ਤਾਜ਼ਾ ਖ਼ਬਰਾਂ
Home / 2015 / November / 10

Daily Archives: November 10, 2015

ਨੇਪਾਲ ਦੀ ਭਾਰਤ ਨੂੰ ਅਪੀਲ, ਬਾਰਡਰ ਖੋਲ੍ਹ ਕੇ ਸ਼ੁਰੂ ਕਰੇ ਸਾਮਾਨ ਦੀ ਸਪਲਾਈ

ਕਾਠਮੰਡੂ— ਨੇਪਾਲ ਕੈਬਨਿਟ ਨੇ ਇਕ ਵਿਸ਼ੇਸ਼ ਪ੍ਰਸਤਾਵ ਪਾਸ ਕਰਕੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਸਰਹੱਦ ਖੋਲ੍ਹੇ ਤਾਂ ਜੇ ਦਵਾਈਆਂ ਅਤੇ ਤੇਲ ਵਰਗੇ ਜ਼ਰੂਰੀ ਸਾਮਾਨ ਨੇਪਾਲ ਪਹੁੰਚ ਸਕਣ। ਕੈਬਨਿਟ ਦੀ ਇਸ ਬੈਠ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਕੀਤੀ। ਨੇਪਾਲ ਇਸ ਸਮੇਂ ਜ਼ਰੂਰੀ ਸਾਮੱਗਰੀ ਦੇ ਗੰਭੀਰ ਸੰਕਟ …

Read More »

ਅਮਿਤਾਭ ਬੱਚਨ ਨੇ ਮਹਿਲਾ ਪ੍ਰਸ਼ੰਸਕ ਤੋਂ ਮੰਗੀ ਮੁਆਫੀ

ਮੁੰਬਈ-ਮੈਗਾ ਸਟਾਰ ਨੂੰ ਮਿਲਣ ਲਈ ਦੱਖਣੀ ਅਫਰੀਕਾ ਤੋਂ ਆਈ ਵ੍ਹੀਲਚੇਅਰ ‘ਤੇ ਰਹਿਣ ਵਾਲੀ ਮਹਿਲਾ ਪ੍ਰਸ਼ੰਸਕ ਨੂੰ ਨਾ ਮਿਲ ਸਕਣ ਕਾਰਨ ਅਮਿਤਾਭ ਬੱਚਨ ਬਹੁਤ ਦੁਖੀ ਹਨ। ਅਮਿਤਾਭ ਹਰ ਐਤਵਾਰ ਨੂੰ ਮੁੰਬਈ ਸਥਿਤ ਆਪਣੇ ਘਰ ਜਲਸਾ ਵਿਚ ਆਪਣੇ ਪ੍ਰਸ਼ੰਸਕਾਂ ਨਾਲ ਮਿਲਦੇ ਹਨ। ਅਮਿਤਾਭ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਦੁਖ ਹੈ …

Read More »

ਮਥੁਰਾ ‘ਚ ਡਾਂਸ ਸੰਸਥਾਨ ਖੋਲ੍ਹਣਾ ਚਾਹੁੰਦੀ ਹਾਂ : ਹੇਮਾ ਮਾਲਿਨੀ

ਮੁੰਬਈ-ਮਸ਼ਹੂਰ ਅਦਾਕਾਰਾ, ਰਾਜਨੇਤਾ ਹੇਮਾ ਮਾਲਿਨੀ ਨੇ ਮੁੰਬਈ ਅਤੇ ਮਥੁਰਾ ‘ਚ ਡਾਂਸ ਸੰਸਥਾਨ ਖੋਲ੍ਹਣ ਦੀ ਇੱਛਾ ਪ੍ਰਗਟਾਈ ਹੈ। ਹੇਮਾ ਮਾਲਿਨੀ ਨੇ ਕਿਹਾ ਕਿ ਮੇਰਾ ਇਸ ਸਾਲ ਦੇ ਅਖੀਰ ਤੱਕ ਮੁੰਬਈ ਵਿਚ ਇਕ ਡਾਂਸ ਸੰਸਥਾਨ ਖੋਲ੍ਹਣ ਦਾ ਟੀਚਾ ਹੈ। ਲੋਕਾਂ ਅੰਦਰ ਸ਼ਾਸਤਰੀ ਡਾਂਸ ਨੂੰ ਲੈ ਕੇ ਰੁਚੀ ਹੈ। ਸਾਡੇ ਕੋਲ ਟ੍ਰੇਂਡ ਟ੍ਰੇਨਰ …

Read More »

ਅੰਮ੍ਰਿਤਸਰ ‘ਚ ਹੋਏ ਸਰਬੱਤ ਖਾਲਸਾ ‘ਵਿਚ ਪਾਸ ਹੋਏ ਇਹ 13 ਮਤੇ…

ਅੰਮ੍ਰਿਤਸਰ : ਅੰਮ੍ਰਿਤਸਰ ਦੇ ਨੇੜਲੇ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤ ਇਕੱਤਰ ਹੋਈ ਜਿਸ ਵਿਚ 13 ਮਤੇ ਪਾਸ ਕੀਤੇ ਗਏ ਹਨ ਜਿਨ੍ਹਾਂ ਵਿਚ- 1. ਮੌਜੂਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਹਟਾ ਕੇ ਜਗਤਾਰ ਸਿੰਘ ਹਵਾਰਾ ਨੂੰ ਨਵਾਂ ਜੱਥੇਦਾਰ ਬਣਾਇਆ ਜਾਂਦਾ ਹੈ ਅਤੇ …

Read More »

ਰਾਸ਼ਟਰਪਤੀ ਵੱਲੋਂ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ

ਨਵੀਂ ਦਿੱਲੀ  : ਰਾਸਟਰਪਤੀ ਸ੍ਰੀ ਐਸ ਹਾਮਿਦ ਅੰਸਾਰੀ ਨੇ ਦੀਵਾਲੀ ਦੇ ਪਵਿੱਤਰ ਮੌਕੇ ਤੇ   ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਆਪਣੇ ਸੰਦੇਸ ਵਿਚ ਉਹਨ੍ਹਾਂ ਕਿਹਾ ਹੈ ਕਿ ਦੀਵਾਲੀ ਦਾ ਪ੍ਰਕਾਸ਼ ਬੁਰਾਈ ਉਤੇ ਚੰਗਿਆਈ ਦੀ ਜਿੱਤ ਅਤੇ ਭਗਵਾਨ ਰਾਮ ਦੇ ਜੀਵਨ ਵਿਚ ਮੋਜੂਦ ਮਹਾਨ ਅਦਰਸ਼ਾਂ ਅਤੇ ਨੈਤਿਕਤਾ ਵਿਚ ਸਾਡੇ ਵਿਸ਼ਵਾਸ ਦਾ ਪ੍ਰਤੀਕ …

Read More »

ਕਿਸਾਨਾਂ ਲਈ ਫੁੱਲਾਂ ਦੀ ਖੇਤੀ ਇੱਕ ਲਾਹੇਵੰਦ ਧੰਦਾ

ਚੰਡੀਗੜ੍ਹ  : ਪੰਜਾਬ ਦੇ ਉਦਮੀ ਕਿਸਾਨਾਂ ਵਲੋ ਰਿਵਾਇਤੀ ਖੇਤੀ ਦੇ ਵਿਕਲਪ ਵਜੋਂ ਫੁੱਲਾਂ ਦੀ ਖੇਤੀ ਨੂੰ ਤੇਜੀ ਨਾਲ ਅਪਣਾਇਆ ਜਾ ਰਿਹਾ ਹੈ।ਕੁਝ ਕਿਸਾਨਾਂ ਨੇ ਨਿਰਯਾਤ ਦੇ ਮਕਸਦ ਨਾਲ ਫੁੱਲਾਂ ਦੀ ਪੈਦਾਵਾਰ ਸ਼ੁਰੂ ਕੀਤੀ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਬਾਗਬਾਨੀ ਵਿਭਾਗ ਦੇ ਇੱਕ ਬੁਲਾਰੇ ਨੈ ਦੱਸਿਆ ਕਿ ਇਸੇ ਮਕਸਦ ਨਾਲ …

Read More »

ਝਾੜਖੰਡ ਦੇ ਮੁੱਖ ਮੰਤਰੀ ਵੱਲੋਂ ਵੈਂਕਈਆ ਨਾਇਡੂ ਨਾਲ ਸ਼ਹਿਰੀ ਵਿਕਾਸ ਦੇ ਮੁੱਦੇ ‘ਤੇ ਚਰਚਾ

ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਸ਼ੂਰੂ ਕੀਤੇ ਨਵੇਂ ਸ਼ਹਿਰੀ ਮਿਸ਼ਨ ਦੇ ਤਹਿਤ ਰਾਜ ਵਿਚ ਸ਼ਹਿਰੀ ਵਿਕਾਸ  ਸੰਬੰਧੀ ਮਾਮਲਿਆਂ ਉਤੇ ਚਰਚਾ ਲਈ ਝਾੜਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਅੱਜ ਕੇਂਦਰੀ ਸ਼ਹਿਰੀ ਵਿਕਾਸ ,ਮਕਾਨ ਉਸਾਰੀ ਗਰੀਬੀ ਨਿਵਾਰਮ ਬਾਰੇ ਮੰਤਰੀ ਸ੍ਰੀ ਐਮ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਜਮਸ਼ੇਦਪੁਰ …

Read More »

ਹਰਿਆਣੇ ‘ਚ ਸਿਆਸੀ ਮਹਾਂਗਠਜੋੜ ਬਣਾਉਣ ਲਈ ਆਗੂ ਹੋਏ ਸਰਗਰਮ

ਮੰਡੀ ਡੱਬਵਾਲੀ  : ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਰਿਆਣੇ ‘ਚ ਵੀ ਸਿਆਸੀ ਮਹਾਂਗਠਜੋੜ ਬਣਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸਰਗਰਮ ਹੋ ਗਏ ਹਨ । ਉਨ੍ਹਾਂ ਨੇ ਆਪਣੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਨਾਲ ਨਿੱਜੀ ਰਾਬਤਾ ਕਾਇਮ ਕਰਨ ਲਈ ਆਪਣੇ ਮੱਤਭੇਦ ਭੁਲਾਅ ਕੇ ਕੰਮ ਕਰ ਰਹੇ ਹਨ …

Read More »

ਪੋਟੋਰੀਲੀਅਮ ਮੰਤਰੀ ਵੱਲੋਂ ਆਈਏਅਫ ਦੇ ਸੈਕਟਰੀ ਜਨਰਲ ਨਾਲ ਮੁਲਾਕਾਤ

ਨਵੀਂ ਦਿੱਲੀ : ਪੋਟੋਰੀਲੀਅਮ ਅਤੇ ਕੁਦਰਤੀ  ਗੈਸ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੇ ਅੰਤਰਰਾਸ਼ਟਰੀ  ਊਰਜਾ ਫੋਰਮ ਦੇ ਸੈਕਟਰੀ ਜਨਰਲ ਡਾ: ਏਲਦੋ ਫਲੋਰੇਸ -ਕਯੂਰੋਗਾ ਨਾਲ ਏਸ਼ੀਆਈ ਦੇਸ਼ਾ ਦੇ ਊਰਜਾ ਮੰਤਰੀ ਦੇ ਛੇਂਵੇ ਗੋਲਮੇਜ ਸੰਮੇਲਨ ਨਾਲ ਮੁਲਾਕਾਤ ਕੀਤੀ। ਸੰਮੇਲਨ ਦੋਹਾ ਤੇ ਸ਼ੈਰੇਟਨ ਦੋਹਾ ਰਿਜਾਰਟ ਅਤੇ ਕਨਵੈਨਸ਼ਨ ਹੋਟਲ ਵਿਚ ਹੋਇਆ । ਇਸ ਮੁਲਾਕਾਤ ਦੇ …

Read More »

ਸਮੱਸਿਆਵਾਂ ਨਾਲ ਘਿਰੀ ਡੱਬਵਾਲੀ ਮੰਡੀ, ਲੋਕ ਪ੍ਰੇਸ਼ਾਨ

ਮੰਡੀ ਡੱਬਵਾਲੀ : ਪੰਜਾਬ-ਹਰਿਆਣੇ ਦੀ ਸਰਹੱਦ ‘ਤੇ ਸਥਿਤ ਹਰਿਆਣੇ ਦੇ ਜ਼ਿਲ੍ਹਾ ਸਿਰਸਾ ਅਧੀਨ ਆਉਂਦੀ ਮੰਡੀ ਡੱਬਵਾਲੀ ਜੋ ਕਿ ਸਮੱਸਿਆਵਾਂ ਵਿੱਚ ਘਿਰੀ ਹੋਈ ਹੈ ਜਿਸ ਦੇ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਇਥੋਂ ਦੀਆਂ ਵੱਖ-ਵੱਖ ਗਲੀਆਂ ਥਾਂ-ਥਾਂ ਤੋਂ ਟੁੱਟੀਆਂ ਪਈਆਂ ਹਨ ਅਤੇ ਮੰਡੀ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਜੋ …

Read More »