ਤਾਜ਼ਾ ਖ਼ਬਰਾਂ
Home / 2015 / November / 19

Daily Archives: November 19, 2015

ਪ੍ਰਧਾਨ ਮੰਤਰੀ ਵਲੋਂ ਨੌਜਵਾਨ ਆਈ ਏ ਐਸ ਅਧਿਕਾਰੀਆਂ ਨੂੰ ਸਖ਼ਤ ਮਿਹਨਤ ਕਰਨ ਦਾ ਸੱਦਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ 2013 ਬੈਚ ਦੇ ਨੌਜਵਾਨ ਆਈ ਏਐਸ ਅਧਿਕਾਰੀਆਂ ਨਾਲ ਇੱਕ ਵਿਚਾਰ ਚਰਚਾ ਕੀਤੀ । ਇਨ੍ਹਾਂ ਅਧਿਕਾਰੀਆਂ ਨੇਸਹਾਇਕ ਸਕੱਤਰਾਂ ਦੇ ਰੂਪ ਵਿਚ ਭਾਰਤ ਸਰਕਾਰ ਨਾਲ ਤਿੰਨ ਮਹੀਨੇ ਦਾ ਕਾਰਜਕਾਲ ਪੂਰਾ ਕੀਤਾ ਹੈ । ਇਹ ਆਈ ਏ ਐਸ ਅਧਿਕਾਰੀਆਂ ਦਾ ਅਜਿਹਾ ਪਹਿਲਾ ਬੈਚ …

Read More »

ਪੰਜਾਬ ਕਾਂਗਰਸ ਭਵਨ ਵਿਖੇ ਇੰਦਰਾ ਗਾਂਧੀ ਦਾ ਜਨਮ ਦਿਵਸ ਮਨਾਇਆ

ਚੰਡੀਗੜ੍ਹ : ਸਾਬਕਾ ਪ੍ਰਧਾਨ ਮੰਤਰੀ ਸਵ. ਸ੍ਰੀਮਤੀ ਇੰਦਰਾ ਗਾਂਧੀ ਦਾ ਜਨਮ ਦਿਵਸ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਮਨਾਇਆ ਗਿਆ। ਇਸ ਮੌਕੇ ਸ੍ਰੀਮਤੀ ਇੰਦਰਾ ਗਾਂਧੀ ਦੀ ਤਸਵੀਰ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਵਾਲਿਆਂ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਰਾਜਪਾਲ ਸਿੰਘ ਕਾਰਜਕਾਰਨੀ ਮੈਂਬਰ, ਗੁਰਵਿੰਦਰ ਸਿੰਘ ਬਾਲੀ ਮੀਡੀਆ ਕੋ-ਆਰਡੀਨੇਟਰ, ਪੰਜਾਬ ਪ੍ਰਦੇਸ਼ …

Read More »

ਚੀਨ ‘ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ

ਬੀਜਿੰਗ- ਚੀਨ ਦੇ ਸ਼ਾਂਸ਼ੀ ਸੂਬੇ ਦੀ ਰਾਜਧਾਨੀ ‘ਚ ਵੀਰਵਾਰ ਨੂੰ ਸਵੇਰੇ ਇਕ ਅਪਾਰਟਮੈਂਟ ‘ਚ ਇਕ ਥਾਂ ‘ਤੇ ਅੱਗ ਲੱਗਣ ਨਾਲ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਤਿੰਨ ਲੋਕ ਜ਼ਖਮੀ ਹੋ ਗਏ। ਇਕ ਨਿਊਜ਼ ਏਜੰਸੀ ਮੁਤਾਬਕ ਪੁਲਸ ਦਾ ਮੰਨਣਾ ਹੈ ਕਿ ਜਾਣਬੁਝ ਕੇ ਅੱਗ ਲਗਾਈ ਗਈ ਸੀ। ਅੱਗ …

Read More »

ਜਨਤਾ ਨੂੰ ਖੁਸ਼ ਕਰਨ ਲਈ ਬਾਦਲ ਸਰਕਾਰ ਦਾ ਵੱਡਾ ਤੋਹਫਾ

ਚੰਡੀਗੜ੍ਹ- ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਬਦੀ ਤੋਂ ਬਾਅਦ ਜਨਤਾ ਦਾ ਭਰੋਸਾ ਫਿਰ ਤੋਂ ਹਾਸਲ ਕਰਨ ਲਈ ਅਤੇ ਜਨਤਾ ਨੂੰ ਖੁਸ਼ ਬਾਦਲ ਸਰਕਾਰ ਕੀ ਨਹੀਂ ਕਰ ਰਹੀ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਨਤਾ ਤੋਂ ਕੁਝ ਦਿਨਾਂ ਪਹਿਲਾਂ ਮੁਆਫੀ ਮੰਗੀ ਸੀ, …

Read More »

ਪੈਟਰੋਲੀਅਮ ਮੰਤਰੀ ਵੱਲੋਂ ਬਾਇਓ ਊਰਜਾ ਨੀਤੀਆਂ ਨੂੰ ਇਕਮੁੱਠ ਕਰਨ ਦੀ ਲੋੜ ‘ਤੇ ਜ਼ੋਰ

ਨਵੀਂ ਦਿੱਲੀ  : ਪੈਟਰੋਲੀਅਮ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਨੇ ਦਿਹਾਤੀ ਖੇਤੀਬਾੜੀ ਆਰਥਿਕਤਾ ਦੇ ਨਾਲ ਨਾਲ  ਬਾਇਓ ਊਰਜਾ ਨੂੰ ਇਕਮੁੱਠ  ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਨਵੀਂ ਦਿੱਲੀ ਵਿਚ ਸੀ ਆÂਂੀ ਆਈ ਵੱਲੋਂ ਕਰਵਾਏ ਗਏ ਬਾਇਓ ਊਰਜਾ ਸਿਖਰ ਸੰਮੇਲਨ 2015 ਦੇ ਉਦਘਾਟਨ ਮੋਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਇਸ ਵਿਚਾਰ ਵਟਾਂਦਰੇ …

Read More »

ਖਾਲਿਸਤਾਨ ਦਾ ਸਮਰਥਨ ਕਰ ਰਹੀ ਹੈ ਕਾਂਗਰਸ : ਹਰਸਿਮਰਤ ਬਾਦਲ

ਚੰਡੀਗੜ੍ਹ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਪਾਰਟੀ ਖਾਲਿਸਤਾਨ ਸਮਰਥਕਾਂ ਦਾ ਸਾਥ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਦਿੱਲੀ ‘ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਨਤਾ ਵਲੋਂ ਦੁਤਕਾਰੀ ਹੋਈ ਕਾਂਗਰਸ ਹੁਣ ਆਪਣੀ ਸਾਖ ਬਣਾਉਣ ਲਈ ਅਜਿਹੇ ਹੱਥਕੰਡੇ ਅਪਣਾ …

Read More »

ਰਾਜਨਾਥ ਸਿੰਘ ਚੀਨ ਦੀ ਛੇ ਦਿਨਾ ਯਾਤਰਾ ‘ਤੇ ਰਵਾਨਾ

ਨਵੀਂ ਦਿੱਲੀ : ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਅੱਜ ਇਕ ਵਫਦ ਚੀਨ ਦੀ ਛੇ ਦਿਨਾ ਯਾਤਰਾ ਤੇ ਰਵਾਨਾ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਯਾਤਰਾ ਦਾ ਇੰਤਜ਼ਾਰ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਯਾਤਰਾ ਨਾਲ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਮਝ ਤੇ ਵਿਸ਼ਵਾਸ ਗਹਿਰੇ  ਹੋਣਗੇ । ਇਸ ਯਾਤਰਾ …

Read More »

ਸਪਤਾਹਿਕ ਭਵਿੱਖ

ਮੇਖ਼ ਇਸ ਹਫਤੇ ਤੁਹਾਨੂੰ ਘਰੇਲੂ ਅਤੇ ਵਪਾਰਕ ਜੀਵਨ ਵਿਚ ਪਹਿਲਾਂ ਤੋਂ ਵੱਧ ਸਮਾਂ ਦੇਣਾ ਪੈ ਸਕਦਾ ਹੈ। ਕਠਿਨਾਈਆਂ ਅਤੇ ਮੁਸੀਬਤਾਂ ‘ਤੇ ਪੱਕੇ ਇਰਾਦੇ ਨਾਲ ਜਿੱਤ ਪਾ ਲਵੋਗੇ। ਪਿਆਰ ਸਬੰਧਾਂ ਵੱਧ ਹੋਰ ਧਿਆਨ ਦਿਓ। ਨੌਕਰੀ ਵਿਚ ਤਣਾਓ ਰਹਿ ਸਕਦਾ ਹੈ। ਪਰਿਵਾਰ ਨਾਲ ਖੁਸ਼ੀ ਮਹਿਸੂਸ ਕਰੋਗੇ ਅਤੇ ਖਰੀਦਦਾਰੀ ਦਾ ਯੋਗ ਬਣ ਰਿਹਾ …

Read More »