ਤਾਜ਼ਾ ਖ਼ਬਰਾਂ
Home / 2015 / November / 26

Daily Archives: November 26, 2015

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸੂਬੇ ਦੀ ਅਮਨ ਅਤੇ ਸ਼ਾਂਤੀ ‘ਤੇ ਪਹਿਰਾ ਦੇਣ ਦਾ ਸੱਦਾ

ਚੰਡੀਗੜ੍ਹ/ਖਡੂਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਿਕਾਸ ਅਤੇ ਸ਼ਾਂਤੀ ਦੇ ਵੈਰੀ ਲੋਕਾਂ ਨੂੰ ਇਕ ਮੂੰਹ ਤੋੜਵਾ ਜਵਾਬ ਦੇਣ ਤਾਂ ਜੋ ਉਨ੍ਹਾਂ ਦੇ ਭੈੜੇ ਮਨਸੂਬੇ ਕਾਮਯਾਬ ਨਾ ਹੋ ਸਕਣ। ਅੱਜ ਇੱਥੇ ਪਿੰਡ ਖਡੂਰ ਸਾਹਿਬ, …

Read More »

ਅਪ੍ਰੈਲ ਤੋਂ ਬਿਹਾਰ ‘ਚ ਲੱਗ ਜਾਵੇਗੀ ਸ਼ਰਾਬ ‘ਤੇ ਪਾਬੰਦੀ : ਨੀਤੀਸ਼ ਕੁਮਾਰ

ਪਟਨਾ : ਅਪ੍ਰੈਲ 2016 ਤੋਂ ਬਿਹਾਰ ਵਿਚ ਸ਼ਰਾਬ ‘ਤੇ ਪਾਬੰਦੀ ਲੱਗ ਜਾਵੇਗੀ। ਇਹ ਐਲਾਨ ਅੱਜ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਵਿਚ ਮਹਿਲਾ ਵੋਟਰਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਸੱਤਾ ਵਿਚ ਵਾਪਸੀ ਕਰੇਗੀ ਤਾਂ ਅਸੀਂ ਸੂਬੇ ਵਿਚ …

Read More »

ਡਾ. ਚੀਮਾ ਵਲੋਂ ਟੀ.ਈ.ਟੀ. ਪ੍ਰੀਖਿਆ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 13 ਦਸੰਬਰ ਨੂੰ ਲਈ ਜਾ ਰਹੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਅਤੇ ਸਟੇਟ ਕਾਊਂਸਲ ਆਫ ਐਜੂਕੇਸ਼ਨ ਐਂਡ ਰਿਸਰਜ ਟਰੇਨਿੰਗ (ਐਸ.ਸੀ.ਈ.ਆਰ.ਟੀ.) ਵੱਲੋਂ ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਲਈ ਜਾਣ ਵਾਲੀ ਮੁਲਾਂਕਣ ਪ੍ਰੀਖਿਆ ਦਾ ਜਾਇਜ਼ਾ ਲੈਣ ਸਬੰਧੀ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ …

Read More »

ਤਿਵਾੜੀ ਨੇ ਕੈਨੇਡਾ ‘ਚ ਪੰਜਾਬੀ ਸਮਾਜ ਦੀ ਕਾਮਯਾਬੀ ਦੀ ਕੀਤੀ ਸ਼ਲਾਘਾ

ਟੋਰੰਟੋ : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪੂਰੇ ਵਿਸ਼ਵ ‘ਚ ਪੰਜਾਬੀ ਸਮਾਜ ਦੀ ਕਾਮਯਾਬੀ ਦੀ ਸ਼ਲਾਘਾ ਕੀਤੀ ਹੈ, ਜਿਸਨੇ ਜਿੰਦਗੀ ਦੇ ਹਰ ਪੱਖ ‘ਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਹਾਲੇ ਹੀ ਦੀਆਂ ਆਮ ਚੋਣਾਂ ‘ਚ ਚੁਣੇ ਗਏ ਭਾਰਤੀ ਤੇ ਪੰਜਾਬ ਮੂਲ ਦੇ ਸੰਸਦ ਮੈਂਬਰਾਂ …

Read More »

ਕੌਮੀ ਪਸ਼ੂ ਧਨ ਮੇਲਾ ਮੁਕਤਸਰ ਵਿਖੇ ਮਾਘੀ ਮੌਕੇ ਕਰਵਾਇਆ ਜਾਵੇਗਾ : ਰਣੀਕੇ

ਚੰਡੀਗੜ੍ਹ : ਕੌਮੀ ਪਸ਼ੂ ਧਨ ਮੇਲਾ ਮੁਕਤਸਰ ਵਿਖੇ ਜਨਵਰੀ 2016 ਵਿਚ ਮਾਘੀ ਮੌਕੇ ਕਰਵਾਇਆ ਜਾਵੇਗਾ। ਇਸ ਵਿਚ ਕੌਮਾਂਤਰੀ ਸੈਲਾਨੀ ਵੱਡੀ ਗਿਣਤੀ ਵਿਚ ਪੁੱਜਣਗੇ ਅਤੇ ਉਹਨਾਂ ਦੇ ਨਾਲ ਇਨਾਮ, ਜੇਤੂ ਪਸ਼ੂ ਜਿਵੇਂ ਕਿ ਵਧੀਆ ਨਸਲ ਦੇ ਘੋੜੇ, ਮੱਝਾਂ, ਕੁੱਤੇ, ਗਾਵਾਂ ਅਤੇ ਭੇਡਾਂ ਵੀ ਖਿੱੱਚ ਦਾ ਕੇਂਦਰ ਬਣਨਗੇ। ਅੱਜ ਇਥੇ ਇਹ ਜਾਣਕਾਰੀ …

Read More »

ਸੈਂਸੈਕਸ ‘ਚ 182.89 ਅੰਕਾਂ ਦਾ ਉਛਾਲ

ਮੁੰਬਈ : ਸੈਂਸੈਕਸ ਵਿਚ ਲਗਾਤਾਰ ਉਛਾਲ ਜਾਰੀ ਹੈ। ਅੱਜ ਇਹ 182.89 ਅੰਕਾਂ ਦੇ ਉਛਾਲ ਨਾਲ 25958.63 ਅੰਕਾਂ ‘ਤੇ ਬੰਦ ਹੋਇਆ, ਜਦੋਂ ਕਿ ਨਿਫਟੀ ਵਿਚ ਉਛਾਲ ਨਜ਼ਰ ਆਇਆ। ਇਹ 52.20 ਅੰਕਾਂ ਦੇ ਉਛਾਲ ਨਾਲ 7883.80 ‘ਤੇ ਬੰਦ ਹੋਇਆ। ਇਸ ਤੋਂ ਇਲਾਵਾ ਸੋਨੇ ਦੀਆਂ ਕੀਮਤਾਂ ਵਿਚ ਅੱਜ 51 ਰੁਪਏ ਵਾਧਾ ਦਰਜ ਕੀਤਾ …

Read More »

ਭਰੂਣ ਹੱਤਿਆ ਖਿਲਾਫ਼ ਸਮਾਜ ਨੂੰ ਲਾਮਬੰਦ ਕਰਨਾ ਸਮੇਂ ਦੀ ਮੁੱਖ ਲੋੜ : ਜਥੇਦਾਰ ਬਲਦੇਵ ਸਿੰਘ

ਮੰਡੀ ਡੱਬਵਾਲੀ :  ਧਰਮ ਪ੍ਰਚਾਰ ਲਹਿਰ ਟਰੱਸਟ ਅਤੇ ਆਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਜਥੇਦਾਰ ਬਲਦੇਵ ਸਿੰਘ ਨੇ ਇੱਕ ਮਿਲਣੀ ਦੌਰਾਨ ਕਿਹਾ ਕਿ ਭਰੂਣ ਹੱਤਿਆ ਖਿਲਾਫ਼ ਸਮਾਜ ਨੂੰ ਲਾਮਬੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ । ਇਸ ਕਾਰਜ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਸਮਾਜ ਨੂੰ ਭਰੂਣ ਹੱਤਿਆ ਖਿਲਾਫ਼ ਜਾਗਰੂਕ ਕਰਨ …

Read More »

ਹਰਿਆਣਾ ‘ਚ 54.56 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ

ਹਰਿਆਣਾ : ਹਰਿਆਣਾ ਦੀਆਂ ਮੰਡੀਆਂ ਵਿਚ ਚਾਲੂ ਖਰੀਫ ਖਰੀਦ ਮੌਸਮ ਦੌਰਾਨ ਹੁਣ ਤਕ 55.05 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹੈ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 43.20 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਸੀ। ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਅੱਜ …

Read More »