ਤਾਜ਼ਾ ਖ਼ਬਰਾਂ
Home / 2015 / November / 07

Daily Archives: November 7, 2015

ਭਾਰਤ ਨੇ ਮੋਹਾਲੀ ਟੈਸਟ 108 ਦੌੜਾਂ ਨਾਲ ਜਿੱਤਿਆ

ਮੋਹਾਲੀ, 7 ਨਵੰਬਰ : ਰਵਿੰਦਰ ਜਡੇਜਾ ਅਤੇ ਆਰ. ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਟੀਮ ਇੰਡੀਆ ਨੇ ਮੋਹਾਲੀ ਟੈਸਟ ਮੈਚ 108 ਦੌੜਾਂ ਨਾਲ ਫਤਿਹ ਕਰ ਲਿਆ। ਟੀਮ ਇੰਡੀਆ ਵੱਲੋਂ ਦਿੱਤੇ ਗਏ 218 ਦੌੜਾ ਦੇ ਛੋਟੇ ਜਿਹੇ ਟੀਚੇ ਨੂੰ ਹਾਸਲ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਕੇਵਲ 109 ਦੌੜਾਂ ‘ਤੇ ਹੀ ਢੇਰ …

Read More »

ਚੰਡੀਗੜ੍ਹ ਦੀ ਕੁੜੀ ਬਣੀ ਮਿਸ ਇੰਡੀਆ ਅਰਥ, ਸਮਾਜ ਦੀ ਸੇਵਾ ਲਈ ਕਰਦੀ ਹੈ ਇਹ ਕੰਮ

ਚੰਡੀਗੜ੍ਹ- ਗੁੜਗਾਓਂ ਦੇ ਇਕ ਹੋਟਲ ‘ਚ ਹੋਏ ਇਵੈਂਟ ‘ਚ ਸਿਟੀ ਬਿਊਟੀਫੁੱਲ ਦੀ ਏਤਲ ਖੋਸਲਾ ਨੇ ਸਿਮ ਇੰਡੀਆ ਅਰਥ ਦਾ ਖਿਤਾਬ ਜਿੱਤਿਆ ਹੈ। 20 ਸਾਲ ਦੀ ਏਤਲ ਹੁਣ ਪੰਜ ਦਸੰਬਰ ਨੂੰ ਆਸਟਰੀਆ ਸਥਿਤ ਵਿਯਾਨਾ ‘ਚ ਹੋਣ ਵਾਲੇ ਮਿਸ ਅਰਥ-2015 ‘ਚ ਭਾਰਤ ਦੀ ਅਗਵਾਈ ਕਰੇਗੀ। ਮੁੱਖ ਟਾਈਟਲ ਨੂੰ ਜਿੱਤਣ ਤੋਂ ਇਲਾਵਾ ਏਤਲ …

Read More »

ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਲਈ 80 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ

ਸ੍ਰੀਨਗਰ  : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਜੰਮੂ ਅਤੇ ਕਸ਼ਮੀਰ ਲਈ 80 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ। ਸ੍ਰੀਨਗਰ ਵਿਚ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿਚ ਆਪਣੇ ਸੰਬੋਧਨ ਵਿਚ ਸ੍ਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਕਸ਼ਮੀਰਿਅਤ, ਜਮਹੂਰੀਅਤ, ਇੰਸਾਨੀਅਤ ਦੇ ਸੰਦੇਸ਼ ਨੂੰ ਯਾਦ ਕੀਤਾ। ਪ੍ਰਧਾਨ …

Read More »

ਮਿਸ਼ਨ ਇੰਦਰ ਧਨੁਸ਼ ਤਹਿਤ ਬੱਚਿਆਂ ਦਾ ਕਰਵਾਇਆ ਜਾਵੇ ਪੂਰਨ ਟੀਕਾਕਰਣ : ਸਿੱਧੂ

ਮਹਿਲ ਕਲਾਂ/ ਬਰਨਾਲਾ  : ਭਾਰਤ ਸਰਕਾਰ ਦੇ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਪ੍ਰਚਾਰ ਇਕਾਈ ਫ਼ਿਰੋਜਪੁਰ ਅਤੇ ਸ਼ਿਮਲਾ ਵੱਲੋਂ ਜੱਚਾ ਬੱਚਾ ਸਿਹਤ ਅਤੇ ਮਿਸ਼ਨ ਇੰਦਰਧਨੁਸ਼ ਤਹਿਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮਹਿਲ ਕਲਾਂ (ਬਰਨਾਲਾ) ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ‘ਚ ਡਿਪਟੀ ਕਮਿਸ਼ਨਰ ਬਰਨਾਲਾ ਸ. ਗੁਰਲਵਲੀਨ ਸਿੰਘ ਸਿੱਧੂ …

Read More »

ਚੀਨ ਦੇ ਉਪ ਰਾਸ਼ਟਰਪਤੀ ਵੱਲੋਂ ਪ੍ਰਣਬ ਮੁਖਰਜੀ ਨਾਲ ਮੁਲਾਕਾਤ

ਨਵੀਂ ਦਿੱਲੀ  : ਚੀਨ ਦੇ ਉਪ ਰਾਸ਼ਟਰਪਤੀ ਸ੍ਰੀ ਲੀ ਯੁਵਾਨਚਾਓ ਨੇ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਸ੍ਰੀ ਯੁਵਾਨਚਾਓ ਭਾਰਤ ਦਾ ਦੌਰਾ ਕਰਨ ਵਾਲੇ ਚੀਨ ਦੇ ਪਹਿਲੇ ਉਪ ਰਾਸ਼ਟਰਪਤੀ ਹਨ। ਉਨ੍ਹਾਂ ਕਿਹਾ ਕਿ ਭਾਰਤ ਚੀਨ ਨਾਲ ਆਪਣੇ ਸਬੰਧਾਂ ਨੂੰ ਕਾਫੀ …

Read More »

ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਨਹੀਂ ਮਿਲਿਆ ਇਨਸਾਫ : ਪੰਥਕ ਆਗੂ

ਮੰਡੀ ਡੱਬਵਾਲੀ  : ਹਰਿਆਣੇ ਦੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਦੀ ਇੱਕ ਵਿਸ਼ੇਸ ਮੀਟਿੰਗ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਮੈਂਬਰ ਜਸਵੀਰ ਸਿੰਘ ਭਾਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹਰਿਆਣਾ ਸਿੱਖ ਵਿਚਾਰ ਮੰਚ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਪੰਨੀਵਾਲੀਆ, ਹਰਿਆਣਾ ਸਿੱਖ ਧਰਮ ਪ੍ਰਚਾਰ ਲਹਿਰ ਦੇ ਪ੍ਰਧਾਨ ਮਲਕੀਤ ਸਿੰਘ ਖਾਲਸਾ, ਹਰਿਆਣਾ …

Read More »

ਪਾਕਿ ਫੈਕਟਰੀ ਇਮਾਰਤ ਢਹਿਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ 39 ਹੋਈ

ਇਸਲਾਮਾਬਾਦ- ਪਾਕਿਸਤਾਨ ‘ਚ ਚਾਰ ਮੰਜਿਲਾਂ ਇਕ ਫੈਕਟਰੀ ਦੀ ਇਮਾਰਤ ਢਹਿਣ ਦਾ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 39 ਹੋ ਗਈ ਹੈ ਜਦਕਿ ਇਕ ਵਿਅਕਤੀ ਨੂੰ 50 ਘੰਟੇ ਤੋਂ ਜ਼ਿਆਦਾ ਦੇਰ ਤੱਕ ਮਲਬੇ ‘ਚ ਦੱਬੇ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਜਿਉਂਦੇ ਬਾਹਰ ਕੱਢਿਆ ਗਿਆ ਹੈ। ਲਾਹੌਰ ਦੇ ਸੁੰਦਰ ਇੰਡਸਟਰੀਅਲ …

Read More »

ਤੇਜਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸਰਧਾਂਜਲੀਆਂ ਭੇਂਟ

ਐਸ.ਏ.ਐਸ ਨਗਰ/ਚੰਡੀਗੜ੍ਹ : ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ੍ਰੀ ਸੁਰਿੰਦਰ ਸਿੰਘ ਤੇਜ ਦੀ ਸੁਪਤਨੀ ਸ੍ਰੀਮਤੀ ਤੇਜਿੰਦਰ ਕੌਰ ਜਿਨਾਂ੍ਹ ਦਾ ਕੇ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ ਦੀ ਅੰਤਿਮ ਅਰਦਾਸ ਗੁਰਦੁਆਰਾ ਨਾਭਾ ਸਾਹਿਬ ਵਿਖੇ ਕੀਤੀ ਗਈ । ਇਸ ਤੋਂ ਪਹਿਲਾਂ ਉਨਾਂ੍ਹ ਦੇ ਜੀਰਕਪੁਰ ਸਥਿਤ  ਗ੍ਰਹਿ ਵਿਖੇ ਪਾਠ ਦੇ ਭੋਗ ਪਾਏ ਗਏ ਜਿਸ …

Read More »

ਹੇਮਾ ਮਾਲਿਨੀ ਨੇ ਕਿਹਾ, ‘ਸ਼ਾਹਰੁਖ ਖਾਨ ‘ਤੇ ਉਨ੍ਹਾਂ ਨੂੰ ਮਾਣ ਹੈ’

ਮੁੰਬਈ- ਇਨ੍ਹੀਂ ਦਿਨੀਂ ਸ਼ਾਹਰੁਖ ਖਾਨ ਦੇ ਪੱਖਪਾਤ ਵਾਲੇ ਬਿਆਨ ‘ਤੇ ਸਿਆਸੀ ਲੀਡਰਾਂ ਵਲੋਂ ਕਈ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ ਤੇ ਇਸ ਵਾਰ ਇਸ ਵਿਵਾਦ ‘ਤੇ ਡਰੀਮ ਗਰਲ ਹੇਮਾ ਮਾਲਿਨੀ ਨੇ ਸ਼ਾਹਰੁਖ ਖਾਨ ਦੇ ਬਿਆਨ ਦਾ ਪੱਖ ਰੱਖਦਿਆਂ ਕਈ ਗੱਲਾਂ ਆਖੀਆਂ ਹਨ। ਹੇਮਾ ਨੇ ਇਸ ਮਾਮਲੇ ‘ਤੇ ਗੱਲਬਾਤ ਕਰਦਿਆਂ ਕਿਹਾ, ‘ਮੈਂ …

Read More »

ਅਮਰੀਕਾ ਦੇ ਅਰਕੰਸਾਸ ਵਿਚ ਭਿਆਨਕ ਬੱਸ ਹਾਦਸਾ, 6 ਪਰਵਾਸੀਆਂ ਦੀ ਮੌਤ

ਟੈਕਸਾਸ— ਪਰਵਾਸੀ ਮਜ਼ਦੂਰਾਂ ਨੂੰ ਮਿਸ਼ੀਗਨ ਤੋਂ ਟੈਕਸਾਸ ਲੈ ਜਾ ਰਹੀ ਇਕ ਬੱਸ ਦਾ ਅਰਕੰਸਾਸ ਵਿਚ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਲੋਕ ਜ਼ਖਮੀ ਹੋ ਗਏ। ਹਾਲਾਂਕਿ ਹਾਦਸੇ ਵਿਚ ਡਰਾਈਵਰ ਦੀ ਜਾਨ ਬਚ ਗਈ ਹੈ। ਬੱਸ ਕੱਲ੍ਹ ਦੇਰ ਰਾਤ ਇਕ ਵਜੇ ਨਾਰਥ …

Read More »