ਤਾਜ਼ਾ ਖ਼ਬਰਾਂ
Home / 2015 / November / 08

Daily Archives: November 8, 2015

ਕੂੜੇ ਤੋਂ ਬਿਜਲੀ ਪੈਦਾ ਕਰਨ ਦੀ ਤਿਆਰੀ, ਕੰਪਨੀ ਨੇ ਡੰਪਿੰਗ ਏਰੀਏ ਦਾ ਲਿਆ ਜਾਇਜ਼ਾ

ਰਾਂਚੀ— ਰਾਜਧਾਨੀ ‘ਚ ਸਾਲਿਡ ਵੇਸਟ ਮੈਨੇਜਮੈਂਟ ਸਿਸਟਮ ਨੂੰ ਲਾਗੂ ਕਰਨ ਦੀ ਤਿਆਰੀ ਤੇਜ਼ ਹੋ ਗਈ ਹੈ। ਕੂੜੇ ਤੋਂ ਬਿਜਲੀ ਪੈਦਾ ਕਰਨ ਲਈ ਜਾਪਾਨ ਦੀ ਕੰਪਨੀ ਹਿਟਾਚੀ ਅਤੇ ਈੇਸੇਲ ਇੰਫਰਾ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਸ਼ਹਿਰ ਦੀ ਸਾਫ-ਸਫਾਈ ਦਾ ਕੰਮ ਈਸੇਲ ਇੰਫਰਾ ਨੂੰ ਕਰਨਾ ਹੈ। ਐਤਵਾਰ …

Read More »

ਸੀਰੀਆ ਦੇ ਬਾਜ਼ਾਰ ‘ਚ ਹੋਇਆ ਹਵਾਈ ਹਮਲਾ, ਬੱਚਿਆਂ ਸਣੇ 23 ਲੋਕਾਂ ਦੀ ਮੌਤ

ਡੂਮਾ- ਸੀਰੀਆ ਦੇ ਡੂਮਾ ਕਸਬੇ ‘ਚ ਸ਼ਨੀਵਾਰ ਨੂੰ ਬਾਜ਼ਾਰ ‘ਚ ਹਵਾਈ ਹਮਲੇ ਕੀਤੇ ਗਏ, ਜਿਸ ‘ਚ 23 ਲੋਕਾਂ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਮਾਰੇ ਗਏ ਸਾਰੇ ਲੋਕ ਆਮ ਨਾਗਰਿਕ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਹਵਾਈ ਹਮਲੇ ਰੂਸੀ ਫਾਈਟਰ ਜਹਾਜ਼ਾਂ ਵਲੋਂ ਕੀਤੇ ਗਏ ਹਨ। ਬ੍ਰਿਟੇਨ ਦੀ ਸੀਰੀਅਨ ਆਬਜ਼ਰਵੇਟਰੀ …

Read More »

ਸੰਗਰੂਰ ‘ਚ ਕੁੜੀਆਂ ਨਾਲ ਭਰੀ ਕਾਲਜ ਬੱਸ ਹੋਈ ਹਾਦਸੇ ਦਾ ਸ਼ਿਕਾਰ, ਦਰਦ ਨਾਲ ਤੜਫਦੀਆਂ ਰਹੀਆਂ ਵਿਦਿਆਰਥਣਾਂ

ਭਵਾਨੀਗੜ੍ਹ -ਸੰਗਰੂਰ ਦੇ ਭਵਾਨੀਗੜ੍ਹ ‘ਚ ਐਤਵਾਰ ਦੀ ਸਵੇਰ ਨੂੰ ਪਈ ਧੁੰਦ ਕਾਰਨ ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਵਿਦਿਆਰਥਣਾਂ ਨਾਲ ਭਰੀ ਇਕ ਕਾਲਜ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਵਿਦਿਆਰਥਣਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਦੇ ਮਾੜੇ ਪ੍ਰਬੰਧਾਂ ਕਾਰਨ ਕੁੜੀਆਂ ਕਾਫੀ ਦੇਰ ਤੱਕ ਦਰਦ ਨਾਲ ਤੜਫਦੀਆਂ …

Read More »

ਬਠਿੰਡਾ ‘ਚ ਸੁਖਬੀਰ ਬਾਦਲ ਦੇ ਪ੍ਰੋਗਰਾਮ ‘ਚ ਹੋਇਆ ਹਾਦਸਾ, ਵਾਲ-ਵਾਲ ਬਚੇ

ਬਠਿੰਡਾ : ਮਾਨਸਾ ਫਰੀਦਕੋਟ ਦੇ ਵਰਕਰਾਂ ਨਾਲ ਮੀਟਿੰਗ ਕਰਨ ਬਠਿੰਡਾ ਪਹੁੰਚੇ ਸੁਖਬੀਰ ਬਾਦਲ ਦੇ ਪ੍ਰੋਗਰਾਮ ਵਿਚ ਹਾਦਸਾ ਹੋ ਗਿਆ। ਦਰਅਸਲ ਸੁਖਬੀਰ ਬਾਦਲ ਬਠਿੰਡਾ ਦੇ ਜੀਤ ਪੈਲਸ ਵਿਚ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ। ਪੈਲੇਸ ਦੇ ਗੇਟ ‘ਤੇ ਵਰਕਰਾਂ ਦੀ ਭੀੜ ਜ਼ਿਆਦਾ ਹੋਣ ਕਾਰਨ ਸ਼ੀਸ਼ਾ ਟੁੱਟ ਗਿਆ ਜਿਸ ਵਿਚ ਪੁਲਸ …

Read More »

ਬਿਹਾਰ ਵਿਧਾਨ ਸਭਾ ਚੋਣ 2015 ਨਤੀਜਾ : ਮਹਾਗਠਬੰਧਨ ਨੂੰ ਸਪੱਸ਼ਟ ਬਹੁਮਤ, ਬੀ ਜੇ ਪੀ ਨੂੰ ਕਰਾਰਾ ਝੱਟਕਾ , ਨਿਤਿਸ਼ ਫਿਰ ਬਣਨਗੇ ਮੁੱਖ ਮੰਤਰੀ

ਪਟਨਾ:-ਬਿਹਾਰ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਦੇ ਮੁਤਾਬਕ ਰਾਜ ਵਿੱਚ ਨਿਤਿਸ਼ ਕੁਮਾਰ ਦੇ ਅਗਵਾਈ ਵਿੱਚ ਮਹਾਗਠਬੰਧਨ ਦੀ ਸਰਕਾਰ ਬਨਣ ਜਾ ਰਹੀ ਹੈ । ਯਾਨੀ ਇੱਕ ਵਾਰ ਫਿਰ ਬਿਹਾਰ ਦੇ ਮੁੱਖਮੰਤਰੀ ਨਿਤਿਸ਼ ਕੁਮਾਰ ਹੋਣਗੇ । 243 ਵਿਧਾਨ ਸਭਾ ਸੀਟਾਂ ਵਿਚੋਂ 242 ਸੀਟਾਂ ਦੇ ਰੁਝਾਨਾਂ ਵਿੱਚ ਮਹਾਗਠਬੰਧਨ 156 …

Read More »