ਤਾਜ਼ਾ ਖ਼ਬਰਾਂ
Home / 2015 / November / 25

Daily Archives: November 25, 2015

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਮੰਡੀ ਡੱਬਵਾਲੀ : ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਚੋਰਮਾਰ ਵਿਖੇ ਬਾਬਾ ਕਰਮ ਸਿੰਘ ਜੀ ਦੀ ਦੇਖ-ਰੇਖ ਹੇਠ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਸਬੰਧੀ ਚੱਲ ਰਹੀ 5 ਆਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ …

Read More »

ਸੰਸਦ ਦਾ ਸਰਦ ਰੁੱਤ ਇਜਲਾਸ ਕੱਲ੍ਹ ਤੋਂ

ਨਵੀਂ ਦਿੱਲੀ : ਸੰਸਦ ਦਾ ਸਰਦ ਰੁੱਤ ਇਜਲਾਸ ਭਲਕੇ 26 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜੋ ਕਿ 23 ਦਸੰਬਰ ਤੱਕ ਚੱਲੇਗਾ। ਇਹ ਇਜਲਾਸ ਕਾਫੀ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ ਕਿਉਂਕਿ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਵਧਦੀ ਅਸਹਿਣਸ਼ੀਲਤਾ ਅਤੇ ਮਹਿੰਗਾਈ ਆਦਿ ਮੁੱਦਿਆਂ ‘ਤੇ ਘੇਰ ਸਕਦੀ ਹੈ। ਦੂਸਰੇ ਪਾਸੇ …

Read More »

ਨਾਗਪੁਰ ਟੈਸਟ : 215 ਦੌੜਾਂ ਦੇ ਜਵਾਬ ‘ਚ ਦੱਖਣੀ ਅਫਰੀਕੀ ਟੀਮ ਲੜਖੜਾਈ

ਨਾਗਪੁਰ : ਨਾਗਪੁਰ ਟੈਸਟ ਵਿਚ ਪਹਿਲੇ ਦਿਨ ਟੀਮ ਇੰਡੀਆ ਕੇਵਲ 215 ਦੌੜਾਂ ‘ਤੇ ਢੇਰ ਹੋ ਗਈ, ਜਿਸ ਦੇ ਜਵਾਬ ਵਿਚ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੱਖਣੀ ਅਫਰੀਕਾ ਦੀ ਟੀਮ ਨੇ 11 ਦੌੜਾਂ ਬਣਾ ਕੇ ਆਪਣੇ 2 ਖਿਡਾਰੀਆਂ ਨੂੰ ਗਵਾ ਦਿੱਤਾ। ਸਲਾਮੀ ਬੱਲੇਬਾਜ਼ ਵੇਨ ਜ਼ਾਇਲ ਬਿਨਾਂ ਖਾਤਾ ਖੋਲ੍ਹਿਆਂ ਆਰ. ਅਸ਼ਵਿਨ …

Read More »

ਖਹਿਰਾ ਵੱਲੋਂ ਜ਼ਿਆਦਾ ਜ਼ਮੀਨ ਵਾਲੇ ਕਿਸਾਨਾਂ ਨੂੰ ਟਿਊਬਵੈੱਲ ਬਿਜਲੀ ਸਬਸਿਡੀ ਛੱਡਣ ਦੀ ਅਪੀਲ

ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਦੇ ਲਗਭਗ 15 ਲੱਖ ਟਿਊਬਵੈਲ ਖਪਤਕਾਰਾਂ ਨੂੰ ਮੁਫਤ ਬਿਜਲੀ ਦੇ ਬਿੱਲ ਦੀ ਸਬਸਿਡੀ ਸਲਾਨਾ 5400 ਕਰੋੜ ਰੁਪਏ ਦੇ ਵੱਡੇ ਅੰਕੜੇ ਨੂੰ ਛੂਹ ਚੁੱਕੀ ਹੈ। 1997 ਵਿੱਚ ਸ਼ੁਰੂ ਕੀਤੀ ਗਈ ਇਸ ਸਬਸਿਡੀ ਅਧੀਨ ਹੁਣ ਤੱਕ ਪੰਜਾਬ ਦੇ …

Read More »

ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ, 2 ਦੀ ਮੌਤ

ਕੈਨਬਰਾ :  ਸਾਊਥ ਆਸਟ੍ਰੇਲੀਆ ‘ਚ ਬੇਤਹਾਸ਼ਾ ਗਰਮੀ ਕਾਰਨ ਐਡੀਲੇਡ ਦੇ ਜੰਗਲਾਂ ‘ਚ ਅੱਗ ਲੱਗ ਗਈ, ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਅੱਗ ਲੱਗਣ ਕਾਰਨ ਹੁਣ ਤੱਕ 2 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਮੀਡੀਆ ਰਿਪੋਰਟਸ ਮੁਤਾਬਕ ਤਕਰੀਬਨ ਇਕ ਲੱਖ ਹੈਕਟੇਅਰਸ ਜ਼ਮੀਨ ‘ਤੇ ਅੱਗ ਪਹੁੰਚ ਗਈ …

Read More »

ਫਰਾਂਸ ਦੇ ਲੜਾਕੂ ਜਹਾਜ਼ਾਂ ਨੇ ਮੋਸੁਲ ਨੇੜੇ ਆਈ.ਐੱਸ. ਦੇ ਕਮਾਂਡ ਸੈਂਟਰ ਨੂੰ ਕੀਤਾ ਤਬਾਹ

ਵਾਸ਼ਿੰਗਟਨ : ਫਰਾਂਸ ਦੇ ਲੜਾਕੂ ਜਹਾਜ਼ਾਂ ਨੇ ਉਤਰੀ ਇਰਾਕ ਦੇ ਮੋਸੁਲ ਸ਼ਹਿਰ ਨਜ਼ਦੀਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਇਕ ਕਮਾਂਡ ਸੈਂਟਰ ਅਤੇ ਇਕ ਟ੍ਰੈਨਿੰਗ ਕੈਂਪ ਨੂੰ ਤਬਾਹ ਕਰ ਦਿੱਤਾ। ਇਸ ਹਮਲੇ ਦੀ ਜਾਣਕਾਰੀ ਫਰਾਂਸ ਦੇ ਇਕ ਅਧਿਕਾਰੀ ਨੇ ਦਿੱਤੀ। ਉਸ ਨੇ ਦੱਸਿਆ ਕਿ ਇਸ ਹਮਲੇ ‘ਚ ਸ਼ਹਿਰ ਦੇ ਨਜ਼ਦੀਕ ਤਾਲ …

Read More »

ਮੂੰਹ ਢੱਕ ਕੇ ਦੋ ਪਹੀਆ ਵਾਹਨ ਚਲਾਉਣ ਵਾਲਿਆਂ ‘ਤੇ ਸਿਕੰਜਾ ਕਸਣ ਦੀ ਮੰਗ

ਮੰਡੀ ਡੱਬਵਾਲੀ : ਅਮਨ ਪਸੰਦ ਲੋਕਾਂ ਦੇ ਇੱਕ ਵਫ਼ਦ ਨੇ ਵਿਸ਼ੇਸ ਭੇਂਟ ਵਿੰਚ ਕਿਹਾ ਕਿ ਅੱਜ-ਕੱਲ੍ਹ ਆਮ ਮੁੰਡੇ-ਕੁੜੀਆਂ ਮੂੰਹ ਢੱਕ ਕੇ ਦੋ ਪਹੀਆ ਵਾਹਨ ਚਲਾਉਂਦੇ ਹਨ ਜਿਸ ਦੇ ਕਾਰਨ ਮਾੜੇ ਅਨਸਰਾਂ ਦੀ ਪਹਿਚਾਣ ਨਹੀਂ ਹੋ ਸਕਦੀ ਅਤੇ ਹਰ ਵੇਲੇ ਕਿਸੇ ਵੱਡੀ ਵਾਰਦਾਤ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਲਈ …

Read More »