ਤਾਜ਼ਾ ਖ਼ਬਰਾਂ
Home / 2015 / November / 18

Daily Archives: November 18, 2015

ਬਾਰਿਸ਼ ਦੀ ਭੇਂਟ ਚੜ੍ਹਿਆ ਬੰਗਲੁਰੂ ਟੈਸਟ

ਬੰਗਲੁਰੂ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਸਰਾ ਟੈਸਟ ਮੈਚ ਅੱਜ ਬਾਰਿਸ਼ ਕਾਰਨ ਡਰਾਅ ਕਰ ਦਿੱਤਾ ਗਿਆ। ਭਾਰਤ ਮੋਹਾਲੀ ਟੈਸਟ ਜਿੱਤ ਕੇ ਸੀਰੀਜ਼ ਵਿਚ 1-0 ਨਾਲ ਅੱਗੇ ਹੈ। ਇਸ ਤੋਂ ਪਹਿਲਾਂ ਦੱਖਣੀ ਭਾਰਤ ਵਿਚ ਤੇਜ਼ ਬਾਰਿਸ਼ ਦਾ ਅਸਰ ਬੰਗਲੁਰੂ ਮੈਚ ਉਤੇ ਵੀ ਦੇਖਣ ਨੂੰ …

Read More »

ਸਥਾਨਕ ਸਰਕਾਰ ਵਿਭਾਗ ਦੀਆਂ ਅਸਾਮੀਆਂ ਲਈ ਉਮੀਦਵਾਰ ਗੁੰਮਰਾਹ ਨਾ ਹੋਣ :ਜੋਸ਼ੀ

ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਇਥੇ ਜਾਣਕਾਰੀ ਦਿੰਦਿਆ ਦੱੱਸਿਆ ਕਿ ਇਸੇ ਮਹੀਨੇ ਸਥਾਨਕ ਸਰਕਾਰ ਵਿਭਾਗ ਲਈ ਵੱਖ-ਵੱਖ ਅਸਾਮੀਆਂ ਜਿਵੇਂ ਕਿ ਕਾਰਜਕਾਰੀ ਅਫਸਰ, ਜੂਨੀਅਰ ਇੰਜੀਨੀਅਰ, ਲੇਖਾਕਾਰ, ਏ.ਟੀ.ਪੀ. ਆਦਿ ਦੀ ਲਿਖਤੀ ਪ੍ਰੀਖਿਆ ਆਊਟਸੋਸਸਿੰਗ ਏਜੰਸੀ ਵਲੋਂ ਪਾਰਦਰਸ਼ੀ ਢੰਗ ਨਾਲ ਲਈ ਗਈ ਹੈ ਜਿਸ ਵਿਚ ਸਥਾਨਕ ਸਰਕਾਰ ਵਿਭਾਗ …

Read More »

ਅਸ਼ੋਕ ਸਿੰਘਲ ਨੂੰ ਸ਼ਰਧਾਂਜਲੀ ਦੇਣ ‘ਤੇ ਆਪ ਤੇ ਭਾਜਪਾ ਵਿਧਾਇਕਾਂ ‘ਚ ਗਰਮਾ ਗਰਮੀ

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਵਿਚ ਅੱਜ ਅਸ਼ੋਕ ਸਿੰਘਲ ਨੂੰ ਸ਼ਰਧਾਂਜਲੀ ਦੇਣ ਦੇ ਮੁੱਦੇ ‘ਤੇ ਜੰਮ ਦੇ ਹੰਗਾਮਾ ਹੋਇਆ ਹੈ। ਸ਼ਰਧਾਂਜਲੀ ਨਾ ਦੇਣ ‘ਤੇ ਜ਼ੋਰ ਦੇ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਭਾਜਪਾ ਦੇ ਵਿਧਾਇਕਾਂ ਵਿਚ ਗਰਮਾ ਗਰਮੀ ਹੋ ਗਈ। ਦਿੱਲੀ ਵਿਚ ਅੱਜ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਰਪ੍ਰਸਤ ਅਸ਼ੋਕ …

Read More »

ਸ਼ਤਰੂਘਨ ਸਿਨਹਾ ਨੇ ਨਰਿੰਦਰ ਮੋਦੀ ਨੇ ਕੀਤਾ ਸਿਆਸੀ ਹਮਲਾ

ਕਿਹਾ, ਕਿਸੇ ‘ਚ ਏਨੀ ਹਿੰਮਤ ਨਹੀਂ ਕਿ ਕੋਈ ਮੈਨੂੰ ਨਿਸ਼ਾਨੇ ‘ਤੇ ਲੈ ਸਕੇ ਪਟਨਾ : ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਪਾਰਟੀ ਦੀ ਮੁੱਢਲੀ ਅਗਵਾਈ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਸਵਾਰਥੀ ਹਿਤਾਂ ਵਾਲੇ ਲੋਕ ਬਿਹਾਰ ਚੋਣਾਂ ‘ਚ ਮਿਲੀ ਹਾਰ ਤੋਂ ਸਬਕ ਸਿੱਖਣ ਤੋਂ ਇਨਕਾਰੀ ਹਨ। ਇਸ ਦੇ ਨਾਲ ਹੀ …

Read More »

ਜੇ.ਬੀ.ਟੀ./ਈ.ਟੀ.ਟੀ./ਸੀ.ਐਂਡ ਵੀ. ਕਾਡਰ ਦੀਆਂ ਤਰੱਕੀਆਂ ਦਾ ਰਾਹ ਪੱਧਰਾ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਵਿਭਾਗ ਨੇ ਪਿਛਲੇ ਕਾਫੀ ਸਮੇਂ ਤੋਂ ਤਰੱਕੀਆਂ ਤੋਂ ਵਾਂਝੇ ਚੱਲ ਰਹੇ ਜੇ.ਬੀ.ਟੀ./ਈ.ਟੀ.ਟੀ./ਸੀ.ਐਂਡ ਵੀ. ਕਾਡਰ ਦੇ ਅਧਿਆਪਕਾਂ ਦੀਆਂ ਪਦ ਉਨਤੀਆਂ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਲਾਗੂ ਹੋਣ ਤੋਂ ਬਾਅਦ ਉਕਤ ਕਾਡਰ ਦੇ ਅਧਿਆਪਕਾਂ ਦੀਆਂ ਤਰੱਕੀਆਂ ਰੁਕ ਗਈਆਂ ਜਿਸ ਦਾ ਹੱਲ …

Read More »