ਤਾਜ਼ਾ ਖ਼ਬਰਾਂ
Home / 2015 / December

Monthly Archives: December 2015

ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਨਵੇਂ ਵਰ੍ਹੇ ਦੀ ਵਧਾਈ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਦੇਸ਼-ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਨਵੇਂ ਵਰ੍ਹੇ 2016 ਦੀ ਪੂਰਵ ਸੰਧਿਆ ‘ਤੇ ਵਧਾਈ ਦਿੱਤੀ ਹੈ। ਇਕ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਆਪਣੀਆਂ ਸ਼ੁੱਭ ਇਛਾਵਾਂ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਆਉਂਦਾ ਵਰ੍ਹਾ ਪੰਜਾਬੀਆਂ ਲਈ ਸ਼ਾਂਤੀ ਤੇ ਖੁਸ਼ਹਾਲੀ ਲੈ …

Read More »

ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਨਵੇਂ ਸਾਲ ‘ਤੇ ਰਾਸ਼ਟਰ ਦੇ ਨਾਂ ਸੰਦੇਸ਼

ਨਵੀਂ ਦਿੱਲੀ : ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਲੋਕਾਂ ਨੂੰ ਨਵੇਂ ਸਾਲ ‘ਚ ਨਵੀਂ ਸ਼ੁਰੂਆਤ ਕਰਨ, ਸ਼ਾਂਤੀਪੂਰਨ ਅਤੇ ਚੰਗੇ ਸਮਾਜ ਦੇ ਨਿਰਮਾਣ ਲਈ ਕਰੁਣਾ ਅਤੇ ਸਹਿਣਸ਼ੀਲਤਾ ਦੀ ਭਾਵਨਾ ਦਾ ਵਿਕਾਸ ਕਰਨ ਨੂੰ ਕਿਹਾ। ਨਵੇਂ ਸਾਲ ‘ਤੇ ਰਾਸ਼ਟਰਪਤੀ ਨੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਜ਼ਾਹਰ ਕੀਤੀ ਕਿ ਇਹ ਲੋਕਾਂ ਲਈ ਨਵੀਂ …

Read More »

ਕੈਪਟਨ ਗੈਰ-ਜ਼ਿੰਮੇਵਾਰ ਲੀਡਰ ਤੇ ਕਾਂਗਰਸ ਮੁੱਦਾਹੀਣ ਪਾਰਟੀ : ਸੁਖਬੀਰ ਬਾਦਲ

ਪੰਜਗਰਾਂਈ ਕਲਾਂ/ਫਰੀਦਕੋਟ/ਚੰਡੀਗੜ੍ਹ : ਉੱਪ-ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਅਤੇ ਆਮ ਜਨਤਾ ਦੀ ਪਾਰਟੀ ਹੈ। ਉਨ੍ਹ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਤੋਂ ਜ਼ਿਆਦਾ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਤੇ ਪੰਜਾਬ ਦਾ ਵਿਕਾਸ ਕਰਨ ਵਾਲਾ ਨਾ …

Read More »

ਭ੍ਰਿਸ਼ਟਾਚਾਰ ਖਤਮ ਕਰਨ ਲਈ ਆਨਲਾਈਨ ਦਾਖਲਾ- ਸਿਸੌਦੀਆ

ਨਵੀਂ ਦਿੱਲੀ :  ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਵੀਰਵਾਰ ਨੂੰ ਕਿਹਾ ਕਿ ਇਕ ਜਨਵਰੀ ਤੋਂ ਆਰਥਿਕ ਤੌਰ ‘ਤੇ ਕਮਜ਼ੋਰ ਤਬਕਿਆਂ (ਈ.ਡਬਲਿਊ.ਐੱਸ) ਅਤੇ ਵਾਂਝੇ ਸਮੂਹਾਂ ਦੇ ਬੱਚਿਆਂ ਦੇ ਦਾਖਲੇ ਲਈ ਸ਼ੁਰੂ ਹੋ ਜਾ ਰਹੀ ਆਨਲਾਈਨ ਪ੍ਰਕਿਰਿਆ ਨਾਲ ਭ੍ਰਿਸ਼ਟਾਚਾਰ ਖਤਮ ਹੋਵੇਗਾ ਅਤੇ ਮਾਤਾ-ਪਿਤਾ ਕੋਲ ਦਾਖਲੇ ਨੂੰ ਲੈ ਕੇ ਕਈ …

Read More »

ਰੰਧਾਵਾ ਨੇ ਤੇਲ ਦੇ ਰੇਟਾਂ ‘ਤੇ ਵ੍ਹਾਈਟ ਪੇਪਰ ਦੀ ਕੀਤੀ ਮੰਗ

ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਡੀਜ਼ਲ ਦੇ ਰੇਟ ਘਟਾਉਣ ਦੀ ਮੰਗ ਕਰਦਿਆਂ ਲੋਕਾਂ ਸਾਹਮਣੇ ਸੱਚਾਈ ਲਿਆਉਣ ਲਈ ਤੇਲ ਕੰਪਨੀਆਂ ਵੱਲੋਂ ਲਾਭ ਕਮਾਏ ਜਾਣ ਤੇ ਐਨ.ਡੀ.ਏ ਸਰਕਾਰ ਰਾਹੀਂ ਪ੍ਰਾਈਵੇਟ ਬਿਜਨੇਸਮੈਨਾਂ ਵੱਲੋਂ ਲੋਕ ਵਿਰੋਧੀ ਨੀਤੀਆਂ ‘ਤੇ ਕੰਮ ਕਰਨ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ …

Read More »

ਬੈਲਜੀਅਮ ਨੇ ਪੈਰਿਸ ਹਮਲਿਆਂ ਦੇ ਸਿਲਸਿਲੇ ‘ਚ 10ਵਾਂ ਸ਼ੱਕੀ ਗ੍ਰਿਫਤਾਰ

ਬ੍ਰਸੇਲਸ- ਬੈਲਜੀਅਮ ਦੇ ਇਸਤਗਾਸਾ ਪੱੱਖ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਪੈਰਿਸ ‘ਚ ਹੋਏ ਹਮਲਿਆਂ ਨੂੰ ਲੈ ਕੇ 10ਵੇਂ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਖਿਲਾਫ ਅੱਤਵਾਦ ਸਬੰਧੀ ਦੋਸ਼ਾਂ ਦਾ ਮਾਮਲਾ ਦਰਜ ਕੀਤਾ ਗਿਆ। ਸੰਘੀ ਇਸਤਗਾਸਾ ਦਫਤਰ ਦੇ ਇਕ ਬਿਆਨ ਮੁਤਾਬਕ ਅਯੂਬ ਬੀ ਨਾਮ ਦੇ ਬੈਲਜੀਅਮ ਦੇ …

Read More »

ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਯੋਜਨਾ ਪੰਜਾਬ ਵਿਚ ਕਾਮਯਾਬੀ ਨਾਲ ਲਾਗੂ : ਮਲੂਕਾ

ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਯੋਜਨਾ ਤਹਿਤ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚ ਲਾਗੂ ਕੀਤੀ ਗਈ ਹੈ ਤਾਂਕਿ ਪੇਂਡੂ ਖੇਤਰਾਂ ਦੇ ਗੈਰ-ਹੁਨਰਮੰਦ ਅਤੇ ਹੱਥੀਂ ਕੰਮ ਕਰਨ ਵਾਲੇ ਬਾਲਗ ਮੈਂਬਰਾਂ ਨੂੰ 100 ਦਿਨ ਦਾ ਰੋਜਗਾਰ …

Read More »

ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਵਾਪਸ ਬੁਲਾਇਆ ਆਪਣਾ ਦੂਤ

ਢਾਕਾ—ਸਾਲ 1971 ਦੇ ਯੁੱਧ ਅਪਰਾਧਾਂ ਦੇ ਮਾਮਲਿਆਂ ਅਤੇ ‘ਅੱਤਵਾਦ ਨਾਲ ਕਥਿਤ ਤੌਰ ‘ਤੇ ਜੁੜੀ’ ਰਾਜਨਾਇਕ ਨੂੰ ਢਾਕਾ ਤੋਂ ਬੁਲਾ ਲੈਣ ਦੇ ਪਾਕਿਸਤਾਨ ਦੇ ਫੈਸਲੇ ਨਾਲ ਦੋਵਾਂ ਦੇਸ਼ਾਂ ‘ਚ ਉਪਜੇ ਰਾਜਨਾਇਕ ਤਣਾਅ ਦੇ ਵਿਚਕਾਰ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਆਪਣੇ ਦੂਤ ਨੂੰ ਵਾਪਸ ਬੁਲਾ ਲਿਆ ਹੈ। ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ …

Read More »

ਸਾਲ 2015 ਦੌਰਾਨ ਕਤਲ, ਡਕੈਤੀਆਂ ਅਤੇ ਚੋਰੀ ਆਦਿ ਵਾਰਦਾਤਾਂ ‘ਚ ਆਈ ਕਮੀ

ਚੰਡੀਗੜ੍ਹ : ਸਾਲ 2015 ਦੋਰਾਨ ਪੰਜਾਬ ਅੰਦਰ ਅਪਰਾਧ ਨਿਯੰਤਰ ਹੇਠ ਰਿਹਾ ਅਤੇ ਸਾਲ 2014 ਦੀ ਤੁਲਨਾ ਵਿੱਚ ਵਿਅਕਤੀਆਂ ਅਤੇ ਜਾਇਦਾਦ ਦੋਵਾਂ ਵਿਰੁੱਧ ਹੀ ਮੁੱਖ ਅਪਰਾਧਾਂ ਜਿਵੇ’ ਕਿ ਕਤਲਾਂ, ਡਕੈਤੀਆਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਸਾਲ 2014 ਦੇ ਦੌਰਾਨ ਹੋਏ 767 ਕਤਲਾਂ ਮੁਕਾਬਲੇ ਸਾਲ 2015 ਵਿੱਚ …

Read More »