ਤਾਜ਼ਾ ਖ਼ਬਰਾਂ
Home / 2015 / November / 05

Daily Archives: November 5, 2015

ਦਾਣਾ ਮੰਡੀ ‘ਚ 4 ਦਿਨਾਂ ਤੋਂ ਝੋਨੇ ਦੀ ਖਰੀਦ ਬੰਦ

ਜੈਤੋ—ਸਰਕਾਰ ਵਲੋਂ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ ਕਿ ਕਿਸਾਨਾਂ ਨੂੰ ਮੰਡੀਆਂ ‘ਚ ਰੁਲਣ ਨਹੀਂ ਦਿੱਤਾ ਜਾਵੇਗਾ। ਕਿਸਾਨਾਂ ਦੇ ਝੋਨੇ ਦਾ ਤੁਰੰਤ ਭਾਅ ਲਗਾ ਕੇ ਲਿਫਟਿੰਗ ਕਰਵਾ ਦਿੱਤੀ ਜਾਵੇਗੀ। ਪਰ ਪੰਜਾਬ ਸਰਕਾਰ ਦੇ ਸਾਰੇ ਬਿਆਨਾਂ ਦੀ ਉਸ ਸਮੇਂ ਫੂਕ ਨਿਕਲਦੀ ਦਿਖਾਈ ਦਿੱਤੀ, ਜਦੋਂ ਮੁੱਖ ਦਾਣਾ ਮੰਡੀ ਜੈਤੋ ਵਿਖੇ ਦੁਖੀ ਹੋਏ …

Read More »

ਜੰਮੂ-ਕਸ਼ਮੀਰ: ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ

ਜੰਮੂ-ਕਸ਼ਮੀਰ- ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ  ਲਈ ਆਉਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਕਾਮਾਖਿਆ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਦਰਮਿਆਨ ਹਫਤਾਵਾਰ ਰੇਲ ਗੱਡੀ ਸ਼ੁਰੂ ਹੋਣ ਜਾ ਰਹੀ ਹੈ। ਅਜਿਹਾ ਸ਼ਰਧਾਲੂਆਂ ਦੀ ਸਹੂਲਤ ਹੇਤੂ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਰੇਲ ਗੱਡੀ 15, 22, 29 ਨਵੰਬਰ ਅਤੇ 6 ਦਸੰਬਰ ਨੂੰ …

Read More »

ਰੂਸ ਨੇ ਜਹਾਜ਼ ਭੇਦੀ ਮਿਸਾਈਲਾਂ ਸੀਰੀਆ ਭੇਜੀਆਂ : ਜਨਰਲ

ਮਾਸਕੋ- ਰੂਸ ਨੇ ਸੀਰੀਆ ‘ਚ ਅੱਤਵਾਦੀਆਂ ਖਿਲਾਫ ਮੁਹਿੰਮ ‘ਚ ਲੱਗੇ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਲਈ ਜਹਾਜ਼ ਭੇਦੀ ਮਿਸਾਈਲਾਂ ਭੇਜੀਆਂ ਹਨ। ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਅਪੀਲ ‘ਤੇ ਰੂਸ ਸਤੰਬਰ ਮਹੀਨੇ ਤੋਂ ਸੀਰੀਆ ‘ਚ ਆਈ. ਐੱਸ. ਟਿਕਾਣਿਆਂ ‘ਤੇ ਬੰਬਾਰੀ ਕਰ ਰਿਹਾ ਹੈ। ਫੌਜੀ ਅਧਿਕਾਰੀ ਜਨਰਲ ਵਿਕਤਰ ਬੋਂਦਾਰੇਵ ਨੇ ਇਕ ਇੰਟਰਵਿਊ …

Read More »

ਰਾਹੁਲ ਗਾਂਧੀ ਭਲਕੇ ਕਰਨਗੇ ਰੋਸ ਯਾਤਰਾ

ਬਠਿੰਡਾ : ਪੰਜਾਬ ਦੇ ਆਪਣੇ ਤਿੰਨ ਦਿਨਾਂ ਦੌਰੇ ‘ਤੇ ਆਏ ਰਾਹੁਲ ਗਾਂਧੀ ਨੇ ਜਿਥੇ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਅਕਾਲੀ ਸਰਕਾਰ ਨੂੰ ਦੋਸ਼ੀ ਠਹਿਰਾਇਆ, ਉਥੇ ਉਨ੍ਹਾਂ ਇਸ ਕਾਂਡ ‘ਚ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਕੱਲ ਆਪਣੇ ਪੰਜਾਬ ਦੌਰੇ ਦੇ ਦੂਜੇ …

Read More »

ਫ਼ਰਵਰੀ ‘ਚ ਹੋਵੇਗਾ ਯੁਵੀ ਦਾ ਵਿਆਹ?

ਨਵੀਂ ਦਿੱਲੀ, 3 ਨਵੰਬਰ :ਇੰਨੀ ਦਿਨੀ ਹਰ ਪਾਸੇ ਕ੍ਰਿਕਟ ਖਿਡਾਰੀਆਂ ਦੇ ਵਿਆਹ ਦੀ ਚਰਚਾ ਹੋ ਰਹੀ ਹੈ। ਇਸ ਤਰ੍ਹਾ ਲਗਦਾ ਹੈ ਜਿਵੇਂ ਕ੍ਰਿਕਟ ਸਟਾਰਸ ਦੇ ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਹੋਵੇ। ਪਹਿਲਾਂ ਸੁਰੇਸ਼ ਰੈਨਾ, ਫ਼ਿਰ ਭੱਜੀ, ਫ਼ਿਰ ਰੋਹਿਤ ਸ਼ਰਮਾ ਦੇ ਵਿਆਹ ਦੀਆਂ ਖਬਰਾਂ ਤੋਂ ਬਾਅਦ ਹੁਣ ਯੁਵਰਾਜ ਸਿੰਘ ਦੇ …

Read More »

ਕਪਿਲ ਦੇਵ ਦੇ ਸਚਿਨ ਸਬੰਧੀ ਬਿਆਨ ‘ਤੇ ਵਰ੍ਹੇ ਯੋਗਰਾਜ ਸਿੰਘ

ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਇਕ ਵਾਰ ਫ਼ਿਰ ਆਪਣੀ ਬਿਆਨਬਾਜ਼ੀ ਕਰਕੇ ਸੁਰਖੀਆਂ ‘ਚ ਹਨ। ਯੋਗਰਾਜ ਸਿੰਘ ਨੇ ਇਸ ਵਾਰ ਸਾਬਕਾ ਕ੍ਰਿਕਟਰ ਕਪਿਲ ਦੇਵ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਕਪਿਲ ਮੌਕਾਪਰਸਤ ਵਿਅਕਤੀ ਹਨ ਤੇ ਸਚਿਨ ਦੇ ਮਸ਼ਹੂਰ ਹੋਣ ਤੋਂ ਸੜਦੇ ਹਨ। ਯੋਗਰਾਜ ਨੇ ਚੰਡੀਗੜ੍ਹ ‘ਚ ਇਕ …

Read More »