ਤਾਜ਼ਾ ਖ਼ਬਰਾਂ
Home / 2015 / November / 22

Daily Archives: November 22, 2015

ਸਪਾ ਦੇ ਨਾਲ ਬਸਪਾ ਦਾ ਗਠਜੋੜ ਨਹੀਂ: ਮਾਇਆਵਤੀ

ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ (ਬਸਪਾ) ਸਾਲ 2017 ‘ਚ ਹੋਣ ਵਾਲੀ ਵਿਧਾਨ ਸਭਾ ਚੌਣਾਂ ‘ਚ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਦੇ ਨਾਲ ਗਠਜੋੜ ਨਹੀਂ ਕਰੇਗੀ। ਬਸਪਾ ਮੁਖੀ ਮਾਇਆਵਤੀ ਨੇ ਇਸ ਪੜਾਅ ‘ਤੇ ਅਜਿਹੀਆਂ ਸਾਰੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਾਲ 2017 ਦੀਆਂ …

Read More »

ਸੁਖਬੀਰ ਸਿੰਘ ਦੂਜਿਆਂ ਨੂੰ ਦੋਸ਼ੀ ਠਹਿਰਾ ਕੇ ਖ਼ੁਦ ਨੂੰ ਸਾਫ਼-ਸੁਥਰਾ ਸਿੱਧ ਕਰਨ ਦੀ ਕੋਸ਼ਿਸ਼ ‘ਚ: ਦਲ ਖਾਲਸਾ

ਜਲੰਧਰ :  ਦਲ ਖਾਲਸਾ ਦੇ ਆਗੂਆਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਪੰਥਕ ਜਥੇਬੰਦੀਆਂ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਉਨ੍ਹਾਂ ਨੂੰ ਕਾਂਗਰਸ ਨਾਲ ਰਲਗੱਡ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਸੂਬੇ ‘ਚ ਮਚੀ ਉਥਲ-ਪੁਥਲ ਦਾ ਮੁੱਖ ਕਰਨ ਸੁਖਬੀਰ ਸਿੰਘ ਬਾਦਲ ਦਾ ਸਿਰਸਾ ਡੇਰੇ ਦੇ …

Read More »

ਬੰਗਲਾਦੇਸ਼ ‘ਚ ਨੇਤਾਵਾਂ ਨੂੰ ਫਾਂਸੀ ਦਿੱਤੇ ਜਾਣ ‘ਤੇ ਪਾਕਿਸਤਾਨ ਬੇਚੈਨ

ਇਸਲਾਮਾਬਾਦ :  ਪਾਕਿਸਤਾਨ ਨੇ 1971 ਦੇ ਮੁਕਤੀ ਸੰਗ੍ਰਾਮ ਦੌਰਾਨ ਹੋਏ ਜੰਗੀ ਅਪਰਾਧਾਂ ਲਈ ਬੰਗਲਾਦੇਸ਼ ‘ਚ ਦੋ ਚੋਟੀ ਦੇ ਵਿਰੋਧੀ ਨੇਤਾਵਾਂ ਨੂੰ ਫਾਂਸੀ ਦਿੱਤੇ ਜਾਣ ‘ਤੇ ਅੱਜ ਚਿੰਤਾ ਜਤਾਈ। ਵਿਦੇਸ਼ ਵਿਭਾਗ ਨੇ ਬੰਗਲਾਦੇਸ਼ ਨੈਸ਼ਨਲ ਪਾਰਟੀ ਦੇ ਨੇਤਾਵਾਂ ਸਲਾਊਦੀਨ ਕਾਦਿਰ ਚੌਧਰੀ ਅਤੇ ਅਲੀ ਅਹਿਸਾਨ ਮੁਤਾਹਿਦ ਨੂੰ ਫਾਂਸੀ ਦਿੱਤੇ ਜਾਣ ‘ਤੇ ਇਕ ਬਿਆਨ …

Read More »

ਲਾਲੂ ਨੇ ਕੀਤਾ ਮੋਦੀ ‘ਤੇ ਪਲਟਵਾਰ ਕਿਹਾ, ‘ਲੈਣੀ ਚਾਹੀਦੀ ਹੈ ਦੁਬਾਰਾ ਸਹੁੰ’

ਪਟਨਾ :  ਆਪਣੇ ਪੁੱਤਰ ਅਤੇ ਪਹਿਲੀ ਵਾਰ ਵਿਧਾਇਕ ਬਣੇ ਤੇਜ ਪ੍ਰਤਾਪ ਯਾਦਵ ਦੇ ਮੰਤਰੀ ਅਹੁਦੇ ਦੀ ਸਹੁੰ ਦੌਰਾਨ ਇਕ ਸ਼ਬਦ ਦੀ ਗਲਤ ਵਰਤੋਂ ਨੂੰ ਲੈ ਕੇ ਉੱਠੇ ਵਿਵਾਦ ਦੇ ਵਿਚ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ …

Read More »

ਮਿਆਂਮਾਰ ‘ਚ ਵਾਪਰਿਆ ਕੁਦਰਤ ਦਾ ਕਹਿਰ, 90 ਲੋਕਾਂ ਦੀ ਮੌਤ, ਕਈ ਲਾਪਤਾ

ਯੰਗੂਨ : ਉੱਤਰੀ ਮਿਆਂਮਾਰ ਵਿਚ ਪੰਨਾ ਦੀ ਇਕ ਖਾਨ ਦੇ ਨੇੜੇ ਢਿੱਗਾਂ ਡਿੱਗਣ ਨਾਲ 60 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ ਹਨ। ਇਕ ਸਥਾਨਕ ਭਾਈਚਾਰੇ ਦੇ ਨੇਤਾ ਅਤੇ ਕਾਰੋਬਾਰੀ ਲਮਾਈ ਗੁਮ ਜਾ ਨੇ ਦੱਸਿਆ ਕਿ ਲਾਪਤਾ ਲੋਕਾਂ ਵਿਚ ਜ਼ਿਆਦਾਤਰ ਲੋਕ ਪਿੰਡ ਵਾਸੀ ਹਨ। …

Read More »