ਤਾਜ਼ਾ ਖ਼ਬਰਾਂ
Home / 2015 / November / 06

Daily Archives: November 6, 2015

ਘਰੇਲੂ ਗੈਸ ਸਿਲੰਡਰ ਖਪਤਕਾਰਾਂ ਨੂੰ ਮਿਲਣ ਵਾਲਾ ਹੈ ਵੱਡਾ ਝਟਕਾ

ਨਵੀਂ ਦਿੱਲੀ- ਸਰਕਾਰੀ ਸਬਸਿਡੀ ਦੇ ਏਵਜ ‘ਚ ਰਿਆਇਤੀ ਕੀਮਤਾਂ ‘ਤੇ ਰਸੋਈ ਗੈਸ ਸਿਲੰਡਰ ਖਰੀਦਣ ਵਾਲਿਆਂ ਨੂੰ ਸਰਕਾਰ ਵੱਡਾ ਝਟਕਾ ਦੇਣ ਜਾ ਰਹੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ‘ਚ ਕਰਵਾਏ ਗਏ ਇਕੋਨਾਮਿਕ ਕਾਨਕਲੇਵ ‘ਚ ਅਜਿਹੇ ਸੰਕੇਤ ਦਿੱਤੇ ਹਨ ਕਿ ਸਰਕਾਰ ਛੇਤੀ ਹੀ ਇਕ ਨਵਾਂ ਕਾਨੂੰਨ ਬਣਾਉਣ ਜਾ ਰਹੀ, ਜਿਸ …

Read More »

ਭਾਰਤ ਨਾਲ ਜੰਗ ਕੋਈ ਬਦਲ ਨਹੀਂ : ਸ਼ਰੀਫ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਭਾਰਤ ਨਾਲ ਜੰਗ ਕੋਈ ਬਦਲ ਨਹੀਂ ਕਿਉਂਕਿ ਤਾਕਤ ਦੀ ਵਰਤੋਂ ਹਾਲਾਤ ਨੂੰ ਭੈੜੇ ਕਰ ਸਕਦੀ ਹੈ। ਨਾਲ ਹੀ ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਸਾਰੇ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਦੀ ਆਸ ਪ੍ਰਗਟਾਈ। ‘ਦਿ ਨੇਸ਼ਨ’ ਨੇ ਇਕ ਸੀਨੀਅਰ ਸਰਕਾਰੀ ਅਧਿਕਾਰੀ …

Read More »

ਅਫਗਾਨਿਸਤਾਨ ਨੂੰ 4 ਹੈਲੀਕਾਪਟਰ ਦੇਵੇਗਾ ਭਾਰਤ

ਕਾਬੁਲ-ਤਾਲਿਬਾਨੀ ਅੱਤਵਾਦੀਆਂ ਨਾਲ ਲੜਣ ਲਈ ਅਫਗਾਨਿਸਤਾਨ ਛੇਤੀ ਹੀ ਭਾਰਤ ਤੋਂ ਚਾਰ ਫਾਈਟਰ ਹੈਲੀਕਾਪਟਰਸ ਲਵੇਗਾ। ਡੀਨ ਨੂੰ ਫਾਈਨਲ ਕਰਨ ਲਈ ਅਫਗਾਨਿਸਤਾਨ ਦੇ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਮੁਹੰਮਦ ਹਾਨਿਫ ਅਟਮਰ ਇਸ ਹਫਤੇ ਦਿੱਲੀ ‘ਚ ਹੋਣਗੇ। ਸੂਤਰਾਂ ਮੁਤਾਬਕ ਭਾਰਤ ਅਫਗਾਨਿਸਤਾਨ ਨੂੰ ਰਸ਼ੀਅਨ ਮੇਡ ਐਮ. ਆਈ-25 ਹੈਲੀਕਾਪਟਰ ਦੇਵੇਗਾ। ਅਫਗਾਨਿਸਤਾਨ ਦੇ ਸਕਿਓਰਿਟੀ ਅਫਸਰ ਨੇ ਦੱਸਿਆ ਕਿ …

Read More »

ਬੈਂਕ ਨਾਲ ਧੋਖਾਧੜੀ ਕਰਨ ਸੰਬੰਧੀ ਕੇਸ ਦਰਜ

ਖਰੜ- ਪੁਲਸ ਨੇ ਇਥੋਂ ਦੀ ਬੈਂਕ ਆਫ ਇੰਡੀਆ ਦੀ ਬ੍ਰਾਂਚ ਨਾਲ 15 ਲੱਖ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਬਣਾ ਕੇ ਧੋਖਾਧੜੀ ਕਰਨ ਦੇ ਦੋਸ਼ ‘ਚ ਆਸ਼ੀਸ਼ ਬੈਨਰਜੀ, ਜੈਅੰਤੀ ਦਾਸ, ਚੰਦਰ ਭਾਨ ਅਤੇ ਸੁਖਵਿੰਦਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਬੈਂਕ ਦੇ ਮੈਨੇਜਰ ਬਲਜੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ …

Read More »

ਬਠਿੰਡਾ ਦੇ ਪਿੰਡ ‘ਚ ਹੋਈ ਇਨਸਾਨੀਅਤ ਦੀਆਂ ਧੱਜੀਆਂ ਉਡਾਉਂਦੀ ਵਾਰਦਾਤ, ਨਾਨੇ ਨੇ ਟੱਪੀਆਂ ਹੱਦਾਂ

ਗੋਨਿਆਣਾ – ਬਠਿੰਡੇ ਦੇ ਪਿੰਡ ‘ਚ ਇਨਸਾਨੀਅਤ ਨੂੰ ਤਾਰ-ਤਾਰ ਕਰਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਨਾਨੇ ਵਲੋਂ ਰਿਸ਼ਤੇਦਾਰੀ ‘ਚ ਲੱਗਦੀ ਦੋਹਤੀ ਦੋ ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਈਆ ਹੈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਇਕ ਔਰਤ ਮੁਤਾਬਕ …

Read More »

ਸਰਬੱਤ ਖਾਲਸਾ ਦੇ ਸੱਦੇ ‘ਤੇ ਬਦਲੇ ਦਮਦਮੀ ਟਕਸਾਲ ਦੇ ਸੁਰ, ਦਿੱਤਾ ਵੱਡਾ ਬਿਆਨ

ਅੰਮ੍ਰਿਤਸਰ : ਸੰਤ ਸਮਾਜ ਨੇ ਸਰਬੱਤ ਖਾਲਸਾ ਤੋਂ ਪੈਰ ਪਿਛਾਂਹ ਖਿੱਚ ਲਏ ਜਾਪਦੇ ਹਨ। ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਉਹ ਸਰਬੱਤ ਖਾਲਸਾ ਵਿਚ ਤਾਂ ਹੀ ਸ਼ਾਮਲ ਹੋਣਗੇ ਜੇਕਰ ਇਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬੁਲਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸੰਸਥਾ ਨੂੰ ਵਿਵਾਦਾਂ ਦੇ …

Read More »

ਅਸ਼ਵਿਨ ਨੇ ਟੈਸਟ ‘ਚ ਸਭ ਤੋਂ ਤੇਜ਼ ਵਿਕਟਾਂ ਹਾਸਲ ਕਰਕੇ ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ

ਮੋਹਾਲੀ- ਸੱਟ ਤੋਂ ਬਾਅਦ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਮੈਚ ਨਾਲ ਭਾਰਤੀ ਟੀਮ ‘ਚ ਵਾਪਸੀ ਕਰ ਰਿਹਾ ਰਵੀਚੰਦਰਨ ਅਸ਼ਵਿਨ ਸ਼ੁੱਕਰਵਾਰ ਨੂੰ ਪੰਜ ਵਿਕਟਾਂ ਦੇ ਆਪਣੇ ਧਮਾਕੇਦਾਰ ਪ੍ਰਦਰਸ਼ਨ ਨਾਲ ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ 150 ਵਿਕਟਾਂ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਅਸ਼ਵਿਨ ਨੇ 24 ਓਵਰਾਂ ‘ਚ …

Read More »

ਬਦਲਾਅ ਵੱਲ ਬਿਹਾਰ

ਨਵੀਂ ਦਿੱਲੀ : ਲੋਕਸਭਾ ਚੋਣਾਂ ‘ਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਣ ਦੀ ਭਵਿੱਖਵਾਣੀ ਕਰਨ ਵਾਲੇ ਟੁਡੇ ਚਾਣਕਿਆ ਨੇ ਐਗਜ਼ਿਟ ਪੋਲ ‘ਚ ਬਿਹਾਰ ‘ਚ ਐਨਡੀਏ ਦੀ ਭਾਰੀ ਜਿੱਤ ਦਾ ਦਾਅਵਾ ਕੀਤਾ ਹੈ। ਲੋਕਸਭਾ ਚੋਣਾਂ ਦੇ ਬਾਅਦ ਵੀ ਜ਼ਿਆਦਾਤਰ ਵਿਧਾਨ ਸਭਾਵਾਂ ‘ਚ ਟੁਡੇ ਚਾਣਕਿਆ ਦੀ ਭਵਿੱਖਵਾਣੀ ਅਸਲੀਅਤ ਦੇ ਕਰੀਬ ਰਹੀ ਹੈ। ਇਸਤੋਂ …

Read More »

ਅਮਰਿੰਦਰ ਸਿੰਘ ਨੇ ਅਕਾਲੀ ਦਲ ‘ਤੇ ਕੀਤਾ ਪਲਟਵਾਰ

ਚੰਡੀਗੜ੍ਹ- ਲੋਕ ਸਭਾ ‘ਚ ਡਿਪਟੀ ਲੀਡਰ ਤੇ ਕਾਂਗਰਸੀ ਐੱਮ. ਪੀ. ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ‘ਤੇ ਪਲਟਵਾਰ ਕੀਤਾ ਹੈ। ਅਕਾਲੀ ਦਲ ਵਲੋਂ ਰਾਹੁਲ ਗਾਂਧੀ ਨੂੰ ਕਾਤਲ ਕਹੇ ਜਾਣ ਦੇ ਬਿਆਨ ‘ਤੇ ਕੈਪਟਨ ਨੇ ਕਿਹਾ ਕਿ ਅਕਾਲੀ ਦਲ ਦਾ ਇਹ ਬਿਆਨ ਅਪਰਾਧਕ ਤੇ ਅਪਮਾਨਜਨਕ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ …

Read More »