ਤਾਜ਼ਾ ਖ਼ਬਰਾਂ
Home / 2015 / November / 09

Daily Archives: November 9, 2015

ਸਰਬੱਤ ਖਾਲਸਾ ਦੇ ਮੱਦੇਨਜ਼ਰ

ਪੁਲਿਸ ਛਾਉਣੀ ਵਿੱਚ ਤਬਦੀਲ ਹੋਈ ਗੁਰੂ ਨਗਰੀ ਅੰਮ੍ਰਿਤਸਰ: ਭਲਕੇ ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਪਿੰਡ ਚੱਬਾ ਨੇੜੇ ਹੋਣ ਵਾਲੇ ਸਰਬੱਤ ਖਾਲਸਾ ਸੰਮੇਲਨ ਦੇ ਮੱਦੇਨਜ਼ਰ ਅੰਮ੍ਰਿਤਸਰ ਅਤੇ ਆਸ ਪਾਸ ਸੁਰੱਖਿਆ ਦੇ ਇੰਤਜ਼ਾਮ ਸਖਤ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਤੋਂ ਇਲਾਵਾ ਆਈਟੀਬੀਪੀ ਨੂੰ ਵੀ ਗੁਰੂ ਨਗਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ …

Read More »

ਸੰਸਦ ਦਾ ਸਰਦ ਰੁੱਤ ਇਜਲਾਸ 26 ਨਵੰਬਰ ਤੋਂ

ਨਵੀਂ ਦਿੱਲੀ : ਸੰਸਦੀ ਮਾਮਲਿਆਂ ਬਾਰੇ ਮੰਤਰੀ ਮੰਡਲ ਦੀ ਕਮੇਟੀ ਨੇ ਅੱਜ ਮੀਟਿੰਗ ਕਰਕੇ 26 ਤੋਂ 23 ਦਸੰਬਰ ਤੱਕ ਸੰਸਦ ਦੇ ਸਰਦ ਰੁੱਤ ਇਜਲਾਸ ਬੁਲਾਉਣ ਦੀ ਸਿਫਾਰਸ਼  ਕੀਤੀ।  ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਵੈਂਕੱਈਆ ਨਾਇਡੂ ਨੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

Read More »

ਸੜਕੀ ਹਾਦਸਿਆਂ ਦੀ ਰੋਕਥਾਮ ਲਈ ਟਰਾਂਸਪੋਰਟ, ਲੋਕ ਨਿਰਮਾਣ ਅਤੇ ਪੁਲਿਸ ਵਿਭਾਗ ਸਮੂਹਿਕ ਯਤਨ ਕਰਨ : ਕੋਹਾੜ

ਚੰਡੀਗੜ੍ਹ : ਸਰਦੀ ਦੇ ਮੌਸਮ ਵਿਚ ਧੁੰਦ ਪੈਣ ਕਾਰਣ ਅਤੇ ਰਾਤ ਸਮੇਂ ਵਾਹਨਾਂ ਨਾਲ ਸੜਕੀ ਹਾਦਸੇ ਦੀ ਰੋਕਥਾਮ ਦੇ  ਮੱਦੇ ਨਜ਼ਰ  ਅੱਜ ਇਥੇ ਟਰਾਂਸਪੋਰਟ ਮੰਤਰੀ ਸੀ ਅਜੀਤ ਸਿੰਘ ਕੋਹਾੜ ਨੇ ਆਖਿਆ ਕਿ  ਟਰਾਂਸਪੋਰਟ, ਲੋਕ ਨਿਰਮਾਣ ਅਤੇ ਪੁਲਿਸ ਕਰ ਸਾਰੇ ਵਿਭਾਗਾਂ ਵਲੋ ਸਮੂਹਿਕ ਯਤਨ ਕੀਤੇ ਜਾਣ ਤਾਂ ਇਨ੍ਹਾਂ ਹਾਦਸਿਆਂ ਨੂੰ ਕਾਫੀ …

Read More »

ਕੇਂਦਰ ਸਰਕਾਰ ‘ਸਭ ਦਾ ਸਾਥ, ਸਭ ਦਾ ਵਿਕਾਸ’ ਦੀ ਦਿਸ਼ਾ ‘ਚ ਕੰਮ ਕਰਨ ਨੂੰ ਲੈ ਕੇ ਪ੍ਰਤੀਬੱਧ : ਪ੍ਰਧਾਨ ਮੰਤਰੀ

ਨਵੀਂ ਦਿੱਲੀ : ਪ੍ਰਧਾਨ  ਮੰਤਰੀ  ਸ਼੍ਰੀ  ਨਰਿੰਦਰ  ਮੋਦੀ  ਨੇ  ਕਿਹਾ  ਕਿ  ਕਾਨੂੰਨੀ ਸਹਾਇਤਾ ਪ੍ਰਣਾਲੀ ਜਿਵੇਂ ਕਿ ਲੋਕ ਅਦਾਲਤਾਂ ਰਾਹੀਂ ਕੌਮੀ ਕਾਨੂੰਨੀ ਸੇਵਾ ਅਥਾਰਟੀ ਦੇ ਕੰਮ ਗਰੀਬਾਂ ਲਈ ਉਨ੍ਹਾਂ ਦੀ ਦਇਆ ਅਤੇ ਨਿਆਂਯਕੀਨੀ ਬਣਾਉਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਤੇ ਰੌਸ਼ਨੀ ਪਾਉਂਦੇ ਹਨ। ਪ੍ਰਧਾਨ ਮੰਤਰੀ ਅੱਜ ਕਾਨੂੰਨੀ ਸੇਵਾ ਦਿਵਸ ਅਤੇ ਸ਼ਲਾਘਾ ਸਮਾਰੋਹ …

Read More »

ਪੰਜਾਬ ਸਰਕਾਰ ਵੈਬਸਾਈਟਾਂ ‘ਤੇ ਕੌਮੀ ਵੋਟਰ ਸਰਵਿਸ ਪੋਰਟਲ ਮੁਹੱਈਆ ਕਰਵਾਏਗੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ  ਕੌਮੀ ਵੋਟਰ ਸਰਵਿਸ ਪੋਰਟਲ ਸਬੰਧੀ ਸਮੂਹ ਸਕੱਤਰ, ਦਫਤਰਾਂ ਦੇ ਮੁਖੀਆਂ ਅਤੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਨੈਸ਼ਨਲ ਪੋਰਟਲ ਸਬੰਧੀ ਸਾਰੀਆਂ ਦਫ਼ਤਰੀ ਵੈਬਸਾਈਡਾਂ ਤੇ ਅਸਾਨ ਤਰੀਕੇ ਨਾਲ ਮੁਹੱਈਆਂ ਕਰਵਾਇਆ ਜਾਵੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਨੈਸ਼ਨਲ …

Read More »

ਰੱਖਿਆ ਮੰਤਰੀ ਵਲੋਂ ਭਾਰਤੀ ਸੈਨਾ ਲਈ ਅੰਕੜੇ ਜੁਟਾਉਣ ਵਾਲੇ ਕੇਂਦਰ ਦੀ ਸ਼ੁਰੂਆਤ

ਨਵੀਂ ਦਿੱਲੀ : ਰੱਖਿਆ ਮੰਤਰੀ ਸ਼੍ਰੀ ਸ਼੍ਰੀ ਮਨੋਹਰ ਪਰੀਕਰ ਨੇ ਭਾਰਤੀ ਸੈਨਾ ਦੇਕੇਂਦਰੀ ਡਾਟਾ ਕੇਂਦਰ , ਸੈਨਾ ਕਲਾਉਡ ਅਤੇ ਡਿਜੀ ਲਾਕਰ ਦਾ ਉਦਘਾਟਨ ਕੀਤਾ।  ਡਿਜੀਟਲ ਆਰਮੀ ਪ੍ਰੋਗਰਾਮ  ਦੇ ਇੱਕ ਹਿੱਸੇ ਦੇ ਤੌਰ ਤੇਸ਼ੁਰੂ ਕੀਤੇ ਗਏ ਕਦਮਾਂ ਵਿਚ  ਸੈਨਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੇਕਿਹਾ ਕਿ ਇਹ ਦਸਤਾਵੇਜ਼ਾਂ ਦੇ ਤੁਰੰਤ ਇਸਤੇਮਾਲ, ਸੂਚਨਾ …

Read More »

ਉਦਯੋਗ ਜਗਤ ਨਾਲ ਸਬੰਧਿਤ ਮਨਜੂਰੀਆਂ ਸੇਵਾ ਦੇ ਅਧਿਕਾਰ ਐਕਟ ਤਹਿਤ ਲਿਆਂਦੀਆਂ ਜਾਣਗੀਆਂ

ਚੰਡੀਗੜ੍ਹ : ਸੂਬੇ ਦੀਆਂ ਮੌਜੂਦਾ ਇਕਾਇਆਂ ਨੂੰ ਵੱਖੋ ਵੱਖ ਵਿਭਾਗਾਂ ਤੋਂ ਮਨਜੂਰੀਆਂ ਲੈਣ ਦੇ ਚੱਕਰਾਂ ਤੋਂ ਛੁਟਕਾਰਾ ਦਵਾਉਣ ਲਈ ਵੱਡੀ ਰਾਹਤ ਦਿੰਦੇ ਹੋਏ, ਜ਼ਰੂਰੀ ਮਨਜੂਰੀਆਂ ਨੂੰ ਸੇਵਾ ਦੇ ਅਧਿਕਾਰ ਐਕਟ ਦੇ ਦਾਇਰੇ ਤਹਿਤ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਅੱਜ ਸੂਬੇ ਦੀਆਂ …

Read More »

ਯਮਨ : ਵਿਸਫੋਟ ‘ਚ 16 ਸੈਨਿਕ ਮਾਰੇ ਗਏ

ਕਾਹਿਰਾ, 9 ਨਵੰਬਰ  : ਯਮਨ ਵਿਚ ਹੋਏ ਇਕ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਘੱਟੋ ਘੱਟ 16 ਸੈਨਿਕ ਮਾਰੇ ਗਏ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ। ਇੰਟਰਨੈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਰਾਜਧਾਨੀ ਸਨਾ ਦੇ ਪੂਰਬ ਵਿਚ ਸਥਿਤ ਪ੍ਰਾਂਤ ਮਾਰਿਬ ਵਿਚ ਹੋਇਆ, ਜਿਥੇ ਇਕ ਸੜਕ ਦੇ ਕਿਨਾਰੇ ਰੱਖੇ ਬੰਬ ਧਮਾਕੇ …

Read More »

ਸਰਬੱਤ ਖਾਲਸਾ : ਹਰਿਆਣੇ ‘ਚੋਂ ਵੱਡੀ ਗਿਣਤੀ ਵਿੱਚ ਲੋਕ ਹੋਣਗੇ ਸ਼ਾਮਲ

ਮੰਡੀ ਡੱਬਵਾਲੀ, 9 ਨਵੰਬਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਮੈਂਬਰ ਜਸਵੀਰ ਸਿੰਘ ਭਾਟੀ ਨੇ ਇੱਕ ਵਿਸ਼ੇਸ ਭੇਂਟ ਵਿੱਚ ਦੱਸਿਆ ਹੈ ਕਿ 10 ਜਨਵਰੀ ਨੂੰ ਹੋ ਰਹੇ ਸਰਬੱਤ ਖਾਲਸਾ ਸਮਾਗਮ ‘ਚ ਹਰਿਆਣੇ ਵਿੱਚੋਂ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਣਗੇ। ਇਸ ਸਬੰਧੀ ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਦੀਆਂ ਹੋਈਆਂ ਮੀਟਿੰਗਾਂ …

Read More »

ਤਿਉਹਾਰਾਂ ਦੇ ਮੌਸਮ ‘ਚ ਰੱਖੋ ਸਿਹਤ ਦਾ ਖਿਆਲ

ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਹਰ ਕੋਈ ਆਪਣੇ-ਆਪਣੇ ਢੰਗ-ਤਰੀਕਿਆਂ ਨਾਲ ਇਨ੍ਹਾਂ ਤਿਉਹਾਰਾਂ ਦਾ ਆਨੰਦ ਮਾਣ ਰਿਹਾ ਹੈ। ਭਾਰਤ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਮੌਕੇ ਸਾਰੇ ਹੀ ਖਰੀਦਦਾਰੀ ਵਿਚ ਰੁੱਝੇ ਹੋਏ ਹਨ। ਕੋਈ ਨਵੇਂ ਕੱਪੜੇ ਖਰੀਦ ਰਿਹਾ ਹੈ ਅਤੇ ਕੋਈ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਲਈ ਗਿਫਟ। ਦੂਸਰੇ ਪਾਸੇ …

Read More »