ਤਾਜ਼ਾ ਖ਼ਬਰਾਂ
Home / 2015 / November / 28

Daily Archives: November 28, 2015

ਬਾਜ਼ਾਰ ‘ਚ ਲੜੀਆਂ ਅਤੇ ਝੰਡੇ ਲਗਾ ਕੇ ਕੈਪਟਨ ਅਮਰਿੰਦਰ ਨੂੰ ਦਿੱਤੀ ਵਧਾਈ

ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੇ ਆਸ਼ੀਰਵਾਦ ਸਾਬਕਾ ਐਮ. ਸੀ. ਕ੍ਰਿਸ਼ਨ ਚੰਦ ਬੁੱਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਥਾਨਕ ਆਚਾਰ ਬਾਜ਼ਾਰ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਪੂਰੇ ਬਾਜ਼ਾਰ ਵਿਚ ਲੜੀਆਂ, ਝੰਡੇ ਅਤੇ ਭੰਗੜੇ ਪਾ ਕੇ ਉਨ੍ਹਾਂ …

Read More »

ਨੇਤਾ ਭਾਸ਼ਣ ਤਾਂ ਚੰਗਾ ਦਿੰਦੇ ਹਨ, ਪਰ ਕਰਦੇ ਉਲਟ ਨੇ : ਕੇਜਰੀਵਾਲ

ਨਵੀਂ ਦਿੱਲੀ : ਤਬੀਅਤ ਖਰਾਬ ਹੈ। ਬੁਖਾਰ ਹੈ। ਘਰ ‘ਤੇ ਅਰਾਮ ਕਰ ਰਿਹਾ ਹਾਂ। ਸੰਵਿਧਾਨ ਦਿਵਸ ਮੌਕੇ ‘ਤੇ ਕਈ ਨੇਤਾਵਾਂ ਦੇ ਟੀਵੀ ‘ਤੇ ਭਾਸ਼ਣ ਸੁਣੇ। ਕਿੰਨੇ ਚੰਗੇ ਭਾਸ਼ਣ ਦਿੰਦੇ ਹਨ ਸਾਡੇ ਨੇਤਾ? ਪਰ ਅਸਲ ਜ਼ਿੰਦਗੀ ਵਿਚ ਬਿਲਕੁਲ ਉਸ ਦਾ ਉਲਟਾ ਕਰਦੇ ਹਨ। ਮੈਂ ਸੋਚ ਰਿਹਾ ਹਾਂ ਕਿ ਜੋ ਕੁਝ ਇਹ …

Read More »

ਲੁਧਿਆਣਾ ‘ਚ ਗੈਸ ਸਿਲੰਡਰ ਫਟਣ ਕਾਰਨ ਤਿੰਨ ਬੱਚਿਆਂ ਦੀ ਮੌਤ

ਲੁਧਿਆਣਾ  : ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿਚ ਅੱਜ ਇਕ ਗੈਸ ਸਿਲੰਡਰ ਫਟਣ ਕਰਕੇ ਤਿੰਨ ਬੱਚੇ ਜਿਉਂਦੇ ਸੜ ਗਏ, ਜਦੋਂ ਕਿ ਇਕ ਜ਼ਖ਼ਮੀ ਹੋ ਗਿਆ। ਜ਼ਖ਼ਮੀ ਬੱਚੇ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਤੋਂ ਬਾਅਦ ਵਾਪਰਿਆ। ਅੱਗ ਲੱਗਣ ਤੋਂ …

Read More »

ਪੀ.ਵੀ ਸਿੰਧੂ ਪਹੁੰਚੀ ਮਕਾਊ ਓਪਨ ਦੇ ਫਾਈਨਲ ‘ਚ

ਨਵੀਂ ਦਿੱਲੀ : ਭਾਰਤ ਦੀ ਬੈਡਮਿੰਟਨ ਖਿਡਾਰਣ ਪੀ.ਵੀ ਸਿੰਧੂ ਵੱਲੋਂ ਮਕਾਊ ਓਪਨ ਵਿਚ ਜਿੱਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਹੋਏ ਸੈਮੀਫਾਈਨਲ ਮੁਕਾਬਲੇ ਵਿਚ ਸਿੰਧੂ ਨੇ ਅਕੇਨ ਯਾਮਾਗੂਚੀ ਨੂੰ 21-8, 15-21, 21-16 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇਹ ਸਾਲ ਪੀ.ਵੀ ਸਿੰਧੂ ਲਈ …

Read More »

ਰਵੀਕਰਨ ਸਿੰਘ ਕਾਹਲੋਂ ਯੂਥ ਅਕਾਲੀ ਦਲ ਦੇ ਮਾਝਾ ਜੋਨ ਦੇ ਪ੍ਰਧਾਨ ਨਿਯੁਕਤ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅਹਿਮ ਐਲਾਨ ਕਰਦੇ ਹੋਏ ਯੂਥ ਅਕਾਲੀ ਦਲ ਦੇ ਮਿਹਨਤੀ ਅਤੇ ਨੌਜਵਾਨ ਆਗੂ ਸ. ਰਵੀਕਰਨ ਸਿੰਘ ਕਾਹਲੋਂ ਨੂੰ ਯੂਥ ਅਕਾਲੀ ਦਲ ਦੇ ਮਾਝਾ ਜੋਨ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦੇ …

Read More »

ਸਰਕਾਰ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ : ਖੱਟਰ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਕੜੀ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਹਾਲ ਹੀ ਵਿਚ 350 ਡਾਕਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹੈ ਅਤੇ ਛੇਤੀ ਹੀ ਹੋਰ …

Read More »

ਲਿੰਗ ਅਨੁਪਾਤ ‘ਚ ਵੱਧ ਸੁਧਾਰ ਲਿਆਉਣ ਵਾਲੇ ਪਿੰਡ ਨੂੰ ਮਿਲੇਗਾ ਪੁਰਸਕਾਰ

ਚੰਡੀਗੜ੍ਹ :  ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਅਤੇ ਲਿੰਗਾਨੁਪਾਤ ਵਿਚ ਵੱਧ ਸੁਧਾਰ ਲਿਆਉਣ ਵਾਲੇ ਪਿੰਡ ਨੂੰ 1.50 ਲੱਖ ਰੁਪਏ ਪੁਰਸਕਾਰ ਦਿੱਤਾ ਜਾਵੇਗਾ। ਇਹ ਪੁਰਸਕਾਰ ਰਕਮ ਹਰੇਕ ਜਿਲੇ ਦੇ ਇਕ ਪਿੰਡ ਨੂੰ ਦਿੱਤਾ ਜਾਵੇਗਾ। ਸਿਹਤ ਮੰਤਰੀ ਨੇ ਦਸਿਆ ਕਿ ਇਸ …

Read More »