ਤਾਜ਼ਾ ਖ਼ਬਰਾਂ
Home / 2015 / November / 03

Daily Archives: November 3, 2015

ਬੋਲ ਕੇ ਲਬ ਆਜ਼ਾਦ ਹੈਂ ਤੇਰੇ!

ਇਤਿਹਾਸ ਗਵਾਹ ਹੈ ਕਿ ਸਮਾਜਾਂ ਨੂੰ ਫ਼ਾਇਦਾ ਵਿਦਰੋਹਾਂ ਤੋਂ ਹੀ ਹੋਇਆ ਹੈ ਨਾ ਕਿ ਸਹਿਮਤੀਆਂ ਵਿਅਕਤ ਕਰਨ ਨਾਲ। ਲੋਕ ਬੋਲਦੇ ਹਨ, ਉਹ ਸੁਣੇ ਜਾਂਦੇ ਹਨ, ਦ੍ਰਿਸ਼ਟੀਕੋਣ ਬਣਦੇ ਹਨ, ਕਾਨੂੰਨਾਂ ਵਿੱਚ ਤਬਦੀਲੀਆਂ ਲਿਆਈਆਂ ਜਾਂਦੀਆਂ ਹਨ, ਬਿਹਤਰੀ ਲਈ ਕਾਇਦੇ ਤਬਦੀਲ ਕੀਤੇ ਜਾਂਦੇ ਹਨ, ਲੋਕ ਵਧੇਰੇ ਜਾਗਰੂਕ ਹੁੰਦੇ ਹਨ … ਤੇ ਇਹ ਸਭ …

Read More »

ਨਿਮੋਲੀਆਂ

ਮੇਰੀ ਵੱਡੀ ਲੜਕੀ ਮਮਤਾ ਅਜੇ ਥੋੜ੍ਹੇ ਦਿਨਾਂ ਦੀ ਸੀ। ਮੈਂ ਬਾਹਰੋਂ ਖੇਤਾਂ ਵਿੱਚੋਂ ਨਵੀਂ ਪੁੰਗਰੀ ਨਿੰਮ, ਜਿਹੜੀ ਅਜੇ ਨਿਮੋਲੀ ‘ਚੋਂ ਨਿਕਲ ਕੇ ਚਾਰ ਕੁ ਪੱਤਿਆਂ ਨਾਲ ਹੀ ਬਾਹਰਲੇ ਸੁੰਦਰ ਮੌਸਮ ‘ਚ ਮੁਸਕਰਾ ਰਹੀ ਸੀ, ਨੂੰ ਲਿਆ ਕੇ ਘਰ ਦੇ ਵਿਹੜੇ ਵਿੱਚਕਾਰ ਟੋਆ ਪੁੱਟ ਕੇ ਲਾ ਦਿੱਤੀ। ਦਿਨਾਂ ਵਿੱਚ ਹੀ ਨਿੰਮ …

Read More »

ਛੋਟਾ ਰਾਜਨ ਨੂੰ ਭਾਰਤ ਲਿਆਉਣ ਲਈ ਸੀ.ਬੀ.ਆਈ.

ਦਿੱਲੀ-ਮੁੰਬਈ ਪੁਲਿਸ ਦੀਆਂ ਟੀਮਾਂ ਇੰਡੋਨੇਸ਼ੀਆ ਰਵਾਨਾ ਨਵੀਂ ਦਿੱਲੀ / ਬਾਲੀ, 1 ਨਵੰਬਰ  – ਇੰਡੋਨੇਸ਼ੀਆ ਦੇ ਬਾਲੀ ਵਿਖੇ ਜੇਲ੍ਹ ‘ਚ ਬੰਦ ਅੰਡਰਵਰਲਡ ਡਾਨ ਛੋਟਾ ਰਾਜਨ ਨੂੰ ਭਾਰਤ ਲਿਆਉਣ ਲਈ ਸੀ.ਬੀ.ਆਈ. ,ਦਿੱਲੀ ਤੇ ਮੁੰਬਈ ਪੁਲਿਸ ਦੀ ਸੰਯੁਕਤ ਟੀਮ ਇੰਡੋਨੇਸ਼ੀਆ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾ ਅੱਜ ਪਹਿਲੀ ਵਾਰ ਕਿਸੇ ਭਾਰਤੀ ਅਧਿਕਾਰੀ …

Read More »

ਫਤਿਹਗੜ੍ਹ ਸਾਹਿਬ ‘ਚ ਕੁਰਾਨ ਸ਼ਰੀਫ ਦੀ ਬੇਅਦਬੀ

ਚੰਡੀਗੜ੍ਹ , 2 ਨਵੰਬਰ – ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਹੁਣ ਫਤਿਹਗੜ੍ਹ ਸਾਹਿਬ ਵਿਚ ਕੁਰਾਨ ਸ਼ਰੀਫ਼ ਦੀ ਬੇਅਦਬੀ ਸਾਹਮਣੇ ਆਈ ਹੈ। ઠਰੋਜ਼ਾ ਸ਼ਰੀਫ਼ ਦੇ ਖ਼ਲੀਫ਼ਾ ਸੱਯਦ ਮੁਹੰਮਦ ਸਾਦਿਕ ਰਜ਼ਾ ਮੁਜੱਦਦੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਸਰਹਿੰਦ ਵਿਖੇ ਮੁਸਲਮਾਨਾਂ ਦੇ ਕੁਰਾਨ ਸ਼ਰੀਫ਼ ਦੇ ਬੰਗਾਲੀ ਵਿਚ ਅਨੁਵਾਦ ਕੀਤੀ ਪੋਥੀ ਦੇ …

Read More »

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ

ਜਿਨ੍ਹਾਂ ਲੋਕਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਉਹ ਅੱਜ ਅਸਹਿਣਸ਼ੀਲਤਾ ‘ਤੇ ਭਾਸ਼ਣ ਦਿੰਦੇ ਹਨ ਪਟਨਾ , 2 ਨਵੰਬਰ – ਬਿਹਾਰ ਦੇ ਪੂਰਨੀਆ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਮੋਦੀ ਨੇ ਰੈਲੀ ਦੌਰਾਨ 1984 ਦੇ ਸਿੱਖ …

Read More »