਤੱਕ ਬਰਕਰਾਰ ਹੈ। ਮਾਮਲੇ ਵਿੱਚ ਵਿਸ਼ੇਸ਼ ਦਲ ਨੇ ਫਿਰ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਸ਼ਸ਼ੀ ਥਰੂਰ ਦਾ ਲਾਈ ਡਿਟੈਕਟਰ …

Read More »

ਅਬੋਹਰ ਕਾਂਡ ਦੇ ਮੁਲਜ਼ਮ ਸ਼ਿਵ ਲਾਲ ਡੋਡਾ ਨੂੰ 14 ਦਿਨ ਹੋਰ ਪੁਲਿਸ ਰਿਮਾਂਡ ‘ਤੇ ਭੇਜਿਆ

ਅਜੇ ਜੇਲ੍ਹ ਦੀਆਂ ਰੋਟੀਆਂ ਖਾਏਗਾ ਬਾਦਲਾਂ ਦਾ ਕਰੀਬੀ ਡੋਡਾ ਫਾਜ਼ਿਲਕਾ : ਅਬੋਹਰ ਕਾਂਡ ਦੇ ਮੁਲਜ਼ਮ ਸ਼ਰਾਬ ਕਾਰੋਬਾਰੀ ਤੇ ਅਕਾਲੀ ਦਲ ਦੇ ਕਰੀਬੀ ਸ਼ਿਵ ਲਾਲ ਡੋਡਾ ਨੂੰ ਅਦਾਲਤ ਨੇ 14 ਦਿਨ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਅੱਜ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਡੋਡਾ ਨੂੰ ਫ਼ਾਜ਼ਿਲਕਾ ਦੀ ਅਦਾਲਤ ਵਿਚ …

Read More »

ਥਾਣਿਆਂ ‘ਚ ਲੱਗੇ ਨਸ਼ਿਆਂ ਦੇ ਢੇਰ

ਸੁਪਰੀਮ ਕੋਰਟ ਹੋਈ ਸਖ਼ਤ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੇਂਦਰ ਤੇ ਰਾਜ ਸਰਕਾਰਾਂ ਨਾਲ ਸਬੰਧਤ ਏਜੰਸੀਆਂ ਨੂੰ ‘ਡਰੱਗ ਡਿਸਪੋਜ਼ਲ ਕਮੇਟੀ’ ਬਣਾਉਣ ਦਾ ਆਦੇਸ਼ ਦਿੱਤਾ ਹੈ ਤਾਂ ਕਿ ਸੂਬਿਆਂ ਵਿਚ ਇਕੱਠੇ ਹੋਏ ਨਸ਼ੀਲੇ ਪਦਾਰਥਾਂ ਦਾ ਨਿਬੇੜਾ ਹੋ ਸਕੇ। ਇਸ ਵਿਚ ਬਰਾਊਨ ਸ਼ੂਗਰ ਤੋਂ ਲੈ ਕੇ ਸਿਰਪ, ਨਸ਼ੀਲੀਆਂ ਗੋਲੀਆਂ, ਅਫੀਮ, ਗਾਂਜਾ, …

Read More »

ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੰਨਿਆ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਾ ਫੈਸਲਾ ਗਲਤ ਸੀ

ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਨੂੰ ਗਲਤ ਦੱਸਦਿਆਂ ਸਵੀਕਾਰ ਕੀਤਾ ਕਿ ਜਦ ਵੀ ਕੋਈ ਗਲਤੀ ਹੋ ਜਾਵੇ ਤਾਂ ਉਸ ਵਿਚ ਸੁਧਾਰ ਕਰ ਲੈਣਾ ਚਾਹੀਦਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੰਨਿਆ ਕਿ ਡੇਰਾ …

Read More »

ਅਰਵਿੰਦ ਕੇਜਰੀਵਾਲ ਦਾ ਕਹਿਣਾ

ਦਿੱਲੀ ਪੁਲਿਸ ਭਾਜਪਾ ਤੇ ਆਰ ਐਸ ਐਸ ਦੀ ਨਿੱਜੀ ਸੈਨਾ ਨਵੀਂ ਦਿੱਲੀ : ਦਿੱਲੀ ਵਿੱਚ ਆਰ.ਐਸ.ਐਸ. ਦੇ ਹੈੱਡਕੁਆਰਟਰ ‘ਤੇ ਵਿਦਿਆਰਥੀ ਜਥੇਬੰਦੀ ਆਇਸਾ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਵਿਦਿਆਰਥੀਆਂ ਉੱਤੇ ਕੀਤੇ ਗਏ ਲਾਠੀਚਾਰਜ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿੰਦਾ ਕੀਤੀ ਹੈ। ਕੇਜਰੀਵਾਲ ਨੇ ਟਵੀਟ ਵਿੱਚ ਲਿਖਿਆ ਹੈ ਕਿ …

Read More »

ਗੁਰਦਾਸ ਸਿੰਘ ਬਾਦਲ ਮੁਹਾਲੀ ਦੇ ਹਸਪਤਾਲ ‘ਚ ਦਾਖ਼ਲ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਹਨ ਗੁਰਦਾਸ ਬਾਦਲ ਮੁਹਾਲੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਤੇ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਗੁਰਦਾਸ ਬਾਦਲ ਦੇ ਪੁੱਤਰ …

Read More »