ਤਾਜ਼ਾ ਖ਼ਬਰਾਂ
Home / 2015 / November / 29

Daily Archives: November 29, 2015

ਕੈਨੇਡਾ ਦੇ ਸਮੁੱਚੇ ਮੀਡੀਏ ਵੱਲੋਂ ਬਲਤੇਜ ਪੰਨੂ ਦੇ ਹੱਕ ਵਿੱਚ ਹਾਅ ਦਾ ਨਾਅਰਾ

ਟੋਰਾਂਟੋ/ਹੀਰਾ ਰੰਧਾਵਾ- ਬੀਤੇ ਦਿਨੀਂ ਪਟਿਆਲਾ ਤੋਂ ਵੱਖ ਵੱਖ ਦੇਸ਼ਾਂ ਦੇ ਰੇਡੀਓ ਪਰੋਗਰਾਮਾਂ ਅਤੇ ਅਖ਼ਬਾਰਾ ਲਈ ਕੰਮ ਕਰਦੇ ਕੈਨੇਡੀਅਨ ਪੰਜਾਬੀ ਪੱਤਰਕਾਰ ਬਲਤੇਜ ਪੰਨੂੰ ਨੂੰ ਪਟਿਆਲਾ ਵਿਚ ਪੰਜਾਬ ਪੁਲੀਸ ਵੱਲੋਂ ਝੂਠੇ ਕੇਸ ਪਾ ਕੇ ਗ੍ਰਿਫ਼ਤਾਰ ਕਰਨ ਦੀ ਕਾਰਵਾਈ ‘ਤੇ ਸਮੁਚਾ ਕੈਨੇਡੀਅਨ ਮੀਡੀਆ ਰੋਸ ਪ੍ਰਗਟ ਕਰ ਰਿਹਾ ਹੈ। ਇਸ ਸੰਬੰਧੀ ਕੈਨੇਡਾ ਦੇ ਸਮੁੱਚੇ …

Read More »

ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਅਦਾ ਕੀਤਾ ਟੈਕਸ

ਹਰਦੋਈ— ਫਿਲਮ ਸਟਾਰ ਆਮਿਰ ਖਾਨ ਦੇ ਅਸਹਿਣਸ਼ੀਲਤਾ ਸਬੰਧੀ ਬਿਆਨ ਨੂੰ ਲੈ ਕੇ ਉਠੇ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਇਥੇ ਆਪਣੀ ਪਿਛੋਕੜ ਜ਼ਮੀਨ ‘ਤੇ ਟੈਕਸ ਦੀ ਬਾਕੀ ਰਕਮ ਸ਼ੁੱਕਰਵਾਰ ਦੀ ਸ਼ਾਮ ਜਮ੍ਹਾ ਕਰਵਾ ਦਿੱਤੀ। ‘ਲਗਾਨ’ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਆਮਿਰ ਖਾਨ ‘ਤੇ ਉਨ੍ਹਾਂ ਦੀ ਪਿਛੋਕੜ ਜ਼ਮੀਨ ‘ਤੇ ਟੈਕਸ ਬਕਾਇਆ ਹੋਣ ਦੀਆਂ ਖਬਰਾਂ …

Read More »

ਸੁਖਬੀਰ ਬਾਦਲ ਨੂੰ ਨਾਨੀ ਯਾਦ ਕਰਵਾਂਗੇ:ਭੱਠਲ

ਸੰਗਰੂਰ: ਕਾਂਗਰਸ ਪਾਰਟੀ ਬਠਿੰਡਾ ‘ਚ ਵੱਡੀ ਰੈਲੀ ਕਰਕੇ ਸੁਖਬੀਰ ਬਾਦਲ ਦੀ ਨਾਨੀ ਯਾਦ ਕਰਵਾਏਗੀ ਤੇ ਇਸ ਰੈਲੀ ਅਕਾਲੀਆਂ ਦੀ ਰੈਲੀ ਨਾਲੋਂ ਦੁੱਗਣੀ ਭੀੜ ਜੁਟੇਗੀ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਇਹ ਗੱਲ ਕਹੀ ਹੈ। ਉਨ੍ਹਾਂ ਅਕਾਲੀ ਦਲ ਦੀਆਂ ਸਦਭਾਵਨਾ ਰੈਲੀਆਂ ਨੂੰ ਮੰਦਭਾਵਨਾ ਰੈਲੀਆਂ ਦਾ ਨਾਂਅ ਦਿੱਤਾ ਹੈ। …

Read More »

ਪਾਕਿਸਤਾਨ ਜਾਣ ਲਈ 24 ਤੱਕ ਦੇ ਸਕਦੇ ਹੋ ਅਰਜ਼ੀ

ਅੰਬਾਲਾ : ਪਾਕਿਸਤਾਨ ਦੇ ਸਿੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਦੇ ਇੱਛੁਕ ਸਿੱਖ ਸ਼ਰਧਾਲੂ ਵਿਸਾਖੀ ਦੇ ਮੌਕੇ ‘ਤੇ ਪਾਕਿਸਤਾਨ ਜਾਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਬਿਨੈ ਕਰ ਸਕਦੇ ਹਨ। ਇਹ ਬਿਨੈ 24 ਦਿਸੰਬਰ ਤੱਕ ਕੀਤਾ ਜਾ ਸਕਦਾ ਹੈ। ਵਧੀਕ ਡਿਪਟੀ ਕਮਿਸ਼ਨਰ ਅਰਬਿੰਦ ਸ਼ਰਮਾ ਨੇ ਦੱਸਿਆ ਕਿ ਪਾਕਿਸਤਾਨ ਜਾਣ ਲਈ ਸ਼ਰਧਾਲੂਆਂ ਨੂੰ …

Read More »

ਹਰਿਮੰਦਰ ਸਾਹਿਬ ਮੱਥਾ ਟੇਕਕੇ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ ਕੈਪਟਨ

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਗਲੇ ਹਫਤੇ ਅੰਮ੍ਰਿਤਸਰ ਪਹੁੰਚ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। ਇਸ ਗੱਲ ਦਾ ਖੁਲਾਸਾ ਅੰਮ੍ਰਿਤਸਰ ਤੋਂ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕੀਤਾ ਹੈ। ਵੇਰਕਾ ਨੇ ਕਿਹਾ ਕਿ ਕੈਪਟਨ ਨੇ ਦਿੱਲੀ ਵਿਖੇ ਮਾਝੇ …

Read More »